Posts

Showing posts from December, 2022

ਐਸ ਐਚ ਓ ਮਨਪ੍ਰੀਤ ਕੌਰ ਨੇ ਸੰਭਾਲਿਆ ਥਾਣਾ ਖੇੜੀ ਗੰਡੀਆਂ ਦਾ ਚਾਰਜ

Image
  ਐਸ ਐਚ ਓ ਮਨਪ੍ਰੀਤ ਕੌਰ ਨੇ ਸੰਭਾਲਿਆ ਥਾਣਾ ਖੇੜੀ ਗੰਡੀਆਂ ਦਾ ਚਾਰਜ ਐਸ ਐਚ ਓ ਮਨਪ੍ਰੀਤ ਕੌਰ ਨੇ ਸੰਭਾਲਿਆ ਥਾਣਾ ਖੇੜੀ ਗੰਡੀਆਂ ਦਾ ਚਾਰਜ  ਰਾਜਪੁਰਾ,17ਦਸੰਬਰ (ਤਰੁਣ ਸ਼ਰਮਾ): ਮਨਪ੍ਰੀਤ ਕੌਰ ਵਲੋਂ ਥਾਣਾ ਖੇੜੀ ਗੰਡੀਆਂ ਦੇ ਐਸ.ਐਚ.ਓ. ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਐਸ ਐਚ ਓ ਮਨਪ੍ਰੀਤ ਕੌਰ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਖੇੜੀ ਗੰਡੀਆਂ ਅਧੀਨ ਆਉਂਦੀਆਂ ਗਰਾਮ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਸਮੇਤ ਲੋਕਾਂ ਨੂੰ ਪੂਰਾ ਪੂਰਾ ਇਨਸਾਫ਼ ਦਿੱਤਾ ਜਾਵੇਗਾ ਸਮੇਤ ਹਰ ਇਕ ਨੂੰ ਥਾਣੇ ਅੰਦਰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਸਮਾਜ ਵਿਚ ਗਲਤ ਗਤੀਵਿਧੀਆਂ ਕਰਨ ਵਾਲੇ ਲੋਕਾਂ  ਸੰਬੰਧੀ ਉਹ ਪੁਲੀਸ ਨੂੰ ਦੱਸ ਸਕਦੇ ਹਨ ।ਉਨ੍ਹਾਂ ਨੇ ਕਿਹਾ ਕਿ ਪੁਲੀਸ ਅਤੇ ਲੋਕਾਂ ਦਾ ਆਪਸ ਵਿੱਚ ਰਿਸ਼ਤਾ ਬੇਹੱਦ ਹੀ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਗ਼ਲਤ ਕੰਮ ਕਰਨ ਲਈ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਨਿਸਵਾਰਥ ਸੇਵਾ ਸੰਸਥਾਨ ਵਲੋਂ ਏਪੀ ਜੈਨ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਲਗਾਇਆ

Image
ਨਿਸਵਾਰਥ ਸੇਵਾ ਸੰਸਥਾਨ ਵਲੋਂ  ਏਪੀ ਜੈਨ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਲਗਾਇਆ ਰਾਜਪੁਰਾ (ਤਰੁਣ ਸ਼ਰਮਾ)ਅੱਜ ਨਿਸਵਾਰਥ ਸੇਵਾ ਸੰਸਥਾਨ ਵਲੋਂ ਐੱਚ ਡੀ ਐੱਫ ਸੀ ਬੈਂਕ ਦੇ ਸਹਿਯੋਗ ਨਾਲ ਏਪੀ ਜੈਨ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਵਿਚ ਏ ਪੀ ਜੈਨ ਹਸਪਤਾਲ਼ ਬਲੱਡ ਬੈਂਕ ਦੀ ਪੂਰੀ ਟੀਮ ਤੇ ਪ੍ਰਧਾਨ ਸ਼ਿਵ ਕੁਮਾਰ ਬਨਵਾੜੀ,ਰਵੀ ਧੀਮਾਨ, ਸਨੀ ਇੰਸਾ ,ਅਸ਼ੋਕ ਧਮੋਲੀ ਜੀ ਨੇ ਖ਼ੂਨਦਾਨ ਸਫ਼ਲ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।

ਦਲਿਤ ਇਤਿਹਾਸ ਨੂੰ ਜਾਣੂ ਕਰਵਾਉਣ ਵਾਲਾ ਜੈ ਭੀਮ ਕੈਲੰਡਰ ਰਿਲੀਜ਼

Image
  ਦਲਿਤ ਇਤਿਹਾਸ ਨੂੰ ਜਾਣੂ ਕਰਵਾਉਣ ਵਾਲਾ ਜੈ ਭੀਮ ਕੈਲੰਡਰ ਰਿਲੀਜ਼ ਰਾਜਪੁਰਾ (ਤਰੁਣ ਸ਼ਰਮਾ )ਬਾਬਾ ਸਾਹਿਬ ਅੰਬੇਡਕਰ ਜੀ ਦੇ 66 ਵੇ ਪਰੀਨਿਰਵਾਣ ਦਿਵਸ ਮੌਕੇ  ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਦੀ ਅਗਵਾਈ ਹੇਠ ਕੌਮੀ ਸਪੁੱਤ ਰਾਜ ਕੁਮਾਰ ਅਤਿਕਾਏ ਜੀ ਦੀ ਪਹਿਲੀ ਬਰਸੀ ਨੂੰ ਸਮਰਪਿਤ 2023 ਕੈਲੰਡਰ ਰਿਲੀਜ਼ ਕੀਤਾ ਗਿਆ| ਇਸ ਕੈਲੰਡਰ ਦੀ ਵਿਸ਼ੇਸ਼ਤਾ ਸੁੱਖੀ ਜੀ ਵੱਲੋਂ ਇਹ ਦੱਸੀ ਗਈ ਕਿ ਭਾਰਤ ਵਿੱਚ ਕੋਈ ਵੀ ਸੰਗਠਨ ਜਾਂ ਸੰਸਥਾ ਹੈ ਇਹੋ ਜਿਹਾ ਕਲੰਡਰ ਨਹੀਂ ਬਣਾਉਂਦੀਆਂ,ਜਿਸ ਵਿੱਚ ਉਨ੍ਹਾਂ ਦੇ ਸਮਾਜ ਦੇ ਯੋਧਿਆ ਜਾਂ ਸਮਾਜ  ਵਿਸ਼ੇਸ਼ ਤੌਰ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਕੀਤੇ ਗਏ ਸੰਘਰਸ਼ ਦਾ ਕੋਈ ਉਲੇਖ ਹੋਵੇ।ਇਸ ਲਈ ਜੈ ਭੀਮ ਕੈਲੰਡਰ ਦੀ ਵਿਸ਼ੇਸ਼ਤਾ ਦਾ ਮਹੱਤਵ ਹੋਰ ਵਧ ਜਾਂਦਾ।ਸੁੱਖੀ ਜੀ ਨੇ ਕੌਮੀ ਸਪੁੱਤ ਵਿਰੇਸ਼ ਰਾਜ ਕੁਮਾਰ ਅਤਿਕਾਏ ਸਾਹਿਬ ਜੀ ਦੀ ਵੀ ਪ੍ਰਾਪਤੀਆਂ ਬਾਰੇ ਆਪਣੇ ਵਿਚਾਰ ਦਿੱਤੇ, ਉਨ੍ਹਾਂ ਦੱਸਿਆ ਕਿ ਅਤਿਕਾਏ ਸਾਹਿਬ ਨੇ ਸਾਡੇ ਸਮਾਜ ਦੀ ਹਰ ਲੜਾਈ ਜੋਰ ਸ਼ੋਰ ਤੇ ਸੱਚੇ ਸਿਪਾਹੀ ਵਜੋਂ ਲੜੀ ਹੈ।ਉਹਨਾਂ ਦੇ ਇਹ ਪਰਿਆਸਾ ਕਾਰਨ ਹੀ ਕੌਮ ਨੇ ਉਨਾਂ ਨੂੰ ਕੌਮੀ ਸਪੁੱਤ ਦਾ ਦਰਜਾ ਵੀ ਦਿੱਤਾ ਹੈ। ਜੈ ਭੀਮ ਕਲੰਡਰ M.L.A.ਰਾਜਪੁਰਾ ਸ੍ਰੀ ਨੀਨਾ ਮਿੱਤਲ ਜੀ, ਸੋਨੂ  ਕੱਕੜ ,ਸ਼ਾਮ ਸੁੰਦਰ ਵੱਧਵਾਂ,ਵੀਰ ਆਨੰਦ ਰਾਕਸ਼ਸ਼ ਜੀ,ਸੀਤਲ ਅਦਿਵੰਨਸ਼ੀ ਜੀ ਅਤੇ ਦੀਪ ਦਸ਼ਾਨੰਦ ਜੀ  ਵੱਲੋ ਲਾੱਚ ਕੀਤਾ ਗਿ...

ਆਮ ਆਦਮੀ ਜਨਤਾ ਦਰਬਾਰ ਦੇ ਤਹਿਤ 200 ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਕਰਵਾਇਆਂ ਹੱਲ- ਵਿਧਾਇਕਾਂ ਨੀਨਾ ਮਿੱਤਲ

Image
  ਆਮ ਆਦਮੀ ਜਨਤਾ ਦਰਬਾਰ ਦੇ ਤਹਿਤ 200 ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਕਰਵਾਇਆਂ ਹੱਲ- ਵਿਧਾਇਕਾਂ ਨੀਨਾ ਮਿੱਤਲ ਰਾਜਪੁਰਾ 7 ਦਿਸੰਬਰ ਅੱਜ ਹਲਕਾ ਰਾਜਪੁਰਾ ਅਧੀਨ ਆਉਣ ਵਾਲੇ ਬਖ਼ਸ਼ੀਵਾਲਾ, ਹਰਿਓਂ, ਨੈਣਾ, ਸੋਂਟੀ, ਉਗਾਣਾ, ਪੜੋਂ, ਉੱਗਾਣੀ, ਛੋਟੀ ਉਪਲੇਹੜੀ, ਬੜੀ ਉਪਲੇਹੜੀ, ਬਸਤੀ ਵਾਲਾ ਆਦਿ 10 ਪਿੰਡਾਂ ਦਾ ਸਾਂਝੇ ਤੌਰ ਤੇ ਆਮ ਆਦਮੀ ਜਨਤਾ ਦਰਬਾਰ, ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਕਰਵਾਈਆ ਗਿਆ। ਜਿਸ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸ਼ਨ ਦੇ ਵੱਡੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਅਤੇ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਵਾਇਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਨਤਾ ਤੋਂ ਇੱਕ ਮੌਕੇ ਦੀ ਮੰਗ ਕੀਤੀ ਗਈ ਸੀ ਅਤੇ ਜਨਤਾ ਨੇ ਸਾਨੂੰ ਇਨਾਂ ਪਿਆਰ ਦਿੱਤਾ ਹੈ,ਉਸਦੀ ਬਦੌਲਤ ਅੱਜ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਪੁਰਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਰਾਜਪੁਰਾ ਵਾਸੀਆਂ ਦੀਆਂ ਸਮੱਸ...