Posts

Showing posts from July, 2021

पंजाब का मुख्यमंत्री हिन्दू होना चाहिये यूथ प्रधान पंजाब करन ताज

Image
पंजाब का मुख्यमंत्री हिन्दू होना चाहिये यूथ प्रधान पंजाब करन ताज  पंजाब का मुख्यमंत्री हिन्दू होना चाहिये सम्बन्धी आज शिव सेना पंजाब के उत्तरी भारत प्रमुख मिकी पंडित की अगुवाई में महादेव मंदिर टांडा में एक विशाल इजलास बुलाया गया जिसमें शिवसेना के राष्ट्रीय प्रधान संजीव घनौली, राष्ट्रीय चेयरमैन राजीव टंडन,यूथ प्रधान पंजाब करन ताज, उप प्रधान पंजाब संजीव राजपुरा के इलावा सैंकड़ों वर्कर शामिल हुए थे पर जब यह वर्कर शहर में भगवा मार्च निकालने के लिए मन्दिर से बाहर आने लगे तो पुलिस प्रशासन ने धक्केशाही से मन्दिर के दोनों गेट बंद करके शिवसेना को भगवा मार्च निकालने से रोक दिया । इस मौके पर यूथ प्रधान पंजाब करन ताज ने कहा कि पंजाब सरकार ने हमेशा पंजाब के हिन्दुओं को चौथे दर्जे का नागरिक समझ कर उससे सौतेला व्यवहार ही किया है। उन्होंने कहा कि आज पंजाब में हर पार्टी जलसे जुलूस के इलावा बड़ा इकठ्ठा कर रही है तथा सरकार उन पर कोई पाबंदी नहीं लगा रही पर आज हिन्दुओं के इकठ्ठ पर लगाम लगाते हुए उनको मन्दिर में ही बंद कर दिया गया। उन्होंने कहा कि हिन्दू अब जागृत हो चुके हैं तथा सरकार के तशदद व जुल्म से...

ਸ਼ਿਵ ਸੈਨਾ 21 ਜੁਲਾਈ ਨੂੰ ਕੱਢੇਗੀ ਵਿਸ਼ਾਲ ਭਗਵਾ ਮਾਰਚ । ਯੂਥ ਪ੍ਰਧਾਨ ਕਰਨ ਤਾਜ਼

Image
  ਸ਼ਿਵ ਸੈਨਾ 21 ਜੁਲਾਈ ਨੂੰ ਕੱਢੇਗੀ ਵਿਸ਼ਾਲ ਭਗਵਾ ਮਾਰਚ । ਯੂਥ ਪ੍ਰਧਾਨ ਕਰਨ ਤਾਜ਼  ਰਾਜਪੁਰਾ (ਤਰੁਣ ਸ਼ਰਮਾ )ਰਾਜਪੁਰਾ ਪੁਰਾਣੇ ਬੱਸ ਸਟੈਂਡ ਸਥਿਤ ਸ਼ਿਵ ਸੈਨਾ ਪੰਜਾਬ ਦੇ ਦਫਤਰ ਵਿੱਖੇ ਮੀਤ ਪ੍ਰਧਾਨ ਪੰਜਾਬ ਸੰਜੀਵ ਰਾਜਪੁਰਾ ਜੀ ਅਗਵਾਈ ਵਿੱਚ ਇੱਕ ਪਰੈਸ ਕਾਨਫਰੰਸ ਬੁਲਾਈ ਗਈ । ਜਿਸ ਵਿੱਚ ਯੂਥ ਪ੍ਰਧਾਨ ਪੰਜਾਬ ਕਰਨ ਤਾਜ਼, ਮੀਡੀਆ ਇੰਚਾਰਜ ਪਰਵਿੰਦਰ ਅਰੋਡ਼ਾ, ਕਾਨੂਨੀ ਸਲਾਹਕਾਰ ਮੁਦਿਤ ਭਾਰਦਵਾਜ, ਅਤੇ ਹੋਰ ਵੀ ਸ਼ਿਵ ਸੈਨਿਕ ਮਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਧ ਪ੍ਰਧਾਨ ਕਰਨ ਤਾਜ਼ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਵ ਸੈਨਾ ਪੰਜਾਬ ਵੱਲੋਂ ਇਕ ਜਾਗੋ ਹਿੰਦੂ ਜਾਗੋ ਮੁਹਿੰਮ ਤਹਿਤ ਅਗਲਾ ਮੁੱਖ ਮੰਤਰੀ ਹਿੰਦੂ ਚਿਹਰਾ ਹੋਵੈ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਪਹਿਲਾਂ ਵੀ ਪਟਿਆਲਾ ਵਿਖੇ ਬਹੁਤ ਵਿਸ਼ਾਲ ਭਗਵਾ ਮਾਰਚ ਕੱਢਿਆ ਗਿਆ ਸੀ ਜਿਸਦੇ ਨਤੀਜਾ ਇਹ ਰਿਹਾ ਕਿ ਕਈ ਰਾਜਨਿਤਿਕ ਪਾਰਟੀਆਂ ਨੇ ਅਨਾਉਸ ਕਰ ਦਿੱਤਾ ਹੈ ਕਿ ਅਗਲਾ ਉੱਪ ਮੁੱਖ ਮੰਤਰੀ ਹਿੰਦੂ ਚਿਹਰਾ ਹੋਵੇਗਾ। ਕਰਨ ਤਾਜ਼ ਨੇ ਕਿਹਾ ਕਿ ਹੁਣ ਇਸੇ ਮੁਹਿੰਮ ਤਹਿਤ ਟਾਡਾ ਵਿਖੇ ਇੱਕ ਹੋਰ ਵਿਸ਼ਾਲ ਭਗਵਾ ਮਾਰਚ 21 ਜੁਲਾਈ ਨੂੰ ਕੱਢਿਆ ਜਾ ਰਿਹਾ ਹੈ ਤਾ ਜੋ ਸਾਡੀ ਹਿੰਦੂ ਮੁੱਖ ਮੰਤਰੀ ਦੀ ਮੰਗ ਜਾਵੇ । ਯੂਥ ਪ੍ਰਧਾਨ ਕਰਨ ਤਾਜ਼ ਨੇ ਪੂਰੇ ਭਾਰਤ ਵਿੱਚੋਂ ਅਲਗ ਅਲਗ ਹਿੰਦੂ ਜਥੇਬੰਦੀਆਂ  ਨੂੰ ਅਪੀਲ ਕੀਤੀ ਕਿ ਉਹ ਇਸ ਭਗਵੇ ਮਾਰਚ ਵਿੱਚ ਜਰੂਰ ਸ਼ਾਮਲ ਹੋਣ।

ਸ਼ਿਵ ਸੈਨਾ 21 ਜੁਲਾਈ ਨੂੰ ਕੱਢੇਗੀ ਵਿਸ਼ਾਲ ਭਗਵਾ ਮਾਰਚ । ਯੂਥ ਪ੍ਰਧਾਨ ਕਰਨ ਤਾਜ਼

Image
  ਸ਼ਿਵ ਸੈਨਾ 21 ਜੁਲਾਈ ਨੂੰ ਕੱਢੇਗੀ ਵਿਸ਼ਾਲ ਭਗਵਾ ਮਾਰਚ । ਯੂਥ ਪ੍ਰਧਾਨ ਕਰਨ ਤਾਜ਼  [ਰਾਜਪੁਰਾ ਤਰੁਨ ਸ਼ਰਮਾ] ਰਾਜਪੁਰਾ ਪੁਰਾਣੇ ਬੱਸ ਸਟੈਂਡ ਸਥਿਤ ਸ਼ਿਵ ਸੈਨਾ ਪੰਜਾਬ ਦੇ ਦਫਤਰ ਵਿੱਖੇ ਯੂਥ ਪ੍ਰਧਾਨ ਕਰਨ ਤਾਜ਼ ਜੀ ਦੀ ਅਗਵਾਈ ਵਿੱਚ ਇੱਕ ਪਰੈਸ ਕਾਨਫਰੰਸ ਬੁਲਾਈ ਗਈ । ਜਿਸ ਵਿੱਚ ਮੀਤ ਪ੍ਰਧਾਨ ਪੰਜਾਬ ਸੰਜੀਵ ਰਾਜਪੁਰਾ , ਮੀਡੀਆ ਇੰਚਾਰਜ ਪਰਵਿੰਦਰ ਅਰੋਡ਼ਾ, ਕਾਨੂਨੀ ਸਲਾਹਕਾਰ ਮੁਦਿਤ ਭਾਰਦਵਾਜ, ਅਤੇ ਹੋਰ ਵੀ ਸ਼ਿਵ ਸੈਨਿਕ ਮਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਧ ਪ੍ਰਧਾਨ ਕਰਨ ਤਾਜ਼ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਵ ਸੈਨਾ ਪੰਜਾਬ ਵੱਲੋਂ ਇਕ ਜਾਗੋ ਹਿੰਦੂ ਜਾਗੋ ਮੁਹਿੰਮ ਤਹਿਤ ਅਗਲਾ ਮੁੱਖ ਮੰਤਰੀ ਹਿੰਦੂ ਚਿਹਰਾ ਹੋਵੈ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਪਹਿਲਾਂ ਵੀ ਪਟਿਆਲਾ ਵਿਖੇ ਬਹੁਤ ਵਿਸ਼ਾਲ ਭਗਵਾ ਮਾਰਚ ਕੱਢਿਆ ਗਿਆ ਸੀ ਜਿਸਦੇ ਨਤੀਜਾ ਇਹ ਰਿਹਾ ਕਿ ਕਈ ਰਾਜਨਿਤਿਕ ਪਾਰਟੀਆਂ ਨੇ ਅਨਾਉਸ ਕਰ ਦਿੱਤਾ ਹੈ ਕਿ ਅਗਲਾ ਉੱਪ ਮੁੱਖ ਮੰਤਰੀ ਹਿੰਦੂ ਚਿਹਰਾ ਹੋਵੇਗਾ। ਕਰਨ ਤਾਜ਼ ਨੇ ਕਿਹਾ ਕਿ ਹੁਣ ਇਸੇ ਮੁਹਿੰਮ ਤਹਿਤ ਟਾਡਾ ਵਿਖੇ ਇੱਕ ਹੋਰ ਵਿਸ਼ਾਲ ਭਗਵਾ ਮਾਰਚ 21 ਜੁਲਾਈ ਨੂੰ ਕੱਢਿਆ ਜਾ ਰਿਹਾ ਹੈ ਤਾ ਜੋ ਸਾਡੀ ਹਿੰਦੂ ਮੁੱਖ ਮੰਤਰੀ ਦੀ ਮੰਗ ਜਾਵੇ । ਯੂਥ ਪ੍ਰਧਾਨ ਕਰਨ ਤਾਜ਼ ਨੇ ਪੂਰੇ ਭਾਰਤ ਵਿੱਚੋਂ ਅਲਗ ਅਲਗ ਹਿੰਦੂ ਜਥੇਬੰਦੀਆਂ  ਨੂੰ ਅਪੀਲ ਕੀਤੀ ਕਿ ਉਹ ਇਸ ਭਗਵੇ ਮਾਰਚ ਵਿੱਚ ਜਰੂਰ ਸ਼ਾਮਲ ਹੋਣ।

ਲਓ ਜੀ ਜਲਦ ਹੀ ਸੋਨੀਆ ਤਾਜ ਦਾ ਇਕ ਨਵਾਂ ਗੀਤ ਆ ਰਿਹਾ ਹੈ *ਕਦਰ ਕਰੀਂ ਸਰਦਾਰਾ ਇਸ ਗੀਤ ਨੂੰ ਜੈਸਕੌ ਰਿਕਾਰਡ ਕੰਪਨੀ ਵੱਲੋਂ 21ਜੁਲਾਈ ਸ਼ਾਮ 5 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ

Image
  ਲਓ ਜੀ ਜਲਦ ਹੀ ਸੋਨੀਆ ਤਾਜ ਦਾ  ਇਕ ਨਵਾਂ ਗੀਤ  ਆ ਰਿਹਾ ਹੈ *ਕਦਰ ਕਰੀਂ ਸਰਦਾਰਾ ਇਸ ਗੀਤ ਨੂੰ ਜੈਸਕੌ ਰਿਕਾਰਡ ਕੰਪਨੀ ਵੱਲੋਂ 21ਜੁਲਾਈ ਸ਼ਾਮ 5 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ ਲਓ ਜੀ ਜਲਦ ਹੀ ਸੋਨੀਆ ਤਾਜ ਦਾ  ਇਕ ਨਵਾਂ ਗੀਤ  ਆ ਰਿਹਾ ਹੈ *ਕਦਰ ਕਰੀਂ ਸਰਦਾਰਾ ਇਸ ਗੀਤ ਨੂੰ ਜੈਸਕੌ ਰਿਕਾਰਡ ਕੰਪਨੀ ਵੱਲੋਂ 21ਜੁਲਾਈ ਸ਼ਾਮ 5 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਗੀਤ ਨੂੰ ਗੁਰਪ੍ਰੀਤ ਸੋਨੀ ਨੇ ਗਾਇਆ ਹੈ ਤੇ ਵਲੈਤ ਰਠੌਰ ਦਾ ਲਿਖਿਆ ਬਹੁਤ ਸੋਹਣਾ ਗੀਤ ਹੈ ਜਿਸ ਵਿੱਚ ਮੁੱਖ ਭੂਮਿਕਾ ਸੋਨੀਆ ਤਾਜ ਨੇ ਨਿਭਾਈ ਹੈ ਜ਼ਿਕਰਯੋਗ ਹੈ ਕਿ ਸੋਨੀਆ ਤਾਜ ਪਹਿਲਾਂ ਵੀ ਸੋਨੀ ਟੀਵੀ ਦੇ ਕ੍ਰਾਈਮ ਪੈਟਰੋਲ ਵਿੱਚ ਵੀ ਕੰਮ ਕਰ ਚੁੱਕੇ ਸਨ  ਅਤੇ ਦਰਜਨਾਂ ਪੰਜਾਬੀ ਗੀਤ ਵੀ ਕਰ ਚੁੱਕੇ ਸਨ  ਅਤੇ ਉਨ੍ਹਾਂ ਨੂੰ ਕਈ ਨੈਸ਼ਨਲ ਲੇਬਲ ਦੇ ਆਵਾਡਾਂ   ਨਾਲ ਨਵਾਜਿਆ ਗਿਆ ਹੈ  

ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ ਦੀ ਅਗਵਾਈ ਵਿਚ ਕਈ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ

Image
  ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ ਦੀ ਅਗਵਾਈ ਵਿਚ ਕਈ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ ਰਾਜਪੁਰਾ( ਤਰੁਣ ਸ਼ਰਮਾ )ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ  ਦੇ ਸੱਦੇ ਤੇ ਅੱਜ ਪਟਿਆਲਾ ਵਿਚ ਆਯੋਜਿਤ ਭਗਵੇਂ ਮਾਰਚ ਲਈ ਰਾਜਪੁਰਾ ਤੋਂ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ ਦੀ ਅਗਵਾਈ ਵਿਚ ਕਈ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ ਅਤੇ ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ   ਮੀਤ ਪ੍ਰਧਾਨ ਸੰਜੀਵ  ਰਾਜਪੁਰਾ  ਸਮੇਤ ਹੋਰ ਵੀ ਸ਼ਿਵ ਸੈਨਿਕ ਰਵਾਨਾ ਹੋਏ ਅਤੇ  ਇਸ ਮੌਕੇ ਔਰ ਵੀ ਸਾਰੇ ਹਿੰਦੂ ਲੀਡਰ ਮੌਜੂਦ ਸਨ ਅਤੇ ਸ਼ਿਵ ਸੈਨਿਕ ਮੌਜੂਦ ਸਨ l