Posts

Showing posts from April, 2020

पंजाब सरकार की गलती का भुगतान आम आदमी क्यूँ भुगते - संजीव घनौली

Image
पंजाब सरकार की गलती का भुगतान आम आदमी क्यूँ भुगते - संजीव घनौली BEAURAO CHIF TARUN SHARMA शिव सेना पंजाब के राष्ट्रीय प्रधान संजीव घनौली जी और जिला चैयरमेन रोपड़ सचिन घनौली ने कहा की पंजाब सरकार ने जो इतनी भारी गलती की उसका खामियाजा आम आदमी क्यूँ भुगते. घनौली जी ने कहा की जो लोग नांदेड़ साहिब  यात्रा पर गए थे उनको पंजाब सरकार ने वापिस पंजाब लाकर बहुत बड़ी गलती की जिसका खामियाजा आम आदमी को भुगतना पड़ेगा.  पंजाब धीरे धीरे दोबारा पटरी पर आ रहा था पर नांदेड़ साहिब से जितने भी शर्दालु आये वो सभी करोना पीड़ित होने से पंजाब में 1 दिन में 100 से ज्यादा केस हो गए और दोबारा हालत खराब हो गए और पंजाब में फिर सभी लोगो में डर पैदा हो गया. घनौली जी ने कहा की उनको वहीँ रखा जाता तो पंजाब में ये हालात ना होते और अगर पंजाब में लाया गया तो उन्हें घर क्यूँ जाने दिए उन्हें अलग क्यूँ नहीं रखा गया. अगर सरकार समय रहते उचित कदम उठा लेते तो आज इस तरह के हालात ना होते. पहले जमाती लोगो ने और अब फिर आम लोगो को डर सताने लगा क्यूंकि काम ना होने से लोग पहले बेबस है और पंजाब सरकार भी पूरी तरह से फ़ैल है.

हल्काश्री आनंदपुर साहब में शिवसेना पंजाब की तरफ से बांटा गया राशन

Image
हल्काश्री आनंदपुर साहब में शिवसेना पंजाब की तरफ से बांटा गया राशन EDITOR  TARUN SHARMA, आज शिवसेना पंजाब के राष्ट्रीय प्रमुख संजीव घनौली की मौजूदगी में जिला प्रमुख नितिन नंदा ने अलका श्री आनंदपुर साहब में 700 गरीब परिवारों को सूखे राशन की कितने बाटी इस अवसर पर श्री संजीव घनौली ने कहा कि पिछले कई दिनों से पूरे हल्के में राशन बांटा जा रहा है इसी प्रकार एंबुलेंस सेवा गांव गांव में पानी पहुंचाने का काम हमारे जिला प्रमुख बड़ी खूबी से निभा रहे हैं आज जहां राशन बांटा पशु पक्षियों के लिए जीव जंतुओं के लिए पकोड़े बबरू  बनाकर बांटे शिव सेना पंजाब पूरे पंजाब में लंगर हमें खुशी है कि नितिन नंदा जी शिवसेना परिवार का नाम ऊंचा कर रहे हैं

ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਕੁੱਝ ਲੋਕ ਕਰ ਰਹੇ ਹਨ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ , ਘਰਾਂ ਵਿੱਚ ਕਰ ਰਹੇ ਨੇ ਕਾਰੋਬਾਰ ਮਾਮਲਾ ਰਾਜਪੁਰਾ ਦੀ ਗਾਂਧੀ ਕਲੋਨੀ ਦਾ

Image
ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਕੁੱਝ ਲੋਕ ਕਰ ਰਹੇ ਹਨ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ,  ਘਰਾਂ ਵਿੱਚ ਕਰ ਰਹੇ ਨੇ ਕਾਰੋਬਾਰ  ਮਾਮਲਾ ਰਾਜਪੁਰਾ ਦੀ ਗਾਂਧੀ ਕਲੋਨੀ ਦਾ ਰਾਜਪੁਰਾ  ( ਤਰੁਣ ਸ਼ਰਮਾ  ) ਕਰੋਨਾ  ਮਹਾਮਾਰੀ  ਦੇ ਚਲਦੇ ਪੂਰੇ ਦੇਸ਼ ਭਰ ਵਿੱਚ ਲੋਕ ਡਾਉਨ ਕੀਤਾ ਹੋਇਆ ਹੈ ਉਥੇ ਹੀ ਪੰਜਾਬ ਵਿੱਚ ਵੀ ਕਰਫਿਊ ਲਗਾਇਆ ਗਿਆ ਹੈ ਉਥੇ ਹੀ ਕੁੱਝ ਲੋਕ ਆਪਣੇ ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਲੋਕਾਂ ਦੀ ਜਿੰਦਗੀ ਨਾਲ  ਕਰ ਰਹੇ ਨੇ ਖਿਲਵਾੜ ਉਹ ਘਰਾਂ ਵਿੱਚ ਹੀ ਕਰ ਰਹੇ ਹਨ ਕਾਰੋਬਾਰ ਮਾਮਲਾ ਰਾਜਪੁਰਾ ਦੀ ਗਾਂਧੀ ਕਲੋਨੀ ਪਚਰੰਗਾ ਚੌਕ  ਦੇ ਕੋਲ ਸ਼ਨਿ ਦੇਵ  ਮੰਦਿਰ   ਦੇ ਕੋਲ ਦਾ ਸਾਹਮਣੇ ਆਇਆ ਹੈ ਜਿੱਥੇ ਰਾਜਪੁਰਾ ਵਿੱਚ ਦਿਨੋਂਦਿਨ ਕੋਰੋਨਾ ਵਾਇਰਸ  ਦੇ ਪਾਜਿਟਿਵ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਕਰੋਨਾ ਮਰੀਜਾਂ ਦੀ ਗਿਣਤੀ 7  ਦੇ ਕਰੀਬ ਪਹੁਂਚ ਗਈ ਹੈ ਉਹੀ ਰਾਜਪੁਰਾ ਵਿੱਚ ਲੋਕਾਂ ਵਿਚ  ਦਹਸ਼ਤ ਦਾ ਮਾਹੌਲ ਹੈ ਉਥੇ ਹੀ ਇੱਕ ਤਰਫ ਕੁੱਝ ਲੋਕ ਆਪਣੇ ਨਿਜੀ ਸਵਾਰਥਾਂ ਨੂੰ ਵੇਖਦੇ ਹੋਏ ਕਰੋਨਾ ਮਹਾਮਾਰੀ  ਨੂੰ ਠੇਂਗਾ ਦਿਖਾਂਦੇ ਨਜ਼ਰ ਆ ਰਹੇ ਸਨ ਅਤੇ  ਕਨੂੰਨ ਦੀਆਂ ਧੱਜੀਆਂ ਉੱਡਾ ਰਹੇ ਹਨ ਬੀਤੀ ਰਾਤ ਜਦੋਂ ਰਾਜਪੁਰਾ ਦੀ ਪਚਰੰਗਾ ਚੌਕ ਵਲੋਂ ਸ਼ਨਿ ਦੇਵ  ਮੰਦਿਰ  ਨੂੰ ਜਾਣ ਵਾਲੀ ਸੜਕ ਮਹੱਲਾ ਨਿਵਾਸੀਆਂ ਵਲੋਂ ਬੰਦ ਕਰਣ ਦਾ ਕਾਰਜ ਸ਼ੁਰੂ ਕੀਤਾ ਤ...

ਦਵਾਈਆਂ ਦਾ ਬਹਾਨਾ ਲਾ ਕੇ ਤੇ ਜੇਬ ਵਿਚ ਦਵਾਈ ਦਾ ਪਤਾ ਰਖ ਕੇ ਬੇਵਜਾ ਘੁੰਮਣ ਵਾਲੇ ਹੋ ਜਾਓ ਸਾਵਧਾਨ: ਡੀ ਐਸ ਪੀ ਔਲਖ

Image
ਦਵਾਈਆਂ ਦਾ ਬਹਾਨਾ ਲਾ ਕੇ ਤੇ ਜੇਬ ਵਿਚ ਦਵਾਈ ਦਾ ਪਤਾ ਰਖ ਕੇ ਬੇਵਜਾ ਘੁੰਮਣ ਵਾਲੇ  ਹੋ ਜਾਓ ਸਾਵਧਾਨ:  ਡੀ ਐਸ ਪੀ ਔਲਖ ਰਾਜਪੁਰਾ (ਤਰੁਣ ਸ਼ਰਮਾ )ਕਰੋਨਾ ਵਾਇਰਸ ਲੈ ਕੇ ਸਰਕਾਰ ਵੱਲੋਂ  ਪੰਜਾਬ ਵਿੱਚ ਕਰਫੂ ਲਗਾਇਆ ਹੋਇਆ ਹੈ  ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਕਰਮਚਾਰੀ ਦਿਨ ਰਾਤ ਡਿਊਟੀ ਕਰ ਰਹੇ ਹਨ  ਉਥੇ ਹੀ ਲੋਗ ਬੇਵਜਾ ਘੁੰਮਣ ਤੋਂ ਬਾਜ ਨਹੀਂ ਆ ਰਹੇ ਹਨ ਉਥੇ ਹੀ ਲੋਕਾਂ ਦੀ ਸ਼ੁਰਕ੍ਸ਼ਾ ਨੂੰ ਵੇਖਦੇ ਹੋਏ ਡੀ ਐਸ ਪੀ ਰਾਜਪੁਰਾ ਏ ਐਸ  ਔਲਖ ਵੱਲੋ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕੀ ਕੁਜ ਲੋਗ ਦਵਾਈਆਂ ਦਾ ਬਹਾਨਾ ਲਾ ਕੇ ਬੇਵਜਾ ਗੁਮਦੇ ਨਜ਼ਰ ਆਉਂਦੇ ਨੇ ਜੇਕਰ ਪੁੱਛੋਂ ਤਾ ਫਿਰ ਇਕ ਦਵਾਈ ਦਾ ਪਤਾ ਕਢ ਕੇ ਵਿਖਾਉਦੇ ਹਨ ਤੇ ਆਪਣੀਆਂ ਸਫਾਇਆ ਪੇਸ਼ ਕਰਦੇ ਹਨ ਇਸ ਸਬ ਨੂੰ ਵੇਖਦਿਆਂ ਡੀ ਐਸ ਪੀ ਸਾਹਬ ਨੇ ਸਕਤੀ ਵਰਤਦਿਆਂ ਕਿਹਾ ਕੀ ਸਵੇਰੇ 11ਵਜੇ ਬਾਅਦ ਕੋਈ ਵੀ ਦਵਾਈ ਦਾ ਬਹਾਨਾ ਨਹੀਂ ਚਲੇ ਗਾ ਅਤੇ ਉਸਦਾ ਚਲਾਨ ਕਟਿਆ ਜਾਊਗਾ ਅਤੇ ਇਸ ਮੌਕੇ ਕਈ ਚਲਾਨ ਕਟੇ ਵੀ ਗਏ ਇਸ ਮੌਕੇ ਡੀ ਐਸ ਪੀ ਰਾਜਪੁਰਾ ਨੇ ਕਿਹਾ ਕੀ ਇਹ ਸਬ ਲੋਕ ਡਾਊਨ ਆਦਿ ਲੋਕਾਂ ਦੀ ਸੂਰਕ੍ਸ਼ਾ ਲਈ ਹੀ ਕੀਤਾ ਜਾ ਰਿਹਾ ਹੈ ਮਗਰ ਲੋਗ ਫਿਰ ਵੀ ਨਹੀਂ ਬਾਜ ਆਉਦੇ ਅਤੇ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿਤੀ ਕੀ ਅਗਰ ਕੋਈ ਬੇਵਜਾ  ਘੁੰਮਦਾ ਨਜ਼ਰ ਆਇਆ ਤਾ ਉਸਤੇ ਸਕਤ ਕਾਰਵਾਈ ਕਿਤੀ ਜਾਵੇ ਗੀ l

ਲੋਕ ਡਾਉਂਨ ਦੇ ਦੋਰਾਨ ਰਾਜਪੁਰਾ ਪੁਲਿਸ ਨੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਦੇ ਕਟੇ ਚਲਾਨ

Image
ਲੋਕ ਡਾਉਂਨ ਦੇ ਦੋਰਾਨ ਰਾਜਪੁਰਾ ਪੁਲਿਸ ਨੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਦੇ ਕਟੇ ਚਲਾਨ ਰਾਜਪੁਰਾ (ਤਰੁਣ ਸ਼ਰਮਾ )ਦੇਸ਼ ਭਰ ਵਿਚ ਲੱਗੇ ਲੋਕ ਡਾਉਨ ਦੇ ਦੋਰਾਨ ਅੱਜ ਰਾਜਪੁਰਾ ਦੀ ਕਸਤੂਰਬਾ ਪੁਲਿਸ ਵੱਲੋਂ ਸਖਤੀ ਕਰਦੇ ਹੋਏ ਰਾਜਪੁਰਾ ਦੇ ਵੱਖ ਵੱਖ ਜਗਾਵਾਂ ਤੇ ਨਾਕਾ ਲਗਾ ਕੇ ਬਿਨਾਂ ਵਜ੍ਹਾ ਗਲੀਆਂ ਵਿਚ ਘੁੰਮ ਰਹੇ ਕਈ ਲੋਕਾਂ ਦੇ ਚਲਾਨ ਕੱਟੇ ਅਤੇ ਪੈਦਲ ਘੁੰਮ ਕਈ ਲੋਕਾਂ ਨੂੰ ਸਮਝਾ ਕੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ।ਇਸ ਮੌਕੇ ਤੇ ਕਸਤੂਰਬਾ ਚੌਕੀ ਇੰਚਾਰਜ ਅਕਾਸ਼ ਸਰਮਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਰਫਿਊ ਦੋਰਾਨ ਅਪਣੇ ਘਰ ਤੋਂ ਬਾਹਰ ਬਿਨਾ ਐਮਰਜੰਸੀ ਦੇ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸ ਵਿਅਕਤੀ ਦਾ ਕਰਫਿਊ ਤੋੜਨ ਦਾ ਚਲਾਨ ਕੱਟਿਆ ਜਾਏਗਾ।

ਮੈਂ ਅਤੇ ਮੇਰਾ ਪਰਿਵਾਰ ਰਾਜਪੁਰੇ ਦੇ ਇਲਾਕੇ ਦੇ ਲੋਕਾਂ ਦੀ ਹਿਫਾਜਤ ਅਤੇ ਸੇਵਾ ਲਈ ਹਰ ਸਮੇਂ ਹਾਜਰ ਹਾਂ - - -ਵਿਧਾਇਕ ਕੰਬੋਜ

Image
ਮੈਂ ਅਤੇ ਮੇਰਾ ਪਰਿਵਾਰ ਰਾਜਪੁਰੇ ਦੇ ਇਲਾਕੇ ਦੇ ਲੋਕਾਂ ਦੀ ਹਿਫਾਜਤ ਅਤੇ ਸੇਵਾ ਲਈ ਹਰ ਸਮੇਂ ਹਾਜਰ ਹਾਂ - - -ਵਿਧਾਇਕ ਕੰਬੋਜ ਰਾਜਪੁਰਾ, (ਤਰੁਣ ਸ਼ਰਮਾ ): ਜਿੱਥੇ ਬੀਤੇ 22 ਮਾਰਚ ਤੋਂ (ਕੋਵਿਡ-19) ਕਰੋਨਾ ਵਾਈਰਸ ਕਰਕੇ ਭਾਰਤ ਸਰਕਾਰ ਦੁਆਰਾ 14 ਅਪ੍ਰੈਲ ਤੱਕ ਪੂਰੇ ਭਾਰਤ ਵਿੱਚ ਲਉਕ ਡਾਉਨ ਦਾ ਐਲਾਨ ਕੀਤਾ ਗਿਆ ਹੈ ਉਥੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਕਰੋਨਾ ਵਾਈਰਸ ਬਚਾਉਣ ਲਈ 14 ਅਪ੍ਰੈਲ ਤੱਕ ਪੂਰੇ ਪੰਜਾਬ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਇਸ ਸਬੰਧੀ ਅੱਜ ਜਦੋਂ ਰਾਜਪੁਰਾ ਦੇ ਸੀਨੀਅਰ ਪਤਰਕਾਰ ਬੰਸੀ ਧਵਨ ਕਵਰੇਜ ਕਰਨ ਲਈ ਰੋਡ ਤੋਂ ਜਾ ਰਹੇ ਸਨ ਤਾਂ ਉਨ੍ਹਾ ਹਲਕਾ ਵਿਧਾਇਕ ਸ੍ਰ ਹਰਦਿਆਲ ਸਿੰਘ ਕੰਬੋਜ ਨੂੰ ਆਈ ਟੀ ਆਈ ਚੌਕ ਕੋਲ ਆਪਣੀ ਟੀਮ ਨਾਲ ਖੜ੍ਹੇ ਦੇਖਿਆ । ਉਨ੍ਹਾ ਨੇ ਵਿਧਾਇਕ ਜੀ ਤੋਂ ਪੁੱਛਿਆ ਕਿ ਤੁਸੀਂ ਇਸ ਵੇਲੇ ਕੜਕਦੀ ਧੁੱਪ ਵਿੱਚ ਵੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋ  ਜਿਸ ਤੇ ਵਿਧਾਇਕ ਕੰਬੋਜ ਨੇ ਸੀਨੀਅਰ ਪਤੱਰਕਾਰ ਧਵਨ ਨੂੰ ਕਿਹਾ ਕਿ ਜਿਵੇਂ ਤੁਸੀ ਪਤੱਰਕਾਰ ਦੇ ਨਾਤੇ ਅਪਣਾ ਫਰਜ ਨਿਭਾ ਰਹੇ ਹੋ ਉਸ ਤਰ੍ਹਾਂ ਮੈ ਵੀ  ਹਲਕਾ ਰਾਜਪੁਰਾ ਦਾ ਵਿਧਾਇਕ ਅਤੇ  ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣਾ ਫਰਜ ਨਿਭਾ ਰਿਹਾ ਹਾਂ ।ਅਪਣੇ ਹਲਕੇ ਰਾਜਪੁਰਾ ਦੇ ਨਿਵਾਸੀਆਂ ਲਈ ਇਸ ਵੱਡੇ ਸੰਕਟ ਵਿਚ ਘਰ- ਘਰ ,ਪਿੰਡ - ਪਿੰਡ ਜਾਕੇ ਇਹਨਾਂ ਲਈ ਰਾਸ਼ਨ ਅਤੇ ਗਰੀਬ ਵਰਗ ਲਈ ਜੋ ਜਰੂਰੀ ਸਮਾਨ ਹੈ ਪਹੁੰਚਣ ਲਈ ਮੈਂ ਧੁੱਪ ਛਾ...