Posts

Showing posts from October, 2023

 ਡੀ.ਪੀ.ਐਸ ਰਾਜਪੁਰਾ- ਇੱਕ ਹੈਪੀ ਸਕੂਲ ਦਿੱਲੀ ਪਬਲਿਕ ਸਕੂਲ, ਰਾਜਪੁਰਾ  ਨੂੰ ਹਾਈ ਹੈਪੀਨੇਸ ਕੋਟੀਐਂਟ ਸਕੂਲ ਦਾ ਅਵਾਰਡ ਪ੍ਰਾਪਤ ਹੋਇਆ

Image
  ਡੀ.ਪੀ.ਐਸ ਰਾਜਪੁਰਾ- ਇੱਕ ਹੈਪੀ ਸਕੂਲ ਦਿੱਲੀ ਪਬਲਿਕ ਸਕੂਲ, ਰਾਜਪੁਰਾ  ਨੂੰ ਹਾਈ ਹੈਪੀਨੇਸ ਕੋਟੀਐਂਟ ਸਕੂਲ ਦਾ ਅਵਾਰਡ ਪ੍ਰਾਪਤ ਹੋਇਆ ਰਾਜਪੁਰਾ (ਤਰੁਣ ਸ਼ਰਮਾ)ਡੀ.ਪੀ.ਐਸ ਰਾਜਪੁਰਾ- ਇੱਕ ਹੈਪੀ ਸਕੂਲ ਦਿਲੀ ਪਬਲਿਕ ਸਕੂਲ, ਰਾਜਪੁਰਾ  ਨੂੰ ਹਾਈ ਹੈਪੀਨੇਸ ਕੋਟੀਐਂਟ ਸਕੂਲ ਦਾ ਅਵਾਰਡ ਪ੍ਰਾਪਤ ਹੋਇਆ ।ਇਹ ਪੁਰਸਕਾਰ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਗ੍ਰੈਂਡ ਜਿਊਰੀ ਰੈਂਕਿੰਗਜ਼- 2023-24 ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਡੀ.ਪੀ.ਐਸ ਰਾਜਪੁਰਾ ਨੂੰ ਰਾਸ਼ਟਰੀ ਪੱਧਰ 'ਤੇ ਨੰਬਰ 6 ਅਤੇ ਪੰਜਾਬ 'ਚ ਨੰਬਰ 1 ਸਥਾਨ ਦਿੱਤਾ ਗਿਆ ਹੈ। ਸਨਮਾਨ ਸਮਾਰੋਹ ਵਿੱਚ ਡੀ.ਪੀ.ਐਸ ਰਾਜਪੁਰਾ ਦੀ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰ ਅਤੇ ਸ਼੍ਰੀਮਤੀ ਜਸਲੀਨ ਦੇ ਨਾਲ ਸੰਸਥਾਪਕ ਟਰੱਸਟੀ ਸਰ ਰਣਜੋਤ ਸਿੰਘ ਨੇ ਪੁਰਸਕਾਰ ਪ੍ਰਾਪਤ ਕੀਤਾ। ਡੀ.ਪੀ.ਐਸ ਰਾਜਪੁਰਾ ਨੇ ਕੁਝ ਸਮੇਂ ਵਿੱਚ ਹੀ ਦੇਸ਼ ਦੇ ਉੱਭਰਦੇ ਉੱਚ ਸੰਭਾਵੀ ਸਕੂਲਾਂ ਦੀ ਸ਼੍ਰੇਣੀ ਵਿੱਚ ਰਾਸ਼ਟਰੀ ਪੱਧਰ 'ਤੇ ਨੰਬਰ 3 ਅਤੇ ਪੰਜਾਬ ਵਿੱਚ ਨੰਬਰ 1 ਵਜੋਂ ਸਥਾਪਿਤ ਕੀਤਾ। ਪ੍ਰੋ-ਵਾਈਸ ਚੇਅਰਪਰਸਨ, ਡਾ: ਗੁਨਮੀਤ ਬਿੰਦਰਾ ਅਤੇ ਬਹੁਤ ਮਸ਼ਹੂਰ ਸਿੱਖਿਆ ਸ਼ਾਸਤਰੀ, ਨੇ 'ਖੁਸ਼ੀ ਨਾਲ ਸਿੱਖਣ ਵਾਲੇ ਭਾਈਚਾਰੇ' ਨੂੰ ਉਭਾਰਨ ਦੇ ਦ੍ਰਿਸ਼ਟੀਕੋਣ ਵਾਲੇ ਸਕੂਲ ਦਾ ਸੁਪਨਾ ਦੇਖਿਆ ਅਤੇ ਅਜਿਹਾ ਹੀ ਉਹਨਾਂ ਨੇ  ਕਰ ਦਿਖਾਇਆ । ਡੀ.ਪੀ.ਐਸ ਰਾਜਪੁਰਾ ਵਿਖੇ ਬੱਚੇ ਅਤੇ ਸਟਾਫ, ਸਕੂਲ ਆਉਣਾ ਪਸੰਦ ਕਰਦੇ ਹਨ ਜਿੱਥੇ ਉਹ ਆਪਣੇ ਆ...

ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਬਤੌਰ ਐਸਐਚਓ ਸਿਟੀ ਰਾਜਪੁਰਾ ਦਾ ਆਹੁੱਦਾ ਸੰਭਾਲਿਆ

Image
  ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਬਤੌਰ ਐਸਐਚਓ  ਸਿਟੀ ਰਾਜਪੁਰਾ ਦਾ ਆਹੁੱਦਾ ਸੰਭਾਲਿਆ ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਬਤੌਰ ਐਸਐਚਓ  ਸਿਟੀ ਰਾਜਪੁਰਾ ਦਾ ਆਹੁੱਦਾ ਸੰਭਾਲਿਆ

ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ

Image
  ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ ਰਾਜਪੁਰਾ,5 ਅਕਤੂਬਰ(ਤਰੁਣ ਸ਼ਰਮਾ ਬਿਊਰੋ ਚੀਫ): ਨਵੀ ਅਨਾਜ ਮੰਡੀ ਰਾਜਪੁਰਾ ਵਿਖੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਦੀ ਅਗਵਾਈ ਹੇਠ ਇਕ ਸਾਦੇ ਸਮਾਗਮ ਚ ਸ਼ਮੂਲੀਅਤ ਕਰਦੇ ਹੋਏ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸ਼ੈਕਸ਼ਨ 2023/24 ਲਈ ਡਾਇਰੈਕਟਰੀ ਜਾਰੀ ਕੀਤੀ।ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਆੜਤੀ ਐਸੋਸੀਏਸ਼ਨ ਦੀਆ ਸਮੱਸਿਆਵਾ ਸੁਣ ਦੇ ਹੋਏ ਕਿਹਾ ਕਿ ਭਾਵੇ ਮੰਡੀ 'ਚ ਝੋਨੇ ਦੀ ਆਮਦ ਪੂਰੇ ਜੋਰਾ ਤੇ ਹੈ ਪੰਜਾਬ ਸਰਕਾਰ ਵੱਲੋ ਮੰਡੀ ਵਿੱਚ ਲੌੜੀਦੇ ਅਤੇ ਪੁਖਤਾ ਪ੍ਰਬੰਧ ਕੀਤੇ ਹਨ।ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਨੇ ਵਿਧਾਇਕ ਮੈਡਮ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਸੈਕਸਨ 2023/24 ਦੀ ਡਾਇਰੈਕਟਰੀ ਵਿੱਚ ਜਿਥੇ ਸਮੂਹ ਆੜਤੀ ਭਾਈਚਾਰੇ ਦੇ ਦੁਕਾਨ ਨੰਬਰ ਸਮੇਤ ਕੰਨਟੈਕਟ ਨੰਬਰ ਹਨ,ੳਥੇ ਰਾਇਸ ਮਿਲਰ ਐਸੋਸੀਏਸ਼ਨ ਸਮ...

ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ

Image
  ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ ਰਾਜਪੁਰਾ ,5 ਅਕਤੂਬਰ(ਤਰੁਣ ਸ਼ਰਮਾ ਬਿਊਰੋ ਚੀਫ): ਨਵੀ ਅਨਾਜ ਮੰਡੀ ਰਾਜਪੁਰਾ ਵਿਖੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਦੀ ਅਗਵਾਈ ਹੇਠ ਇਕ ਸਾਦੇ ਸਮਾਗਮ ਚ ਸ਼ਮੂਲੀਅਤ ਕਰਦੇ ਹੋਏ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸ਼ੈਕਸ਼ਨ 2023/24 ਲਈ ਡਾਇਰੈਕਟਰੀ ਜਾਰੀ ਕੀਤੀ।ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਆੜਤੀ ਐਸੋਸੀਏਸ਼ਨ ਦੀਆ ਸਮੱਸਿਆਵਾ ਸੁਣ ਦੇ ਹੋਏ ਕਿਹਾ ਕਿ ਭਾਵੇ ਮੰਡੀ 'ਚ ਝੋਨੇ ਦੀ ਆਮਦ ਪੂਰੇ ਜੋਰਾ ਤੇ ਹੈ ਪੰਜਾਬ ਸਰਕਾਰ ਵੱਲੋ ਮੰਡੀ ਵਿੱਚ ਲੌੜੀਦੇ ਅਤੇ ਪੁਖਤਾ ਪ੍ਰਬੰਧ ਕੀਤੇ ਹਨ।ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਨੇ ਵਿਧਾਇਕ ਮੈਡਮ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਸੈਕਸਨ 2023/24 ਦੀ ਡਾਇਰੈਕਟਰੀ ਵਿੱਚ ਜਿਥੇ ਸਮੂਹ ਆੜਤੀ ਭਾਈਚਾਰੇ ਦੇ ਦੁਕਾਨ ਨੰਬਰ ਸਮੇਤ ਕੰਨਟੈਕਟ ਨੰਬਰ ਹਨ,ੳਥੇ ਰਾਇਸ ਮਿਲਰ ਐਸੋਸੀਏਸ਼ਨ ਸਮੇਤ ਹੋਰ ਵੀ ਆੜਤੀ ਭਾਈਚਾਰੇ ਨਾਲ ਸਬੰਧਤ ਅਤੇ ਮਹੱਤਵਪੂਰਨ ਫੂਨ ਨੰਬਰ ਇਸ ਡਾਇਰੈਕਟਰੀ ਚ ਸ਼ਾਮਿਲ ...

 ਰਾਜਪੁਰਾ ਵਿੱਚ 138 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨੀਦਰਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ

Image
  ਰਾਜਪੁਰਾ ਵਿੱਚ 138 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨੀਦਰਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ ਪੰਜਾਬ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਵਿਸ਼ਵ ਭਰ ਦੇ ਮੋਹਰੀ ਸਨਅਤਕਾਰਾਂ ਪੰਜਾਬ ਦਾ ਰੁਖ਼ ਕਰਨ ਲੱਗੇ: ਮੁੱਖ ਮੰਤਰੀ ਰਾਜਪੁਰਾ(ਤਰੁਣ ਸ਼ਰਮਾ)1 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਦੁਨੀਆ ਭਰ ਦੇ ਮੋਹਰੀ ਸਨਅਤਕਾਰ ਹੁਣ ਸੂਬੇ ਦਾ ਰੁਖ਼ ਕਰਨ ਲੱਗੇ ਹਨ।  ਨੀਦਰਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਫ਼ਸਲਾਂ ਦੀ ਖੇਤੀ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਫ਼ਸਲੀ ਵਿਭਿੰਨਤਾ ਲਈ ਨਵੇਂ ਰਾਹ ਤਲਾਸ਼ ਰਹੇ ਹਨ ਜਾਂ ਉਹ ਬਿਹਤਰ ਕਮਾਈ ਲਈ ਬਾਗ਼ਬਾਨੀ, ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਹੋਰ ਕਿੱਤਿਆਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਫੀਡ ਬਣਾਉਣ ਵਾਲੀਆਂ ਦੁਨੀਆ ਭਰ ਦੀਆਂ ਮੋਹਰੀ 10 ਮੋਹਰੀ ਕੰਪਨੀਆਂ ਵਿੱਚੋਂ ਇਕ ਡੀ ਹਿਊਜ਼ ਨੇ ਇੱਥੇ ਪਲਾਂਟ ਸਥਾਪਤ ਕਰਨ ਜਾ ਰਹੀ ਹੈ ਅਤੇ 138 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਵਿੱਚ ਬਣ ਰਹੇ ਇਸ ਨਾਲ ਪਲਾਂਟ ਨਾਲ ਅਜਿਹੇ ਕਿਸਾਨਾਂ ਦੀਆਂ ਉਮੀਦਾਂ ਜਗੀਆਂ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਬਿਹਤਰੀਨ ਤਕਨਾਲੋਜੀ ਆਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।  ਮੁੱਖ ਮੰਤਰੀ ਨੇ ਕਿਹ...