Posts

Showing posts from May, 2021

ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ:ਕਰਨ ਤਾਜ ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ

Image
  ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ:ਕਰਨ ਤਾਜ ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ  ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ:ਕਰਨ ਤਾਜ ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ  ਰਾਜਪੁਰਾ (ਤਰੁਣ ਸ਼ਰਮਾ )ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ  ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ ਖੂਨਦਾਨ ਕਰਕੇ ਅਨਮੋਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ  ਇਹਨਾ  ਸਬਦਾਂ ਦਾ ਪ੍ਰਗਟਾਵਾ ਮਹਾਨ ਖੂਨਦਾਨੀ ਤੇ ਮੌਟੀਵੇਟਰ  ਕਰਨ ਤਾਜ਼ (ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਜੋ ਆਪ 36 ਵਾਰੀ  ਖੁਦ ਖੂਨਦਾਨ ਕਰ ਚੁੱਕੇ ਹਨ ਤੇ ਅੱਜ ਖੂਨਦਾਨੀਆਂ ਨੂੰ  ਪ੍ਰੇਰਿਤ ਕਰਕੇ ਤਿੰਨ ਐਮਰਜੰਸ਼ੀ ਡੋਨਰਜ਼ ਨੂੰ ਸਰਕਾਰੀ ਬਲੱਡ ਬੈਂਕ ਏਪੀਜੈਨ ਹਸਪਤਾਲ ਰਾਜਪੁਰਾ ਵਿਖੇ  ਲੈ ਕੇ ਆਏ ਜੇਰੇ ਇਲਾਜ ਲੋੜਵੰਦਾਂ ਮਰੀਜ਼ਾਂ ਲਈ ਸੰਜੀਵ ਰਾਜਪੁਰਾ (ਮੀਤ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਓ ਪਾਜੀਟਿਵ ,  ਸੁਰਿੰਦਰ ਕੁਮਾਰ ਓ ਪਾਜੀਟਿਵ , ਰਮੇਸ ਕੁਮਾਰ  ਓ ਪਾਜੀਟਿਵ ਮਹਾਨ ਖੂਨਦਾਨੀਆਂ ਨੇ ਮੌਕੇ ਤੇ ਪਹੁੰਚ ਕੇ ਖੂਨਦਾਨ ਕੀਤਾ ਇਸ ਮੌਕੇ ਸੰਜੀਵ ਰਾਜਪੁਰਾ ਅਤੇ ਕਰਨ ਤਾਜ...

06 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ :- ਕਰਨ ਤਾਜ਼ ਯੂਥ ਪ੍ਰਧਾਨ ਪੰਜਾਬ

Image
 06 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ :-  ਕਰਨ ਤਾਜ਼ ਯੂਥ ਪ੍ਰਧਾਨ ਪੰਜਾਬ  06 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ :-  ਕਰਨ ਤਾਜ਼ ਯੂਥ ਪ੍ਰਧਾਨ ਪੰਜਾਬ  ਰਾਜਪੁਰਾ,26ਮਈ (ਤਰੁਨ ਸ਼ਰਮਾ)- ਸ਼ਿਵ ਸੈਨਾ ਪੰਜਾਬ ਦੇ ਪੰਜਾਬ ਯੂਥ ਪ੍ਰਧਾਨ  ਕਰਨ ਤਾਜ਼ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸਮੇਂ ਪੰਜਾਬ ਤੋਂ ਆਤੰਕਵਾਦ ਦਾ ਖਾਤਮਾ ਕਰਨ ਲਈ ਬਲਿਦਾਨ ਦੇਣ ਵਾਲੇ ਸਾਰੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਰਨਲ ਅਰੁਣ ਵੈਧਿਆ,ਭਾਰਤ ਦੀ ਸਾਬਕਾ ਪ੍ਰਧਨਮੰਤਰੀ ਸਵਰਗਵਾਸੀ ਸ਼੍ਰੀਮਤਿ ਇੰਦਰਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਸਾਬਕਾ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ, ਪੈਰਾ ਮਿਲਟਰੀ ,ਪੰਜਾਬ ਪੁਲਿਸ, ਅਤੇ ਨਿਰਦੋਸ਼ ਲੋਕਾਂ ਦੀ ਸਹਾਦਤ ਅੱਗੇ ਨਤਮਸਤਕ ਹੁੰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਹਰ ਸਾਲ ਦੀ ਤਰ੍ਹਾਂ ਹਵਨ ਯੱਗ ਕਰਵਾਏਗੀ। ਕਰੋਨਾ ਮਹਾਮਾਰੀ ਦੇ ਚਲਦੇ ਸਾਰੇ ਸ਼ਿਵ ਸੈਨਿਕ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਵਨ ਯੱਗ ਕਰਵਾਉਣਗੇ।ਕਰਨ ਤਾਜ਼ ਨੇ ਕਿਹਾ ਕਿ ਅੱਜ ਵੀ ਕੁੱਝ ਸ਼ਰਾਰਤੀ ਅਨਸਰ ਹਿੰਦੂ, ਸਿੱਖ ਭਾਈਚਾਰੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਸ਼ਿਵ ਸੈਨਾ ਪੰਜਾਬ ਕਦੇ ਵੀ ਕਾਮਯ...

शिव सेना पंजाब की तरफ से कल 26 मई को लड्डू बांटकर मनाई जाएगी खुशी...... संजीव राजपुरा

  शिव सेना पंजाब की तरफ से कल 26 मई को लड्डू बांटकर मनाई जाएगी खुशी...... संजीव राजपुरा           राजपुरा 25 मई ( TARUN SHARMA ) हमारे देश के प्रधानमंत्री श्री नरेंद्र भाई मोदी जी के 7 साल का कार्यकाल पूरे होने की खुशी में शिवसेना पंजाब बांटेगी लड्डू श्री मोदी जी ने अपने कार्यकाल में 370 धारा तोड़ी श्री राम मंदिर बनाया ट्रिपल तलाक हटाया जिसे मुसलमान औरतों को इंसाफ मिला और करोना की रामबाण दवाई बनाई और हिंदुस्तान और कई देशों अनेक और लोगों की जान बचाई भारत का नाम रोशन किया सीए एनआरसी जैसे कानूनों को  लाकर हिंदुस्तान की एकता को बढ़ाया हमें वह हमारे देश को गर्व है ऐसे प्रधानमंत्री पर, इस मोके जिला चेयरमैन रोपड़ सचिन घनौली, मीडिया इंचार्ज पंजाब परविंद अरोड़ा, पंजाब कानूनी सलाहकार मुदित भारद्वाज, संगठन मंत्री तरुण भारद्वाज, तेजीन्दर कुमार आदि शिव सैनिक मौजूद थे

ਕਾਂਗਰਸੀ ਆਗੂ ਐਡਵੋਕੇਟ ਨੀਰੂ ਬੱਗਾ ਦੀ ਅਗਵਾਈ ਵਿੱਚ ਦੋ ਦਰਜਨ ਦੇ ਕਰੀਬ ਯੁਵਾ ਕਾਂਗਰਸ ਪਾਰਟੀ ਵਿੱਚ ਸ਼ਾਮਲ

Image
  ਕਾਂਗਰਸੀ ਆਗੂ  ਐਡਵੋਕੇਟ ਨੀਰੂ ਬੱਗਾ ਦੀ ਅਗਵਾਈ ਵਿੱਚ ਦੋ ਦਰਜਨ ਦੇ ਕਰੀਬ ਯੁਵਾ ਕਾਂਗਰਸ ਪਾਰਟੀ  ਵਿੱਚ ਸ਼ਾਮਲ   ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀਂ ਰਾਜਪੁਰਾ ਵਿਚ  ਚੱਲ ਰਹੇ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਕਾਂਗਰਸੀ ਆਗੂ ਐਡਵੋਕੇਟ ਨੀਰੂ ਬੱਗਾ ਦੀ ਅਗਵਾਈ ਵਿੱਚ  ਦੋ ਦਰਜਨ ਦੇ ਕਰੀਬ ਯੁਵਾਵਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਅਤੇ ਉਨ੍ਹਾਂ ਕਿਹਾ ਕਿ ਅਸੀਂ ਵੀ ਪਾਰਟੀ ਨਾਲ ਜੁਡ਼ ਕੇ ਹਰ ਸਮੇਂ  ਤਨ ਮਨ ਨਾਲ ਆਪਣੀ   ਜ਼ਿੰਮੇਵਾਰੀ ਨਿਭਾਵਾਂਗੇ ਅਤੇ ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਉਨ੍ਹਾਂ ਨੂੰ ਸਰੋਪੇ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਮੌਕੇ  ਯੂਥ ਕਾਂਗਰਸ ਜਨਰਲ ਸਕੱਤਰ ਨੀਰਜ ਬਾਬਰੀ, ਯੂਥ ਕਾਂਗਰਸੀ ਆਗੂ ਰਵੀ ਧੀਮਾਨ ਅਤੇ  ਹੋਰ ਵੀ ਕਾਂਗਰਸੀ ਆਗੂ ਮੌਜੂਦ ਸਨ l

आर्यन्स ने “कानूनी सहायता और जागरूकता शिविर” का आयोजन किया

Image
  आर्यन्स ने “कानूनी सहायता और जागरूकता शिविर” का आयोजन किया Beverly Hills 90210 राजपुरा 2 मई( तरुण शर्मा)समाज के कमजोर वर्गों के अधिकारों के बारे में जागरूकता फैलाने, मुफ्त कानूनी सहायता प्राप्त करने और आरटीआई दाखिल करने के महत्व और प्रक्रिया के बारे में जानकारी देने के लिए आर्यन्स कॉलेज ऑफ लॉ ने राजपुरा- पटियाला हाईवे के पास गाँव नेपरा में कानूनी सहायता और जागरूकता शिविर का आयोजन किया। यह कोविड -19 महामारी के बीच सरकार द्वारा जारी किए गए सुरक्षा दिशानिर्देशों के बारे में जानकारी देने के साथ-साथ गरीब और कमज़ोर वर्ग के लोगों को मुफ्त कानूनी सहायता प्रदान करने की एक पहल थी। शिविर का आयोजन आर्यन्स ग्रुप के निदेशक प्रो बीएस सिद्धू के नेतृत्व में किया गया ।   डॉ अंशु कटारिया, अध्यक्ष, आर्यन्स ग्रुप ने कहा कि इस कार्यक्रम का हिस्सा बनने वाले छात्रों को व्यावहारिक ज्ञान से अवगत कराया गया जो कि नवोदित वकीलों के लिए जरूरी है। छात्रों ने आम जनता के साथ बातचीत के दौरान अधिवक्ताओं की सहायता की जिसने उन्हें विषय के बारे में एक महत्वपूर्ण सोच विकसित करने के लिए केस स्टडी का विश्लेषण करने म...