Posts

Showing posts from June, 2020
Image
ਪੰਜਾਬ ਸਰਕਾਰ ਵੱਲੋਂ ਹਲਕਾ ਰਾਜਪੁਰਾ ਅਤੇ ਹਲਕਾ ਘਨੌਰ ਦੇ ਉਪ ਕਪਤਾਨ ਅਫਸਰਾਂ ਨੂੰ ਪ੍ਰੋਮੋਟ ਕਰਕੇ ਬਣਾਇਆ ਕਪਤਾਨ ਪੁਲੀਸ ਰਾਜਪੁਰਾ (ਤਰੁਣ ਸ਼ਰਮਾ )ਪੰਜਾਬ ਸਰਕਾਰ ਵੱਲੋਂ ਹਲਕਾ ਰਾਜਪੁਰਾ ਅਤੇ ਹਲਕਾ ਘਨੌਰ ਦੇ ਉਪ ਕਪਤਾਨ ਅਫਸਰਾਂ ਨੂੰ ਪ੍ਰੋਮੋਟ ਕਰਕੇ ਬਣਾਇਆ ਕਪਤਾਨ ਪੁਲੀਸ

ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ

Image
ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ ਪਟਿਆਲਾ( ਤਰੁਣ ਸ਼ਰਮਾ) ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ 24 ਜੂਨ ਨੂੰ ਪਹਿਲਾਂ ਵਾਰ ਅਲੀਪੁਰ ਅਰਾਈਆਂ ਪਟਿਆਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਟਰੱਸਟ ਰਜਿਸਟਰਡ ਅਤੇ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਬੰਦ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਪਰਿਵਾਰ ਦੇ 52 ਜੀਆਂ ਤੋਂ ਵੱਧ ਮੁਗਲਾਂ ਨਾਲ ਜੰਗ ਲੜਦਿਆਂ ਸ਼ਹੀਦ ਹੋ ਗਏ ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਜਨਮ ਦਿਹਾੜਾ ਕਦੇ ਵੀ ਇਤਿਹਾਸ ਵਿੱਚ ਮਨਾਇਆ ਹੀ ਨਹੀਂ ਅਤੇ ਸ਼ਹੀਦੀ ਦਿਹਾੜਾ ਵੀ ਗਲਤ ਤਾਰੀਕ ਨੂੰ ਮਨਾਉਂਦੇ ਹਨ। ਸ੍ਰ. ਬਿੱਕਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਭਾਈ ਮਨੀ ਸਿੰਘ ਜੀ ਦੀ ਜਨਮ ਦਿਹਾੜੇ ਦੀ ਕੋਈ ਮਿਤੀ ਹੈ ਹੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਕੌਮ ਦੇ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਿਸ਼ਵ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ...
Image
ਵਰੁਣ ਮੁੰਡੇਜਾ ਨੂੰ ਰਾਜਪੁਰਾ ਸ਼ਹਿਰ ਦੀ ਯੂਥ ਪ੍ਰਧਾਨਗੀ ਸੋਪੀ   ਯੂਥ ਕਾਂਗਰਸ ਦੀ ਮੀਟਿੰਗ ਸ੍ਰ. ਨਿਰਭੈ ਸਿੰਘ ਕੰਬੋਜ਼ ਪ੍ਰਧਾਨ ਯੂਥ ਕਾਂਗਰਸ ਜਿਲ੍ਹਾ ਪਟਿਆਲਾ ਦਿਹਾਤੀ ਦੀ ਅਗਵਾਈ ਵਿੱਚ ਲਾਈਨਜ਼ ਕਲੱਬ ਵਿਖੇ ਹੋਈ। ਇਸ ਵਿੱਚ ਵਰੁਣ ਮੁੰਡੇਜਾ ਨੂੰ ਰਾਜਪੁਰਾ ਸ਼ਹਿਰ ਦੀ ਯੂਥ ਪ੍ਰਧਾਨਗੀ , ਰਾਹੁਲ ਜੋਸ਼ੀ ਨੂੰ ਬਨੂੰੜ ਸ਼ਹਿਰ, ਰਾਜਿੰਦਰ ਰਾਜੂ ਨੂੰ ਬਨੂੰੜ ਦਿਹਾਤੀ ਯੂਥ ਪ੍ਰਧਾਨ ਅਤੇ ਗੁਰਪ੍ਰੀਤ ਬਿੱਟੂ ਨੂੰ ਬਸੰਤਪੁਰਾ ਜੋਨ ਦਾ ਯੂਥ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਨਿਯੁਕਤੀ ਪੱਤਰ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ ਸੌਂਪੇ ਗਏ।  ਇਸ ਮੌਕੇ ਯੂਥ ਪ੍ਰਧਾਨ ਮੁਹੱਬਤ ਬਾਜਵਾ, ਬਲਦੇਵ ਸਿੰਘ ਗੱਦੋਮਜਰਾ, ਸਰਬਜੀਤ ਸਿੰਘ ਮਾਣਕਪੁਰ, ਕੁਲਵਿੰਦਰ ਸਿੰਘ ਭੋਲਾ, ਮਲਕੀਤ ਸਿੰਘ ਉੱਪਲਹੇੜੀ ਗਗਨਦੀਪ ਸਿੰਘ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ ਹਾਜਿਰ ਰਹੇ।

ਕੋਟਲਾ ਤੋਂ ਵਾਇਆ ਦਭਾਲੀ, ਢਕਾਂਨਸੂ ਤੋਂ ਜੀ.ਟੀ.ਰੋੜ ਤੱਕ 18 ਫੂਟੀ ਸੜਕ ਉੱਤੇ ਪਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਾਂਦੇ ਹੋਏ ਹਲਕਾ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ਼

Image
ਕੋਟਲਾ ਤੋਂ ਵਾਇਆ ਦਭਾਲੀ, ਢਕਾਂਨਸੂ ਤੋਂ ਜੀ.ਟੀ.ਰੋੜ  ਤੱਕ 18 ਫੂਟੀ ਸੜਕ ਉੱਤੇ ਪਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਾਂਦੇ ਹੋਏ ਹਲਕਾ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ਼ ਰਾਜਪੁਰਾ (ਤਰੁਣ ਸ਼ਰਮਾ )ਅੱਜ  ਕੋਟਲਾ ਤੋਂ ਵਾਇਆ ਦਭਾਲੀ, ਢਕਾਂਨਸੂ ਤੋਂ ਜੀ.ਟੀ.ਰੋੜ  ਤੱਕ 18 ਫੂਟੀ ਸੜਕ ਉੱਤੇ ਪਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਾਂਦੇ ਹੋਏ ਸ੍ਰ. ਹਰਦਿਆਲ ਸਿੰਘ ਕੰਬੋਜ਼। ਇਸ ਸੜਕ ਦੀ ਲੰਬਾਈ 6-00 ਕਿ.ਮੀ ਅਤੇ ਲਾਗਤ 1.10 ਕਰੋੜ ਦੇ ਲਗਭਗ ਹੈ। ਇਸ ਸੜਕ ਨਾਲ ਨਲਾਸ ਮੰਦਿਰ ਚੋੜੀ ਸੜਕ ਦੇ ਰਿੰਗ ਰੋੜ ਨਾਲ ਜੁੜ ਜਾਵੇਗਾ। ਇਸ ਮੌਕੇ ਸਰਬਜੀਤ ਮਾਣਕਪੁਰ, ਨਰਿੰਦਰ ਸਾਸ਼ਰਤੀ, ਮਲਕੀਤ ਉੱਪਲਹੇੜੀ, ਅਮਰ ਸਿੰਘ ਮਿਰਜਾਪੁਰ, ਰਣਧੀਰ ਸਰਪੰਚ ਕੋਟਲਾ, ਅਜੀਤ ਧੂਮਾਂ, ਅਜਮੇਰ ਕੋਟਲਾ, ਜੱਗਾ ਕੋਟਲਾ, ਬਲਦੀਪ ਸਿੰਘ ਬੱਲੂ, ਗੁਲਜਾਰ ਸਿੰਘ ਖਰੋਲਾ ਹਾਜਿਰ ਰਹੇ।

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

Image
ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ  ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀ ਰਾਜਪੁਰਾ ਦੀ ਨਿਊ ਔਫ਼ੀਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬੰਦੀ ਨਵੀ ਲਿਸਟ ਬਣਵਾਈ ਜਾਵੇ ਅਤੇ ਨਿਊ ਔਫ਼ੀਸਰ ਕਾਲੋਨੀ ਆਪਣੀ ਸਰਵ ਸੰਪਤੀ ਨਾਲ ਸੁਧਾਰ ਕਮੇਟੀ ਵੀ ਬਣਾਈ ਗਈ  ਜਿਸ ਵਿਚ ਤਰਵੀਨ ਕੁਮਾਰ ਡਾਵਰਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ  ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਬਚਨ ਸਿੰਘ ਚੌਹਾਨ ਜਰਨਲ ਸਕੱਤਰ, ਦਵਿੰਦਰ ਭਾਟੀਆ ਕੈਸ਼ੀਅਰ, ਜੋਹਾਲ ਕਿਸ਼ੋਰ ਸ਼ਰਮਾ ਪ੍ਰੈਸ ਸੈਕਟਰੀ, ਰਾਮ ਨਿਵਾਸ ਮੋਇਲ ਸੈਕਟਰੀ, ਨੀਰਜ ਕੁਮਾਰ ਨੰਨਾ ਸਟੇਜ ਸੈਕਟਰੀ, ਵਿਸ਼ਾਲ ਕੁਮਾਰ ਸੈਕਟਰੀ, ਨਵੀਨ ਕੁਮਾਰ ਮਹਿਤਾ ਮੈਂਬਰ,  ਗੁਰਦੀਪ ਸਿੰਘ ਮੈਂਬਰ ,ਸਤੀਸ਼ ਕੁਮਾਰ ਮੈਂਬਰ, ਜੈਕੀ ਕੁਮਾਰ ਮੈਂਬਰ ਅਤੇ ਹੋਰ ਵੀ ਸੈਕਰੋ ਮੇਂਬਰ ਹਾਜ਼ਰ ਸਨ l