Posts

Showing posts from December, 2020

ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ ਵਲੋਂ ਸਾਰੇ ਹੀ ਹਲਕਾ ਨਿਵਾਸਿਆਂ ਨੂੰ ਨਵੇਂ ਸਾਲ ਦੀਆ ਲੱਖ ਲੱਖ ਮੁਬਾਰਕਾਂ

Image
 ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ ਵਲੋਂ ਸਾਰੇ ਹੀ ਹਲਕਾ ਨਿਵਾਸਿਆਂ ਨੂੰ ਨਵੇਂ ਸਾਲ ਦੀਆ ਲੱਖ ਲੱਖ ਮੁਬਾਰਕਾਂ 

ਸ਼ੰਭੂ ਬੈਰੀਅਰ ਵਿਖੇ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਮੌਕੇ ਹਲਕਾ ਵਿਧਾਇਕ ਕੰਬੋਜ ਆਪਣੇ ਵਿਚਾਰ ਰੱਖਦੇ ਹੋਏ

Image
 ਸ਼ੰਭੂ ਬੈਰੀਅਰ ਵਿਖੇ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਮੌਕੇ ਹਲਕਾ ਵਿਧਾਇਕ ਕੰਬੋਜ ਆਪਣੇ ਵਿਚਾਰ ਰੱਖਦੇ ਹੋਏ  ਰਾਜਪੁਰਾ (ਤਰੁਣ ਸ਼ਰਮਾ )ਪੰਜਾਬ ਕਾਂਗਰਸ ਨੇ ਸ਼ੰਭੂ ਬੈਰੀਅਰ ਵਿਖੇ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਇਸ ਮੌਕੇ ਹਲਕਾ ਰਾਜਪੁਰਾ  ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਆਪਣਾ ਕਾਫਲਾ ਲੈ ਕੇ ਉਥੇ ਪਹੁੰਚੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੋਦੀ ਦੀ ਮਾਰੂ ਨੀਤੀਆਂ ਵਾਰੇ ਦੱਸਿਆ ਅਤੇ ਉਨ੍ਹਾਂ ਮੋਦੀ ਸਰਕਾਰ ਨੂ ਕਾਨੂੰਨ ਰੱਦ ਕਰਨ ਲਈ ਕਿਹਾ ਇਸ ਮੌਕੇ ਪੰਜਾਬ ਕਾਂਗਰਸ ਦੀ ਪੂਰੀ ਟੀਮ ਮੌਜੂਦ ਸੀ ਅਤੇ ਰਾਜਪੁਰਾ ਤੋਂ ਜਿਲ੍ਹਾ ਯੂਥ ਪ੍ਰਧਾਨ ਨਿਰਭੈ ਸਿੰਘ ਕੰਬੋਜ ਮਿਲਟੀ ਆਪਣਾ ਯੂਥ ਦਾਂ ਕਾਫਲਾ ਲੈ ਕੇ ਪਹੁੰਚੇ ਅਤੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਰੇ ਬਾਜੀ ਕਿਤੀ l

ਨਿਰਭੈ ਸਿੰਘ ਕੰਬੋਜ ਦੇ ਪੈਟਰੋਲ ਪੰਪ ਦਾਂ ਕਿਤਾ ਉਦਘਾਟਨ

Image
 ਨਿਰਭੈ ਸਿੰਘ ਕੰਬੋਜ ਦੇ ਪੈਟਰੋਲ ਪੰਪ ਦਾਂ ਕਿਤਾ ਉਦਘਾਟਨ  ਪਟਿਆਲਾ (ਤਰੁਣ ਸ਼ਰਮਾ)ਬੀਤੇ ਦਿਨੀ ਪਟਿਆਲਾ ਵਿਚ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਸਪੁੱਤਰ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਨਿਰਭੈ ਸਿੰਘ ਕੰਬੋਜ ਜੀ ਵਲੋ ਪੈਟਰੋਲ ਪੰਪ ਦੀ ਸ਼ੁਰੂਵਾਤ ਮੌਕੇ ਇਕ ਉਦਘਾਟਨ ਸਮਾਗਮ ਰੱਖਿਆ ਗਿਆ ਜਿਸ ਵਿਚ ਮੁਖ ਮਹਿਮਾਨ ਤੋਰ ਤੇ ਡਾਇਰੈਕਟਰ ਮਾਰਕਟਿੰਗ ਇੰਡੀਅਨ ਆਇਲ ਸ਼੍ਰੀ ਗੁਰਮੀਤ ਸਿੰਘ ਪਹੁੰਚੇ ਅਤੇ ਇਸ ਮੌਕੇ ਵਿਸ਼ੇਸ ਤੋਰ ਤੇ ਹਲਕਾ ਵਿਧਾਇਕ ਸਤਰਾਣਾ ਨਿਰਮਲ ਸਿੰਘ, ਸਮਾਨਾ ਵਿਧਾਇਕ ਰਾਜਿੰਦਰ ਸਿੰਘ,ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ,ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹੋਰ ਵੀ ਪਰਿਵਾਰਿਕ ਮੈਬਰ ਅਤੇ  ਇੰਡੀਅਨ ਆਇਲ ਦੀ ਟੀਮ ਮੌਜੂਦ ਸੀ l

8 ਤਾਰੀਕ ਨੂੰ ਕਿਸਾਨਾਂ ਦੇ ਹੱਕਾਂ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਰੂਪ ਵਿੱਚ ਸਮਰਥਨ :- ਹਰਦਿਆਲ ਸਿੰਘ ਕੰਬੋਜ਼।

Image
  8 ਤਾਰੀਕ ਨੂੰ ਕਿਸਾਨਾਂ ਦੇ ਹੱਕਾਂ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਰੂਪ ਵਿੱਚ ਸਮਰਥਨ :- ਹਰਦਿਆਲ ਸਿੰਘ ਕੰਬੋਜ਼। ਰਾਜਪੁਰਾ (ਤਰੁਣ ਸ਼ਰਮਾ)ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਹਾਂ। ਕਿਸਾਨਾਂ ਦੇ ਹੱਕਾਂ ਲਈ ਆਪਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਨਾਲ ਸਾਡਾ ਸਭ ਦਾ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਨਾਤਾ ਜੁੜਿਆ ਹੋਇਆ ਹੈ। ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦਾ ਆਓ ਸਭ ਮਿਲਕੇ ਸਾਥ ਦਈਏ ਅਤੇ 8 ਤਾਰੀਕ ਨੂੰ ਪੂਰਨ ਰੂਪ ਵਿੱਚ ਸਭ ਕੁਝ ਬੰਦ ਕਰਕੇ  ਸ਼ਾਂਤੀਪੂਰਨ ਮਾਹੌਲ ਬਣਾਕੇ ਰੱਖੀਏ ਇਨਾ ਸ਼ਬਦਾਂ ਦਾਂ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਤਾ ਅਤੇ ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸ਼ਾਸਤਰੀ ਸਾਬਕਾ ਪ੍ਰਧਾਨ ਨਗਰ ਕੋਸ਼ਲ ਅਤੇ ਹੋਰ ਵੀ ਕਾਂਗਰਸ ਦੀ ਲੀਡਰ ਸ਼ਿਪ ਮੌਜੂਦ ਸੀ l

ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿੱਚ ਕਿਉਂ ਨਹੀਂ ਕੀਤਾ ਕਿਸਾਨਾਂ ਦੇ ਹੱਕਾਂ ਵਿੱਚ ਮਤਾ ਪੇਸ਼: ਨਿਰਭੈ ਸਿੰਘ ਕੰਬੋਜ਼

Image
  ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿੱਚ ਕਿਉਂ ਨਹੀਂ ਕੀਤਾ ਕਿਸਾਨਾਂ ਦੇ ਹੱਕਾਂ ਵਿੱਚ ਮਤਾ ਪੇਸ਼:  ਨਿਰਭੈ ਸਿੰਘ ਕੰਬੋਜ਼ ਰਾਜਪੁਰਾ(ਤਰੁਣ ਸ਼ਰਮਾ )ਪਟਿਆਲਾ ਜ਼ਿਲ੍ਹਾ ਦਿਹਾਤੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ਼ ਮਿਲਟੀ ਨੇ ਅੱਜ ਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਅਤੇ vਖੱਟੜ ਸਰਕਾਰ ਦੋਨੋ ਕਿਸਾਨ ਵਿਰੋਧੀ ਹਨ, ਦੋਨਾਂ ਸਰਕਾਰਾਂ ਨੇ ਕਿਸਾਨਾਂ ਉੱਤੇ ਜ਼ੁਲਮ ਕਰ ਰਹੀਆਂ ਹਨ। ਇਕ ਪਾਸੇ ਦਿੱਲੀ ਪਹੁੰਚੇ ਕਿਸਾਨਾਂ ਨੂੰ ਖਾਰਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਦਿੱਲੀ ਸਰਕਾਰ ਨੇ ਕਿਸਾਨਾਂ ਦੀ ਸਾਰ ਤੱਕ ਨਹੀਂ ਲੀਤੀ। ਕੇਜਰੀਵਾਲ ਸਰਕਾਰ ਨੇ ਵਿਧਾਨ ਸਭਾ ਵਿੱਚ ਵੀ ਕਿਸਾਨਾਂ ਵਿਰੋਧੀ ਰੁੱਖ ਰੱਖਿਆ, ਕੇਂਦਰ ਸਰਕਾਰ ਵੱਲੋ ਬਣਾਏ ਕਾਲੇ ਕਾਨੂੰਨਾ ਦਾ ਪੱਖ ਰੱਖਿਆ, ਅਤੇ ਕਾਲੇ ਕਾਨੂੰਨ ਦੇ ਖਿਲਾਫ ਕੋਈ ਵੀ ਮਤਾ ਪੇਸ਼ ਨਹੀਂ ਕੀਤਾ। ਇਸ ਦੇ ਉਲਟ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ, ਕੇਂਦਰ ਦੇ ਕਾਲੇ ਕਾਨੂੰਨ ਖਿਲਾਫ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ। ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਤੋਂ ਸਵਾਲ ਪੁੱਛਣੇ ਚਾਹੀਦੇ ਕਿ ਕਿਓ ਦਿੱਲੀ ਵਿੱਚ ਆਮ ਆਦਮੀ ਪਾਰਟੀ ਕਿਸਾਨਾਂ ਉੱਤੇ ਜ਼ੁਲਮ ਕਰ ਰਹੀ ਅਤੇ ਕਿਉਂ ਨਹੀਂ ਦਿੱਲੀ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹੱਕਾਂ ਲਈ ਬਿੱਲ ਨਹੀਂ ਲਿਆਏ ਗਏ। ਦੂਜੇ ਪਾਸੇ ਹਰਿਆਣਾ ਦੀ ਖੱਟੜ ਸਰਕਾਰ ਕਿਸਾਨਾਂ ...