Posts

Showing posts from October, 2021

ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਘੋਸ਼ਿਤ ਬੀ. ਫਾਰਮੇਸੀ ਅਤੇ ਐਮ. ਫਾਰਮੇਸੀ ਲਈ ਮੈਰਿਟ ਸੂਚੀ ਵਿੱਚ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ, ਬਨੂੰੜ ਨੇ ਚੋਟੀ ਦੇ ਸਥਾਨ ਪ੍ਰਾਪਤ ਕੀਤੇ।

Image
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਘੋਸ਼ਿਤ ਬੀ. ਫਾਰਮੇਸੀ ਅਤੇ ਐਮ. ਫਾਰਮੇਸੀ ਲਈ ਮੈਰਿਟ ਸੂਚੀ ਵਿੱਚ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ, ਬਨੂੰੜ  ਨੇ ਚੋਟੀ ਦੇ ਸਥਾਨ ਪ੍ਰਾਪਤ ਕੀਤੇ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ (ਐਸਵੀਸੀਪੀ), ਬਨੂੜ, ਦੇ ਵਿਦਿਆਰਥੀਆਂ ਨੇ ਬੀ. ਫਾਰਮੇਸੀ (ਬੈਚ 2016) ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ 5 ਵਿੱਚੋਂ ਸਿਖਰਲੇ 3 ਸਥਾਨ ਅਤੇ ਐਮ. ਫਾਰਮੇਸੀ (ਬੈਚ 2016) ਲਈ 3 ਵਿੱਚੋਂ 1 ਸਥਾਨ ਹਾਸਲ ਕੀਤਾ ਹੈ। . ਬੀ ਫਾਰਮੇਸੀ ਵਿੱਚ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਕੌਰ ਅਤੇ ਹੀਨਾ (ਐੱਸ.ਜੀ.ਪੀ.ਏ.-9.29) ਅਤੇ ਦੂਸਰਾ ਸਥਾਨ ਸ਼੍ਰੀ ਸਤਨਾਮ ਸਿੰਘ (ਐੱਸ.ਜੀ.ਪੀ.ਏ.-9.21) ਨੇ ਹਾਸਲ ਕੀਤਾ। ਐਮ. ਫਾਰਮੇਸੀ ਵਿੱਚ ਨਵਵਿਦਿਤਾ ਸ਼ਰਮਾ (ਐੱਸ.ਜੀ.ਪੀ.ਏ.-8.56) ਨੇ ਦੂਜਾ ਸਥਾਨ ਹਾਸਲ ਕੀਤਾ। ਐੱਸ.ਵੀ.ਜੀ.ਓ.ਆਈ. ਦੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ ਹੈ। ਐੱਸ.ਵੀ.ਜੀ.ਓ.ਆਈ. ਦੇ ਪ੍ਰਧਾਨ, ਸ਼੍ਰੀ ਅਸ਼ੋਕ ਗਰਗ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਚੋਟੀ ਦੇ ਸਥਾਨ ਹਾਸਿਲ ਕਰਨ ਵਾਲੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆ ਨੂੰ ਨਕਦ ਇਨਾਮਾਂ ਦੇ ਨਾਲ ਨਿਵਾਜਿਆ । ਪ੍ਰੋ. ਸੋਨੀਆ ਪਾਹੁਜਾ ਨੇ ਕਿਹਾ ਕਿ ਏਨਾ ਦੀ ਏਹ ਪ੍ਰਾਪਤੀਆਂ ਦੂਸਰੇ ਬੱਚਿਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਣਗੇ।  ਡਾ: ਪ੍ਰੇਰਨਾ ਸਰੂਪ, ਪ...

आर्यन कालेज के चेयरमैन श्री अंशु कटारिया की ओर से फूलों के बुके पंजाब के मुख मंत्री चरणजीत सिंह चन्नी को भेंट करते हुए।

Image
आर्यन कालेज के चेयरमैन श्री अंशु कटारिया की ओर से फूलों के बुके पंजाब के मुख मंत्री चरणजीत सिंह चन्नी को भेंट करते हुए आर्यन कालेज के चेयरमैन श्री अंशु कटारिया की ओर से फूलों के बुके पंजाब के मुख मंत्री चरणजीत सिंह चन्नी को भेंट करते हुए।

ਆਕਾਸ਼ਦੀਪ ਸ਼ਰਮਾ ਨੂੰ ਐਸਐਚਓ ਸਿਟੀ ਲੱਗਣ ਤੇ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਤੀ ਗਈ ਮੁਬਾਰਕਾਂ

Image
  ਆਕਾਸ਼ਦੀਪ ਸ਼ਰਮਾ ਨੂੰ ਐਸਐਚਓ ਸਿਟੀ ਲੱਗਣ ਤੇ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਤੀ ਗਈ ਮੁਬਾਰਕਾਂ   ਰਾਜਪੁਰਾ( ਤਰੁਣ ਸ਼ਰਮਾ)ਐਸ ਆਈ ਆਕਾਸ਼ਦੀਪ ਸ਼ਰਮਾ ਦੇ ਰਾਜਪੁਰਾ ਐੱਸ ਐੱਚ ਓ ਸਿਟੀ ਲੱਗਣ ਤੇ ਸ਼ਿਵ ਸੈਨਾ ਪੰਜਾਬ ਦੇ  ਯੂਥ ਪ੍ਰਧਾਨ ਕਰਨ ਤਾਜ਼ ਤੇ ਵਾਈਸ ਪ੍ਰਧਾਨ ਪੰਜਾਬ ਸੰਜੀਵ ਰਾਜਪੁਰਾ ਅਤੇ ਉਨ੍ਹਾਂ ਦੀ ਪੂਰੀ ਟੀਮ  ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ

ਹਲਕਾ ਕਰਤਾਰਪੁਰ ਦੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ਵੱਲੋਂ ਸੜਕ ਦਾ ਉਦਘਾਟਨ ਕੀਤਾ ਗਿਆ

Image
  ਹਲਕਾ  ਕਰਤਾਰਪੁਰ ਦੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ਵੱਲੋਂ ਸੜਕ ਦਾ ਉਦਘਾਟਨ ਕੀਤਾ ਗਿਆ    ਕਿਸ਼ਨਗੜ੍ਹ 4  ਅਕਤੂਬਰ(ਗੁਰਦੀਪ ਸਿੰਘ ਹੋਠੀ ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਨੂਰਪੁਰ ਵਿਖੇ  ਰਮਨੀਕ ਐਵੀਨਿਊੁ ਕਾਲੋਨੀ ਦੀ ਸੜਕ  ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਿੰਘ ਸਭਾ ਤਕ ਉਣੱਤੀ ਲੱਖ ਦੀ ਲਾਗਤ ਨਾਲ  ਬਣ ਰਹੀ   ਸੜਕ ਦਾ ਨੀਂਹ ਪੱਥਰ ਹਲਕਾ ਕਰਤਾਰਪੁਰ ਦੇ ਐਮ ਐਲ ਏ ਚੌਧਰੀ ਸੁਰਿੰਦਰ ਸਿੰਘ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਣਾ ਰੰਧਾਵਾ  ਵੱਲੋਂ ਰਿਬਨ ਕੱਟ ਕੇ  ਰੱਖਿਆ ਗਿਆ  ਅਤੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ  ਬਾਕੀ ਰਹਿੰਦੇ ਅਧੂਰੇ ਕੰਮਾਂ ਨੂੰ   ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ   ।ਇਸ ਮੌਕੇ ਰਮਣੀਕ ਐਵੀਨਿਊ ਵੈੱਲਫੇਅਰ ਸੁਸਾਇਟੀ ਰਜਿਸਟਰਡ  ਦੇ ਚੇਅਰਮੈਨ ਅਮੀਰ ਸਿੰਘ ਸੱਗੂ , ਪ੍ਰਧਾਨ ਮੁਕੇਸ਼ ਸਹਿਦੇਵ,ਸੈਕਟਰੀ ਪ੍ਰਦੀਪ ਕੁਮਾਰ  ਅਤੇ ਨਰਿੰਦਰ ਸੱਗੂ      ਨੇ ਸਾਂਝੇ ਤੌਰ ਤੇ   ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਣਾ ਰੰਧਾਵਾ   ਅਤੇ  ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ  ਅਤੇ ਆਉਣ ਵਾਲੀਆਂ 2022  ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ...

ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਜਲੰਧਰ ਵਿੱਚ ਝੋਨੇ ਦੀ ਖਰੀਦ ਸ਼ੁਰੂ ਕੀਤੀ : ਚੇਅਰਮੈਨ ਮੰਡੀ ਬੋਰਡ ਰਾਜਕੁਮਾਰ ਅਰੋੜਾ।

Image
  ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਜਲੰਧਰ ਵਿੱਚ ਝੋਨੇ ਦੀ ਖਰੀਦ ਸ਼ੁਰੂ ਕੀਤੀ : ਚੇਅਰਮੈਨ ਮੰਡੀ ਬੋਰਡ ਰਾਜਕੁਮਾਰ ਅਰੋੜਾ। ਜਲੰਧਰ - 3 ਅਕਤੂਬਰ (ਗੁਰਦੀਪ ਸਿੰਘ ਹੋਠੀ) ਪੰਜਾਬ ਸਰਕਾਰ ਵੱਲੋਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਸ.ਪਰਗਟ ਸਿੰਘ ਨੇ ਅੱਜ ਨਵੀਂ ਅਨਾਜ ਮੰਡੀ, ਜਲੰਧਰ ਵਿਖੇ ਝੋਨੇ ਦੀ ਖਰੀਦ ਸ਼ੁਰੂ ਕੀਤੀ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਅਵਤਾਰ ਹੈਨਰੀ ਜੂਨੀਅਰ, ਐਮ ਐਲ ਏ ਚੌਧਰੀ ਸੁਰਿੰਦਰ ਸਿੰਘ ਹਲਕਾ ਕਰਤਾਰਪੁਰ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਚੇਅਰਮੈਨ ਮੰਡੀ ਬੋਰਡ ਰਾਜਕੁਮਾਰ ਅਰੋੜਾ, ਵਾਈਸ ਚੇਅਰਮੈਨ ਮੰਡੀ ਬੋਰਡ ਅਤੇ ਸਰਪੰਚ ਪ੍ਰਦੀਪ ਕੁਮਾਰ ਦੀਪਾ (ਬੱਲਾ) ਨੇ ਕਿਹਾ ਕਿ ਜਲੰਧਰ ਦੀਆਂ ਅਨਾਜ ਮੰਡੀਆਂ ਵਿੱਚ 10 ਲੱਖ ਮੈਨੂੰ ਟ੍ਰਿਕ ਟਨ ਝੋਨੇ ਦੀ ਆਮਦ ਦੀ ਉਮੀਦ ਹੈ ਅਤੇ ਰਾਜ ਸਰਕਾਰ ਕਿਸਾਨਾਂ ਦੀ ਉਪਜ ਦਾ ਅਨਾਜ ਖਰੀਦਣ ਲਈ ਵਚਨਬੱਧ ਹੈ। ਕਿਉਂਕਿ ਇਹ ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਦਾ ਫਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਅਨੁਮਾਨਤ ਉਪਲਬਧਤਾ ਤੋਂ ਇਲਾਵਾ, ਸਾਰੇ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਅਤੇ ਭੁਗਤਾਨ ਦੇ ਉਚਿਤ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ, ਜਿੱਥੇ ਕਿਸਾਨਾਂ ਨੂੰ ਉਨ੍...

ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਕਿਸ਼ਨਗੜ੍ਹ ਤੋਂ ਜਥਾ ਰਵਾਨਾ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ

Image
  ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਕਿਸ਼ਨਗੜ੍ਹ ਤੋਂ ਜਥਾ ਰਵਾਨਾ ਪ੍ਰਧਾਨ  ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜਲੰਧਰ - 2 ਅਕਤੂਬਰ (ਗੁਰਦੀਪ ਸਿੰਘ ਹੋਠੀ) ਅੱਜ ਪੂਰੇ ਭਾਰਤ ਅੰਦਰ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਦੀ ਮੰਡੀਆਂ ਵਿੱਚ ਖ਼ਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋਣੀ ਸੀ, ਪਰ ਕੇਂਦਰ ਸਰਕਾਰ ਨੇ ਇਸ ਖ਼ਰੀਦ ਦੀ ਤਾਰੀਕ ਨੂੰ ਬਦਲ ਕੇ 11 ਅਕਤੂਬਰ ਕਰ ਦਿੱਤਾ ਹੈ। ਜਦਕਿ ਸੂਬੇ ਅੰਦਰ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਉੱਪਰੋਂ ਮੌਸਮ ਖ਼ਰਾਬ ਚੱਲ ਰਿਹਾ ਹੈ। ਆੜ੍ਹਤੀਏ ਫ਼ਸਲ ਖ਼ਰੀਦਣ ਤੋਂ ਇਨਕਾਰ ਕਰ ਰਹੇ ਹਨ ਅਤੇ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਕਟਾਈ ਕਰ ਲਈ ਉਨ੍ਹਾਂ ਕੋਲ ਅਤੇ ਆੜ੍ਹਤੀਆਂ ਕੋਲ ਬਾਰਦਾਨੇ ਅਤੇ ਸਿੱਧਾਂ ਦਾ ਪੂਰਾ ਪ੍ਰਬੰਧ ਨਹੀਂ ਹੈ ਇਸ ਨੂੰ ਦੇਖਦੇ ਹੋਏ ਸੰਯੁਕਤ ਮੋਰਚੇ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਕਾਂਗਰਸੀ ਵਿਧਾਇਕਾਂ ਅਤੇ ਐਮ ਪੀ ਦੇ ਘਰਾਂ ਦਾ ਘਿਰਾਓ ਕੀਤਾ ਜਾਵੇ। ਇਸ ਨੂੰ ਮੁੱਖ ਰੱਖਦੇ ਹੋਏ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਜਲੰਧਰ ਵੱਲੋਂ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਜਲੰਧਰ ਦੇ ਐਮ ਪੀ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਜਥਾ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਸੁਰਿੰਦਰ ਸਿੰਘ ਢਿੱਲੋਂ ਤੇ ਤਲਵੰਤ ਸਿੰਘ ਨੇ ਕਿਹਾ ਕਿ ਕੇਂਦ...

ਮੁਨਸ਼ੀ ਰਾਮ ਚੈਰੀਟੇਬਲ ਟਰੱਸਟ ਬੱਲ (ਜਲੰਧਰ) ਅਤੇ ਮਲਕੀਅਤ ਸਿੰਘ ਸਾਬਕਾ ਡੀ ਜੀ ਪੀ ਵੱਲੋਂ ਉਭਰਦੇ ਹੋਏ ਸਿਤਾਰਿਆਂ ਨੂੰ ਕੀਤਾ ਗਿਆ ਸਨਮਾਨਿਤ।

Image
  ਮੁਨਸ਼ੀ ਰਾਮ ਚੈਰੀਟੇਬਲ ਟਰੱਸਟ ਬੱਲ (ਜਲੰਧਰ) ਅਤੇ ਮਲਕੀਅਤ ਸਿੰਘ ਸਾਬਕਾ ਡੀ ਜੀ ਪੀ ਵੱਲੋਂ ਉਭਰਦੇ ਹੋਏ ਸਿਤਾਰਿਆਂ ਨੂੰ ਕੀਤਾ ਗਿਆ ਸਨਮਾਨਿਤ। ਜਲੰਧਰ - 1 ਅਕਤੂਬਰ (ਗੁਰਦੀਪ ਸਿੰਘ ਹੋਠੀ) ਮਲਕੀਅਤ ਸਿੰਘ ਸਾਬਕਾ ਡੀ ਜੀ ਪੀ ਆਪਣੇ ਸਾਥੀਆਂ ਸਮੇਤ ਮਿਸ ਨਰਿੰਦਰ ਕੌਰ ਹੋਠੀ, ਹੰਸ ਰਾਜ ਤੇ ਡਾ. ਕੇਵਲ ਅਹੀਰ ਆਦਿ ਨਾਲ ਕੁਮਾਰੀ ਨਵਦੀਪ ਕੌਰ ਲੇਬਰ ਐਕਟੀਵਿਸਟ, ਸ਼ਿਵ ਕੁਮਾਰ, ਮਜ਼ਦੂਰ ਸੰਗਠਨ ਨੇਤਾ ਕੁੰਡਲੀ ਬਾਰਡਰ ਦਿੱਲੀ ਤੇ ਅਰਸ਼ਦੀਪ ਸਿੰਘ 65000 ਰੁਪਏ +30,000 ਰੁਪਏ +10,000 ਰੁਪਏ ਦੇ ਬੈਂਕ ਡਰਾਫਟ ਦੇ ਕੇ ਇਨ੍ਹਾਂ ਉਭਰਦੇ  ਹੋਏ ਸਿਤਾਰਿਆਂ ਨੂੰ ਸਨਮਾਨਿਤ ਕਰ ਰਹੇ ਹਨ। ਮਿਤੀ 22 ਸਤੰਬਰ 2021 ਨੂੰ ਪਿੰਡ ਬੱਲਾਂ ਵਿਖੇ ਇਹ ਸਾਰਾ ਖਰਚਾ ਕੈਨੇਡਾ ਬੈਠੇ ਬੀ. ਆਰ. ਜੱਖੂ ਬਲ ਤੇ ਉਨ੍ਹਾਂ ਦੀ ਟੀਮ ਮੈਂਬਰ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਉਭਰਦੇ ਹੋਏ ਸਿਤਾਰਿਆਂ ਦੀ ਮਦਦ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰ ਰਹੀ ਹੈ ਤਾਂ ਕਿ ਇਨ੍ਹਾਂ ਸਿਤਾਰਿਆਂ ਦੀ ਲੋਅ ਕਿਤੇ ਗ਼ਰੀਬੀ ਕਰਕੇ ਮੱਧਮ ਨਾ ਪੈ ਜਾਵੇ। ਇਨ੍ਹਾਂ ਦੀ ਟੀਮ ਹਰ ਸਾਲ 1 ਲੱਖ ਤੋਂ 2 ਲੱਖ ਦੇ ਵਿਚਕਾਰ ਮੱਦਦ ਕਰਦੀ ਹੈ। ਜੱਖੂ ਬਲ ਦੇ ਉੱਦਮ ਕਰ ਕੇ ਪਿੰਡ ਬਲ ਵਿਚ 2015 ਤੋਂ ਲੋੜਵੰਦ ਗ਼ਰੀਬ ਲੋਕਾਂ ਨੂੰ 1000 ਰੁਪਏ ਮਹੀਨਾ ਪੈਨਸ਼ਨਾਂ ਦਿੰਦੇ ਆ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ 250/ ਪ੍ਰਤੀ ਮਹੀਨਾ ਦਿੰਦੀ ਸੀ। ਉਹ ਵੀ ਕਈ ਕਈ ਮਹੀਨੇ ਮਿਲਦੀ ਹੀ ਨਹੀਂ ਸੀ। ਮਾਰਚ 2022 ਤੋਂ ਪਿੰਡ ਦੇ ਉਨ੍ਹ...