ਆਕਾਸ਼ਦੀਪ ਸ਼ਰਮਾ ਨੂੰ ਐਸਐਚਓ ਸਿਟੀ ਲੱਗਣ ਤੇ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਤੀ ਗਈ ਮੁਬਾਰਕਾਂ
ਆਕਾਸ਼ਦੀਪ ਸ਼ਰਮਾ ਨੂੰ ਐਸਐਚਓ ਸਿਟੀ ਲੱਗਣ ਤੇ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਤੀ ਗਈ ਮੁਬਾਰਕਾਂ
ਰਾਜਪੁਰਾ( ਤਰੁਣ ਸ਼ਰਮਾ)ਐਸ ਆਈ ਆਕਾਸ਼ਦੀਪ ਸ਼ਰਮਾ ਦੇ ਰਾਜਪੁਰਾ ਐੱਸ ਐੱਚ ਓ ਸਿਟੀ ਲੱਗਣ ਤੇ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ਼ ਤੇ ਵਾਈਸ ਪ੍ਰਧਾਨ ਪੰਜਾਬ ਸੰਜੀਵ ਰਾਜਪੁਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ
Comments
Post a Comment