Posts

Showing posts from September, 2020

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

Image
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ -ਕੈਪਟਨ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ-ਭਾਰਤ ਭੂਸ਼ਨ ਆਸ਼ੂ -ਕੋਵਿਡ ਦੇ ਬਾਵਜੂਦ ਝੋਨੇ ਦੀ ਫ਼ਸਲ ਦੀ ਖਰੀਦ ਨਿਰਵਿਘਨ ਕਰਵਾਈ ਜਾਵੇਗੀ-ਆਸ਼ੂ -ਪੰਜਾਬ ਦੇ 4035 ਖਰੀਦ ਕੇਂਦਰਾਂ 'ਚ 170 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਲਈ ਤਿਆਰੀ -ਇਸ ਮਹੀਨੇ 30 ਲੱਖ ਮੀਟ੍ਰਿਕ ਟਨ ਅਨਾਜ ਬਾਹਰਲੇ ਸੂਬਿਆਂ ਨੂੰ 1000 ਸਪੈਸ਼ਲਾਂ ਰਾਹੀਂ ਭੇਜਿਆ ਰਾਜਪੁਰਾ, 27 ਸਤੰਬਰ(ਤਰੁਣ ਸ਼ਰਮਾ )ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਰਾਜ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਆਨਾਜ਼ ਮੰਡੀ ਤੋਂ ਕਰਵਾਈ। ਇਸ ਮੌਕੇ ਸ੍ਰੀ ਆਸ਼ੂ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲ ਵਾਪਸ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਸਰਕ...

ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ:ਨਿਰਭੈ ਸਿੰਘ ਕੰਬੋਜ਼ ਮਿਲਟੀ,

Image
ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ:ਨਿਰਭੈ ਸਿੰਘ ਕੰਬੋਜ਼ ਮਿਲਟੀ, ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ। ਮੈਂ ਕਿਸਾਨ ਜਥੇਬੰਦੀਆ ਦੇ ਨਾਲ ਹਾਂ। ਮੈਂ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਦਾ ਰਹੇਗਾ ਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਨਿਰਭੈ ਸਿੰਘ ਕੰਬੋਜ਼ ਮਿਲਟੀ ਨੇ ਕੀਤਾ l

ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ: ਹਰਦਿਆਲ ਸਿੰਘ ਕੰਬੋਜ਼

Image
 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ: ਹਰਦਿਆਲ ਸਿੰਘ ਕੰਬੋਜ਼ ਰਾਜਪੁਰਾ (ਤਰੁਣ ਸ਼ਰਮਾ) ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ ਮੈਂ ਕਿਸਾਨ ਜਥੇਬੰਦੀਆ ਦੇ ਨਾਲ ਹਾਂ। ਮੈਂ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਦਾ ਰਹੇਗਾ ਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰ ਤਰੁਣ ਸ਼ਰਮਾ ਨਾਲ ਗੱਲ ਬਾਤ ਦੌਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕੀਤਾ l

ਮੋਦੀ ਸਰਕਾਰ ਖਿਲਾਫ ਅੱਜ ਰਾਜਪੁਰਾ ਹਲਕੇ ਵਿੱਚ ਕਾਂਗਰਸ ਵਲੋਂ ਵੱਖ ਵੱਖ ਥਾਵਾਂ ਤੇ ਲਾਏ ਧਰਨੇ

Image
  ਮੋਦੀ ਸਰਕਾਰ ਖਿਲਾਫ ਅੱਜ ਰਾਜਪੁਰਾ ਹਲਕੇ ਵਿੱਚ ਕਾਂਗਰਸ ਵਲੋਂ  ਵੱਖ ਵੱਖ ਥਾਵਾਂ ਤੇ ਲਾਏ ਧਰਨੇ  ਰਾਜਪੁਰਾ (ਤਰੁਣ ਸ਼ਰਮਾ)ਮੋਦੀ ਸਰਕਾਰ ਖਿਲਾਫ ਜਿਥੇ ਪੂਰੇ ਸੂਬੇ ਵਿਚ ਹਾਹਾ ਕਾਰ ਮਚੀ ਹੋਈ ਹੈ ਉਥੇ ਹੀ  ਅੱਜ ਰਾਜਪੁਰਾ ਹਲਕੇ ਵਿੱਚ ਗਗਨ ਚੌਂਕ ਤੇ ਭੁਪਿੰਦਰ ਸੈਣੀ ਦੀ ਅਗਵਾਈ ਵਿਚ ਰੱਖਿਆ ਗਿਆ ਅਤੇ , ਬਸੰਤਪੁਰਾ, ਖਰੋਲਾ , ਬਨੂੰੜ ਅਤੇ ਧਰਮਗੜ੍ਹ ਵਿਖੇ ਮੋਦੀ ਸਰਕਾਰ ਦੇ ਖਿਲਾਫ ਸ੍ਰ. ਹਰਦਿਆਲ ਸਿੰਘ ਕੰਬੋਜ  ਦੀ ਅਗਵਾਈ ਵਿੱਚ ਧਰਨੇ ਲਗਾਏ ਗਏ। ਇਸ ਦੌਰਾਨ ਸ੍ਰ. ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਕੀਤੇ ਜਾ ਰਹੇ ਕਿਸਾਨਾਂ ਨਾਲ ਧੱਕਾ ਅਸੀਂ ਬਿਲਕੁਲ ਨਹੀਂ ਸਹਾਗੇ। ਅਸੀਂ ਕਿਸਾਨਾਂ ਨਾਲ ਹਾਂ  ਮੋਦੀ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਉਤਰ ਆਏ ਹਾਂ ਜੇਕਰ ਮੋਦੀ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਇਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ ਇਸ ਮੌਕੇ ਨਿਰਭੈ ਸਿੰਘ ਮਿਲਟੀ ਕੰਬੋਜ (ਪ੍ਰਧਾਨ ਯੂਥ ਕਾਂਗਰਸ ਜਿਲ੍ਹਾ ਪਟਿਆਲਾ ਦਿਹਾਤੀ),ਬਲਦੇਵ ਸਿੰਘ ਗਦੋਮਾਜਰਾ,ਨਰਿੰਦਰ ਸ਼ਾਸਤਰੀ, ਭੁਪਿੰਦਰ ਸੈਣੀ, ਅਮਨਦੀਪ ਨਾਗੀ, ਸਰਬਜੀਤ ਸਿੰਘ ਮਾਣਕਪੁਰ ,ਬਲਦੀਪ ਸਿੰਘ ਬੱਲੂ, ਮਲਕੀਤ ਸਿੰਘ ਉਪਲਹੇੜੀ,ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਵਰੂਣ ਮੁਡੇਜਾ, ਯੂਥ ਕਾਂਗਰਸ ਰਾਜਪੁਰਾ ਮੀਤ ਪ੍ਰਧਾਨ ਸਵਰਨਦੀਪ ਸਿੰਘ,ਕਮਲਜੀਤ ਬੈਣੀਵਾਲ(ਜਨਰਲ ਸੱਕਤਰ ਯੂਥ ਕਾਂਗਰਸ ਰਾਜਪੁਰਾ) ਪਾਲੀ ਬ...

ਆਪ" ਵਲੋਂ ਮੁੱਫਤ ਪਿੰਡਾਂ 'ਚ ਆਕਸੀਮੀਟਰ ਦੇਣ ਦਾ ਵਾਅਦਾ ਠੁੱਸ-ਮੀਤ ਪ੍ਰਧਾਨ ਸਵਰਨਦੀਪ ਸਿੰਘ

Image
  ਆਪ" ਵਲੋਂ ਮੁੱਫਤ ਪਿੰਡਾਂ 'ਚ ਆਕਸੀਮੀਟਰ ਦੇਣ ਦਾ ਵਾਅਦਾ ਠੁੱਸ-ਮੀਤ ਪ੍ਰਧਾਨ ਸਵਰਨਦੀਪ ਸਿੰਘ ਯੂਥ ਕਾਂਗਰਸ ਵਲੋਂ ਲਾਕਡਉਨ ਦੋਰਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ, ਸੈਨੀਟਾਇਜ਼ਰ, ਮਾਸਕ ਸਮੇਤ ਹੋਰ ਲੋੜੀਦਾਂ ਸਮਾਨ  ਰਾਜਪੁਰਾ (ਤਰੁਣ ਸ਼ਰਮਾ) ਆਮ ਆਦਮੀ ਪਾਰਟੀ ਵਲੋਂ ਰਾਜਪੁਰਾ ਦੇ ਨੇੜਲੇ ਪਿੰਡਾਂ ਵਿਚ ਆਕਸੀਮੀਟਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਪਹਿਲੀ ਵਾਰ ਵਾਅਦਾ ਕੀਤਾ ਸੀ ਉਹੀ ਮੁੱਕਰ ਗਏ ਹਨ ਅਤੇ ਪੰਜਾਬ ਵਿਚ ਕ੍ਰਾਂਤੀਕਾਰੀ ਦੀਆਂ ਗੱਲਾਂ ਕਰਕੇ ਸਰਕਾਰ ਬਨਾਉਣ ਨੂੰ ਉਤਾਵਲੇ ਹੋ ਰਹੇ ਹਨ।ਜਿਸ ਕਰਕੇ ਪੰਜਾਬ ਦੇ ਲੋਕ 'ਆਪ' ਦੇ ਲੀਡਰਾਂ ਦੀ ਗੱਲਾਂ ਵਿਚ ਆਉਣ ਵਾਲੇ ਨਹੀ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਰਾਜਪੁਰਾ ਦੇ ਮੀਤ ਪ੍ਰਧਾਨ ਸਵਰਨਦੀਪ ਸਿੰਘ ਨੇ ਗਲਬਾਤ ਦੋਰਾਨ ਕੀਤਾ। ਸਵਰਨਦੀਪ ਸਿੰਘ ਨੇ ਕਿਹਾਕਿ ਜਿਲ਼੍ਹਾ ਪ੍ਰਧਾਨ ਨਿਰਭੈ ਮਿਲਟੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ  ਹਲਕਾ ਰਾਜਪੁਰਾ ਦੇ ਪ੍ਰਧਾਨ ਮੁਹੱਬਤ ਬਾਜਵਾ ਅਤੇ ਸਕੱਤਰ ਕਮਲਜੀਤ ਬੈਣੀਵਾਲ ਦੀ ਟੀਮ ਵਲੋਂ ਲਾਕਡਾਉਨ ਦੋਰਾਨ ਪਿਛਲੇ ੬ ਮਹੀਨਿਆਂ ਤੋਂ ਲਗਤਾਰ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਸੈਨੀਟਾਇਜ਼ਰ, ਮਾਸਕ ਸਮੇਤ ਹੋਰ ਲੋੜੀਦਾਂ ਸਮਾਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾਕਿ ਹਰ ਇਨਸਾਨ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਕੋਰੋਨਾ ਮਾਹਮਾਰੀ ਤੋਂ ਬਚਣ ਲਈ ਆਪਣੇ ਕਰੋਨਾ ਟੈਸਟ ਕਰਵਾਉਣੇ ਬਹੁ...

ਪ੍ਰਧਾਨ ਵਰੁਣ ਮੁੰਡੇਜਾ ਦੀ ਪ੍ਰਧਾਨਕੀ ਹੇਠ ਯੂਥ ਕਾਂਗਰਸ ਦੀ ਮੀਟਿੰਗ ਕਿਤੀ ਗਈ

Image
  ਪ੍ਰਧਾਨ ਵਰੁਣ ਮੁੰਡੇਜਾ ਦੀ ਪ੍ਰਧਾਨਕੀ ਹੇਠ ਯੂਥ ਕਾਂਗਰਸ ਦੀ ਮੀਟਿੰਗ ਕਿਤੀ ਗਈ  ਰਾਜਪੁਰਾ(ਤਰੁਣ ਸ਼ਰਮਾ )ਅੱਜ ਯੂਥ ਕਾਂਗਰਸ ਰਾਜਪੁਰਾ ਵੱਲੋਂ ਨਿਰਭੈ ਸਿੰਘ ਕੰਬੋਜ ਪ੍ਧਾਨ ਯੂਥ ਕਾਂਗਰਸ ਜਿਲਾ ਪਟਿਆਲਾ ਦੇ ਦਿਸ਼ਾ ਨਿਰਦੇਸ਼ ਤੇ ਮਿਟਿੰਗ ਦਾ ਆਯੋਜਨ ਕਿਤਾ ਗਿਆ ਜਿਸ ਵਿੱਚ ਯੂਥ ਕਾਂਗਰਸ ਵੱਲੋ ਸ਼ਹਿਰ ਵਾਸਿਆਂ ਨੂੰ ਕਰੋਨਾ ਮਹਾਮਾਰੀ ਪ੍ਤੀ ਸਚੇਤ ਕਿਤਾ ਤੇ ਵੱਧ ਤੋਂ ਵੱਧ ਕਰੋਨਾ ਟੈਸਟ ਕਰਾੳਣ ਦੀ ਅਪੀਲ ਕਿਤੀ ਜਿਸ ਨਾਲ ਅਸੀ ਕਰੋਨਾ ਮਹਾਮਾਰੀ ਨੁ ਮਾਤ ਪਾ ਸੱਕਦੇ ਹਾਂ । ਇਸ ਤੋਂ ਇਲਾਵਾ ਆਪ ਪਾਰਟੀ ਵੱਲੋਂ ਸ਼ਹਰ ਵਿੱਚ ਓਕਸੀ ਮੀਟਰ ਦੇ ੳਪਯੋਗ ਤੇ ਵੀ ਪ੍ਸ਼ਨ ਚਿੰਨ ਚੁਕਿਆ ਕਿਉਂਕੀ ਇਸ ਨਾਲ ਕਰੋਨਾ ਫੈਲਣ ਦਾ ਖਤਰਾ ਪੈਦਾ ਹੁੰਦਾ ਹੈ ਇਸ ਮੋਕੇ ਅਮਨਦੀਪ ਸਿਘ ਨਾਗੀ ਵਰੁਣ ਮੁੰਡੇਜਾ ਪ੍ਧਾਨ ਯੂਥ ਕਾਂਗਰਸ ਰਾਜਪੁਰਾ ਸ਼ਹਰੀ ਮੋਹਬਤ ਬਾਜਵਾ ਪ੍ਧਾਨ ਯੂਥ ਕਾਂਗਰਸ ਹਲਕਾ ਰਾਜਪੁਰਾ ਤਰੁਣ ਕਟਾਰਿਆ, ਜਰਨਲ ਸਕੱਤਰ ਜੇਕੇ ਸ਼ਰਮਾ ਤੇ ਮੋਹਿਤ ਹਾਜਰ ਸੰਨ

ਰਾਜਪੁਰਾ ਸ਼ਹਿਰ ਦੀ ਸੁੰਦਰਤਾ ਲਈ ਅਤੇ ਹਰਿਆ ਭਰਿਆ ਬਣਾਉਣ ਲਈ ਸ਼ਹਿਰ ਵਿੱਚ 4000 ਤੋਂ ਵੱਧ ਬੂਟੇ ਲਗਾਏ ਜਾਣਗੇ:- ਨਿਰਭੈ ਸਿੰਘ ਕੰਬੋਜ਼ ਮਿਲਟੀ

Image
 ਰਾਜਪੁਰਾ ਸ਼ਹਿਰ ਦੀ ਸੁੰਦਰਤਾ ਲਈ ਅਤੇ ਹਰਿਆ ਭਰਿਆ ਬਣਾਉਣ ਲਈ ਸ਼ਹਿਰ ਵਿੱਚ 4000 ਤੋਂ ਵੱਧ ਬੂਟੇ ਲਗਾਏ ਜਾਣਗੇ:- ਨਿਰਭੈ ਸਿੰਘ ਕੰਬੋਜ਼ ਮਿਲਟੀ ਰਾਜਪੁਰਾ( ਤਰੁਣ ਸ਼ਰਮਾ)ਰਾਜਪੁਰਾ ਸ਼ਹਿਰ ਦੀ ਸੁੰਦਰਤਾ ਲਈ ਅਤੇ ਹਰਿਆ ਭਰਿਆ ਬਣਾਉਣ ਲਈ ਸ਼ਹਿਰ ਵਿੱਚ 4000 ਤੋਂ ਵੱਧ ਬੂਟੇ ਲਗਾਏ ਜਾਣਗੇ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਯੂਥ ਪ੍ਰਧਾਨ  ਨਿਰਭੈ ਸਿੰਘ ਕੰਬੋਜ਼ ਮਿਲਟੀ ਜੀ ਨੇ ਪੱਤਰਕਾਰ ਨਾਲ ਗੱਲ ਬਾਤ ਕਰਦੇ ਕੀਤਾ ਅਤੇ ਅੱਗੇ ਵੀ ਹਲਕੇ ਦੀ ਸੁੰਦਰਤਾ ਲਈ ਵਦ ਚੜ੍ਹ ਕੇ ਕੰਮ ਕੀਤੇ ਜਾ ਰਹੇ ਹਨ ਇਸ ਮੌਕੇ ਵਿਸ਼ੇਸ ਤੋਰ ਤੇ ਯੂਥ ਆਗੂ ਵਰੂਣ ਮੁਡੇਜਾ ਅਤੇ ਹੋਰ ਵੀ ਆਗੂ ਹਾਜ਼ਰ ਸਨ 

विवाहिता लड़की ने पति सहित ससुराल पर लगाए मारपीट के आरोप

Image
 विवाहिता लड़की ने पति सहित ससुराल पर लगाए मारपीट के आरोप राजपुरा (तरुण शर्मा)स्थानीय अस्पताल में उपचाराधीन अमनदीप कौर बेटी भरपूर सिंह निवासी भटीरस ने पति सहित ससुराल पर कथित तौर पर मारपीट करने के आरोप लगाए हैं। अमनदीप कौर ने बताया कि उसका विवाह 6 साल पहले गुरविंदर सिंह निवासी चमारू के साथ हुआ था और उसके माता पिता ने कार सहित अपनी हैसियत से अधिक ससुर परिवार को दहेज दिया। उसने आरोप लगाया कि विवाह से उसके ससुराल परिवार वाले पहले तो ओर दहेज लाने के लिए तंग परेशान करने लगे और जब उसके पास पहली लड़की हुई तो वह उसे ओर ज्यादा तंग परेशान करने लग पड़े। अमनदीप कौर ने आरोप लगाया जब उसके ससुराल ने उसकी दूसरी लड़की को कोख में ही खत्म करने का दबाव बनाया तो यह बात अपने माता पिता को बताई तो वह उसे भटीरस गांव ले आ गए। उसने आरोप लगाया कि वह उसे कहते हैं कि यदि वह उन्हें लड़का नहीं दे सकती तो यहां से चली जाए। उन्होंने आरोप लगाया कि उसके माता पिता जब उसे लेने के लिए आए तो ससुर परिवार ने उनके साथ मारपीट की और इस दौरान उसकी बेटी के भी चोट लगी है।विवाहिता ने आरोप लगाया कि उसकी दूसरी बेटी को ससुर परिवार ने जबरद...