Posts

ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਜੀ ਨੁੰ ਐੱਸ ਪੀ ਬੰਨਣ ਤੇ ਬਹੁਤ ਬਹੁਤ ਮੁਬਾਰਕਾਂ

Image
 ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਜੀ ਨੁੰ  ਐੱਸ ਪੀ ਬੰਨਣ ਤੇ ਬਹੁਤ ਬਹੁਤ ਮੁਬਾਰਕਾਂ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਜੀ ਨੁੰ  ਐੱਸ ਪੀ ਬੰਨਣ ਤੇ ਬਹੁਤ ਬਹੁਤ ਮੁਬਾਰਕਾਂ

ਆਰੀਅਨਜ਼ ਵਿੱਚ ਨਾਮਵਰ ਗਾਇਕਾ ਸੁਲਤਾਨਾ ਨੂਰ, ਮੰਨਤ ਨੂਰ, ਪ੍ਰੀਤ ਹਰਪਾਲ ਆਦਿ ਨੇ ਪੇਸ਼ਕਾਰੀ ਦਿੱਤੀ।  

Image
  ਆਰੀਅਨਜ਼ ਗਰੁੱਪ ਆਫ ਕਾਲੇਜਿਸ ਨੇ MHOne ਦੇ ਸਹਿਯੋਗ ਨਾਲ ਇੱਕ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ    ਰਾਜਪੁਰਾ,8 ਅਕਤੂਬਰ ਮਸ਼ਹੂਰ ਗਾਇਕਾਂ ਸੁਲਤਾਨਾ ਨੂਰਾਨ, ਮੰਨਤ ਨੂਰ, ਪ੍ਰੀਤ ਹਰਪਾਲ, ਰਨਬੀਰ, ਸ਼ੈਵੀ ਵਿਕ ਆਦਿ ਨੇ ਐਮਐਚ ਵਨ ਡਾ: ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ, ਦੇ ਸਹਿਯੋਗ ਨਾਲ ਕੈਂਪਸ, ਆਰੀਅਨਜ਼ ਗਰੁੱਪ ਆਫ਼ ਕਾਲਜ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਹਾਜ਼ਰੀਨ ਨੂੰ ਆਕਰਸ਼ਿਤ ਕੀਤਾ। . ਵਿਸ਼ੇਸ਼ ਮਹਿਮਾਨ ਵਜੋਂ ਉਪ ਪੁਲਿਸ ਕਪਤਾਨ ਰਾਜਪੁਰਾ ਸਮਾਗਮ ਦੀ ਮੇਜ਼ਬਾਨੀ ਪ੍ਰੀਤ ਰਮਨ ਕੌਰ ਅਤੇ ਆਰਜੇ ਸ਼ੰਕੀ ਨੇ ਕੀਤੀ। ਇਸ ਸੱਭਿਆਚਾਰਕ ਮੇਲੇ ਵਿੱਚ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। . ਇਸ ਮੈਗਾ ਸੱਭਿਆਚਾਰਕ ਸਮਾਗਮ ਵਿੱਚ ਹਜ਼ਾਰਾਂ ਵਿਦਿਆਰਥੀ, ਆਰੀਅਨਜ਼ ਗਰੁੱਪ ਦੇ ਸਾਬਕਾ ਵਿਦਿਆਰਥੀ ਸ਼ਾਮਲ ਹੋਏ।ਸੁਲਤਾਨਾ ਨੂਰਾਨ ਨੇ “ਅਲੀ ਅਲੀ ਅਲੀ”, “ਦੁਨੀਆ ਮਤਲਬ ਦੀ”, “ਤੁੰਗ ਤੁੰਗ ਤੁੰਗ”, “ਦਾਮਾ ਦਮ ਮਸਤ ਕਲੰਦਰ”, “ਪਟਾਖਾ ਗੁੱਡੀ” ਆਦਿ ਗੀਤਾਂ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ। ਮੰਨਤ ਨੂਰ ਨੇ “ਲੌਂਗ ਲਾਚੀ”, “ਰੋਈ ਨਾ”, “ਏਕੋ ਜੇ”, “ਮਾਈ ਗੋਰੀ ਆ”, “ਜੁੱਟੀ”, “ਤੂੰ ਮਿਲੇ” ਆਦਿ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।  ਪ੍ਰੀਤ ਹਰਪਾਲ ਨੇ “ਕਾਲਾ ਸੂਟ”, “ਗਾਨੀ”, “ਯਾਰ ਬੇਰੋਜ਼ਗਾਰ”, “ਤੌਰ”, “ਕਮਲੇ ਨੈਣ”, “ਕੇਸ”, “ਜਿੰਦੇ ਰਹੇ” ਆਦਿ ਗੀਤਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਰਣਬੀ...

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

Image
  ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ  ਵਿਧਾਇਕਾ ਮੈਡਮ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ  ਰਾਜਪੁਰਾ ( ਤਰੁਣ ਸ਼ਰਮਾ)ਰਾਜਪੁਰਾ ਵਪਾਰ ਮੰਡਲ ਦੀ ਇੱਕ ਮੀਟਿੰਗ ਰਾਜਪੁਰਾ ਦੇ ਇੱਕ ਨਿੱਜੀ ਹੋਟਲ ਵਿੱਚ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਿਧਾਇਕਾ ਨੀਨਾ ਮਿੱਤਲ ਅਤੇ ਉਹਨਾਂ ਨਾਲ ਸਮਾਜ ਸੇਵੀ ਅਜੇ ਮਿੱਤਲ ਅਤੇ ਆਪ ਯੂਥ ਵਿੰਗ ਦੇ ਨੇਤਾ ਲਵਿਸ਼ ਮਿੱਤਲ  ਪਹੁੰਚੇ ਇਸ ਮੌਕੇ ਸ੍ਰੀ ਰਮੇਸ਼ ਪਹੂਜਾ ਜੀ ਨੂੰ ਤਿੰਨ ਸਾਲਾਂ ਲਈ ਵਪਾਰ ਮੰਡਲ ਰਾਜਪੁਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੇਂ ਬਣੇ ਪ੍ਰਧਾਨ ਰਮੇਸ਼ ਪਹੁਜਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਸ੍ਰੀ ਸ਼ਾਮ ਲਾਲ ਆਨੰਦ ਲਾਈਫ ਟਾਈਮ ਚੇਅਰਮੈਨ, ਯਸ਼ਪਾਲ ਸਿੰਧੀ ਚੇਅਰਮੈਨ ,ਗਗਨ ਖੁਰਾਨਾ ਸ਼ੰਟੀ ਜਨਰਲ ਸੈਕਟਰੀ ,ਪਵਨ ਮੈਦਾਨ ਕੈਸ਼ੀਅਰ, ਮਹਿੰਦਰ ਬੱਬਰ ਸੀਨੀਅਰ ਵਾਈਸ ਚੇਅਰਮੈਨ ,ਸੰਦੀਪ ਬੰਸਲ ਸੀਨੀਅਰ ਵਾਈਸ ਚੇਅਰਮੈਨ, ਸੁਨੀਲ ਉਤਰੇਜਾ ਸੀਨੀਅਰ ਵਾਈਸ ਚੇਅਰਮੈਨ ,ਡਾਕਟਰ ਅਜੇ ਚੌਧਰੀ ਵਾਈਸ ਚੇਅਰਮੈਨ, ਦੀਵਾਂਸ਼ ਸੋਟਾ, ਅਮਿਤ ਆਰੀਆ ਵਾਈਸ ਪ੍ਰਧਾਨ, ਦਰਸ਼ਨ ਕੁਮਾਰ ਵਾਈਸ ਚੇਅਰਮੈਨ ,ਸੁਰਿੰਦਰ ਮੁਖੀ ਸੀਨੀਅਰ ਵਾਈਸ ਪ੍ਰਧਾਨ, ਮਨਮੋਹਨ ਸਚਦੇਵਾ ਅਸ਼ਵਨੀ ਕਵਾਤਰਾ ਸੀਨੀਅਰ ਵਾਈਸ ਪ੍ਰਧਾਨ, ਰਵੀ ਮਹਿਤਾ ਸੀਨੀਅਰ ਵਾਈਸ ਪ੍ਰਧਾਨ ,ਦਿਨੇਸ਼ ਖਟਰ ਵਾਈਸ ਪ੍ਰੈਸੀਡੈਂਟ, ਅਨਿਲ ਪਹੂਜਾ ਕ੍ਰਿਸ਼ਨ ਕਿੰਗਰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਇਸ ਮੌਕ...

ਰਾਜਪੁਰਾ ਵਿੱਚ ਪੈ ਰਹੇ ਬਾਰੀ ਬਰਸਾਤ ਕਾਰਨ ਰਾਜਪੁਰਾ ਦੇ ਅੰਡਰ ਬ੍ਰਿਜ ਵਿੱਚ ਬਰਸਾਤੀ ਪਾਣੀ ਭਰ ਗਿਆ ਸੀ ਜਿਸ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਦਿਸ਼ਾ ਦੇਸ਼ਾ ਤੇ ਅਮਰਿੰਦਰ ਮੀਰੀ ਪੀਏ ਵਲੋ ਪਹੁੰਚ ਕੇ ਕਢਵਾਇਆ ਗਿਆ ਤੇ ਤਾਂ ਕੀ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

Image
  ਰਾਜਪੁਰਾ ਵਿੱਚ ਪੈ ਰਹੇ ਬਾਰੀ ਬਰਸਾਤ ਕਾਰਨ ਰਾਜਪੁਰਾ ਦੇ ਅੰਡਰ ਬ੍ਰਿਜ ਵਿੱਚ ਬਰਸਾਤੀ ਪਾਣੀ ਭਰ ਗਿਆ ਸੀ ਜਿਸ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ  ਦੇ ਦਿਸ਼ਾ ਦੇਸ਼ਾ ਤੇ ਅਮਰਿੰਦਰ ਮੀਰੀ ਪੀਏ ਵਲੋ ਪਹੁੰਚ ਕੇ ਕਢਵਾਇਆ ਗਿਆ ਤੇ ਤਾਂ ਕੀ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ  ਰਾਜਪੁਰਾ (ਤਰੁਣ ਸ਼ਰਮਾ )ਰਾਜਪੁਰਾ ਵਿੱਚ ਪਈ ਭਾਰੀ ਬਰਸਾਤ ਕਾਰਨ ਰਾਜਪੁਰਾ ਅੰਡਰ ਵਿਜ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਭ ਨੂੰ ਵੇਖਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪੀਏ ਅਮਰਿੰਦਰ ਮੀਰੀ ਵੱਲੋਂ ਫਾਇਰ ਬਗੇੜ ਦੀ ਟੀਮ ਲੈ ਕੇ ਪਾਣੀ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪਾਣੀ ਨੂੰ ਇਸ ਤੋਂ ਬਾਹਰ ਕਢਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨ੍ਹਾਂ ਦੇ ਉੱਦਮ ਸਦਕਾ ਓਵਰ ਬ੍ਰਿਜ ਦਾ ਕੰਮ ਬਹੁਤ ਘੱਟ ਸਮੇ ਵਿਚ ਪੁਰਾ ਹੋ ਸਕਿਆ ਤੇ ਸਭ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਅਮਰਿੰਦਰ ਮੀਰੀ ਪੀਏ ਐਮਐਲਏ ਰਾਜਪੁਰਾ

Image
 ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨ੍ਹਾਂ ਦੇ ਉੱਦਮ ਸਦਕਾ ਓਵਰ ਬ੍ਰਿਜ ਦਾ ਕੰਮ ਬਹੁਤ ਘੱਟ ਸਮੇ ਵਿਚ ਪੁਰਾ ਹੋ ਸਕਿਆ ਤੇ ਸਭ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਅਮਰਿੰਦਰ ਮੀਰੀ ਪੀਏ ਐਮਐਲਏ ਰਾਜਪੁਰਾ  ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨ੍ਹਾਂ ਦੇ ਉੱਦਮ ਸਦਕਾ ਓਵਰ ਬ੍ਰਿਜ ਦਾ ਕੰਮ ਬਹੁਤ ਘੱਟ ਸਮੇ ਵਿਚ ਪੁਰਾ ਹੋ ਸਕਿਆ ਤੇ ਸਭ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਅਮਰਿੰਦਰ ਮੀਰੀ ਪੀਏ ਐਮਐਲਏ ਰਾਜਪੁਰਾ 

ਕੀ ਜਗੀਰ ਜੰਡੋਲੀ ਹੋਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ

Image
  ਕੀ ਜਗੀਰ ਜੰਡੋਲੀ ਹੋਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਰਾਜਪੁਰਾ (ਬਿਊਰੋ ਚੀਫ)ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਰਾਜਪੂਤ ਭਾਈਚਾਰੇ  ਵੋਟਾਂ ਦੇ ਮਾਲਕ ਅਤੇ ਪੁਰਾਣੇ ਲੀਡਰ ਜਗੀਰ ਜੰਡੋਲੀ ਫੜ ਸਕਦੇ ਨੇ ਅਕਾਲੀ ਦਲ ਦਾ ਦਾਮਨ....