Posts

Showing posts from January, 2022

सागर भटोआ का नया ट्रैक “हिट” 18 जनवरी को होगा रिलीज

Image
  सागर भटोआ का नया ट्रैक “हिट” 18 जनवरी को होगा रिलीज चंडीगढ़, 15, जनवरी। पंजाब के मशहूर गायक फिरोज खान के निर्देशन में शॉर्ट फिल्म्स से अपना करियर शुरू करने वाले चंडीगढ़ वालियां पट्टे जाणगे फेम सागर भटोआ का अगला ट्रैक ” हिट ” 18 जनवरी को रागास इंटरनेशनल के बैनर तले रिलीज होगा । गौरतलब है कि सागर इतनी कम उम्र में ही मिस्टर इंडिया इंटर्नैशनल 2019, मिस्टर इंडिया सुपर मॉडल 2019, फ़ेस ऑफ़ इंडिया 2019, प्रिन्स ऑफ एशिया 2018 , यूथ आइकॉन अवार्ड 2019, मिस्टर एशिया यूनिवर्स 2018, मिस्टर एशिया यूनिवर्स 2018 (फर्स्ट रनरअप), मिस्टर इंडिया नोर्थ रॉयल 2018, फ़ेशियोनिसटा ओफ़ इंडिया 2019 के साथ ही इम्पीरियल मॉडल्स के ब्रांड एम्बेसडर रह चुके हैं।

ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਪੁੱਜੇ ਰਾਜਪੁਰਾ ਪਹੁੰਚਣ ਤੇ ਉਨ੍ਹਾਂ ਦਾ ਕੀਤਾ ਗਿਆ ਸਵਾਗਤ

Image
  ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਪੁੱਜੇ ਰਾਜਪੁਰਾ ਪਹੁੰਚਣ ਤੇ ਉਨ੍ਹਾਂ ਦਾ ਕੀਤਾ ਗਿਆ ਸਵਾਗਤ   ਰਾਜਪੁਰਾ( ਤਰੁਨ ਸ਼ਰਮਾ)ਅੱਜ ਰਾਜਪੁਰਾ ਦੇ ਫੁਆਰਾ ਚੌਂਕ ਤੇ ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਪੁੱਜੇ ਅਤੇ  ਉਨ੍ਹਾਂ ਦੇ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ  ਵਿਨੈ ਸਚਦੇਵਾ ਸੰਨੀ ਪਾਵਾ ਹਰਸ਼ ਸਚਦੇਵਾ ਨਿਤੇਸ਼ ਸਚਦੇਵਾ ਵਿਨੋਦ ਚਾਵਲਾ ਨੇ ਊਨਾ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੀ ਮਾਲਾਵਾਂ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ l

ਉਗਾਣੀ ਸਾਹਿਬ ਦਾ ਸਕੂਲ 12ਵੀਂ ਤਕ ਹੋਣ ਤੇ ਪਿੰਡ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ

Image
  ਉਗਾਣੀ ਸਾਹਿਬ ਦਾ ਸਕੂਲ 12ਵੀਂ ਤਕ ਹੋਣ ਤੇ ਪਿੰਡ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ  ਵਿਧਾਇਕ ਕੰਬੋਜ ਦੇਣ ਪਹੁੰਚੇ ਪੰਚਾਇਤ ਨੂੰ ਵਧਾਈ ਰਾਜਪੁਰਾ, 11 ਜਨਵਰੀ (ਤਰੁਨ ਸ਼ਰਮਾ) ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਹਲਕੇ ਦੇ ਪਿੰਡ ਉਗਾਣੀ ਸਾਹਿਬ ਦਾ ਸਕੂਲ ਅਪਗ੍ਰੇਡ ਹੋ ਕੇ ਬਾਹਰਵੀਂ ਤਕ ਹੋ ਜਾਣ ਤੇ ਪਿੰਡ ਦੀ ਪੰਚਾਇਤ ਨੂੰ ਵਧਾਈ ਦੇਣ ਵਿਸ਼ੇਸ਼ ਤੋਰ ਤੇ ਪਿੰਡ ਪਹੁੰਚੇ।ਇਸ ਦੋਰਾਨ ਵਿਧਾਇਕ ਕੰਬੋਜ ਨੇ ਦੱਸਿਆ ਪਿੰਡ ਦੇ ਵਸਨੀਕਾਂ ਦੀ ਇਹ ਪੁਰਾਣੀ ਮੰਗ ਸੀ ਕਿ ਸਰਕਾਰੀ ਹਾਈ ਸਕੂਲ ਨੂੰ ਬਾਹਰਵੀਂ ਤਕ ਕੀਤਾ ਜਾਵੇ।ਕਿਉਂਕਿ ਪਿੰਡ ਦੀਆਂ ਲੜਕੀਆਂ ਨੂੰ ਦਸਵੀਂ ਤੋਂ ਬਾਅਦ ਦੂਰ—ਦੁਰਾਡੇ ਪਿੰਡਾਂ ਵਿਚ ਜਾਂ ਰਾਜਪੁਰਾ ਵਿਖੇ ਪੜ੍ਹਣ ਲਈ ਜਾਣਾ ਪੈਂਦਾ ਹੈ ਤੇ ਮੌਸਮ ਦੇ ਖਰਾਬ ਹੋਣ ਨਾਲ ਲੜਕੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਤੇ ਉਹਨਾਂ ਇਹ ਮੰਗ ਮੁੱਖ ਮੰਤਰੀ ਸਾਹਿਬ ਕੋਲ ਰੱਖ ਸੀ।ਜਿਸ ਤੇ ਲੰਘੇ ਦਿਨੀਂ ਮੁੱਖ ਮੰਤਰੀ ਸਾਹਿਬ ਦੀ ਰਾਜਪੁਰਾ ਫੇਰੀ ਦੋਰਾਨ ਉਹਨਾਂ ਇਹ ਸਟੇਜ਼ ਤੋਂ ਪਿੰਡ ਉਗਾਣੀ ਦੇ ਸਕੂਲ ਨੂੰ 12ਵੀਂ ਤਕ ਕਰਨ ਦਾ ਐਲਾਨ ਕਰ ਦਿੱਤਾ ਸੀ।ਇਸ ਤੋਂ 2 ਦਿਨਾਂ ਬਾਅਦ ਹੀ ਸਕੂਲ ਵਿਖੇ ਪੱਤਰ ਆ ਗਿਆ।ਜਿਸ ਕਾਰਨ ਪਿੰਡ ਦੇ ਵਸਨੀਕਾਂ ਵਿਚ ਬਹੁਤ ਖੁਸ਼ੀ ਦੀ ਲਹਿਰ ਹੈ।ਇਸ ਮੋਕੇ ਸੁਬੇਗ ਸਿੰਘ ਸਰਪੰਚ, ਬਿੱਟੂ ਰਾਣਾ ਬਲਾਕ ਸੰਮਤੀ ਮੈਂਬਰ, ਭੂਪਿੰਦਰ ਸਿੰਘ ਵਿਰਕ ਗੁਰਦਿਆਲ ਸਿੰਘ, ਮਨਜੀਤ ਸਿੰਘ, ਰਣਧੀਰ ਸਿੰਘ ਪੰਚ, ਬਲਜੀਤ ਸਿੰਘ ਬਖ਼ਸ਼ੀਵਾਲਾ...

ਕਰਨ ਤਾਜ ਦੀ ਅਗਵਾਈ ਵਿੱਚ 100 ਦੇ ਕਰੀਬ ਨੌਜਵਾਨ ਸ਼ਿਵ ਸੈਨਾ ਪੰਜਾਬ ਵਿੱਚ ਸ਼ਾਮਲ

Image
  ਕਰਨ ਤਾਜ ਦੀ ਅਗਵਾਈ ਵਿੱਚ 100 ਦੇ ਕਰੀਬ ਨੌਜਵਾਨ ਸ਼ਿਵ ਸੈਨਾ ਪੰਜਾਬ ਵਿੱਚ ਸ਼ਾਮਲ    ਰਾਜਪੁਰਾ( ਤਰੁਨ ਸ਼ਰਮਾ)ਅੱਜ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਰਾਜਪੁਰਾ ਪੁੱਜੇ ਜਿਥੇ ਕਰਨ ਤਾਜ਼ ਨੇ ਸ਼ਿਵ ਸੈਨਾ ਪੰਜਾਬ ਵਿਚ ਨਵੀਆਂ ਨਿਯੁਕਤੀਆਂ ਕਰਵਾਇਆ ਜਿਸ ਵਿਚ 100 ਦੇ ਕਰੀਬ ਨੌਜਵਾਨ ਸ਼ਾਮਿਲ ਹੋਏ ਤੇ ਸੰਜੀਵ ਘਨੌਲੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਬਾਹਰ ਬੈਠੇ ਅਤਵਾਦੀ ਸੋਚ ਰੱਖਣ ਵਾਲੇ ਗੁਰਪਤਵੰਤ ਸਿੰਘ ਪੰਨੂ ਜੋ SFJ ਦਾ ਮੋਢੀ ਵੀ ਹੈ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਚੁੱਕ ਤੋਂ ਬਾਅਦ ਜੋ ਵਕੀਲਾਂ ਦੀ ਕਮੇਟੀ ਬਣਾਈ ਗਈ ਹੈ ਉਨ੍ਹਾਂ ਨੂੰ ਪੰਨੂ ਵਲੋਂ ਮਾਰਨ ਦੀਆ ਧਮਕੀਆਂ ਮਿਲਿਆ ਹਨ ਸੰਜੀਵ ਘਨੌਲੀ ਵਲੋਂ ਪੰਨੂ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜੇ ਕਿਸੇ ਦੇ ਖਰੌਚ ਵੀ ਆਈ ਤਾਂ ਘਰ ਵਿਚ ਵੜ ਕੇ ਬਦਲਾ ਲਵਾਂਗੇ । ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਫੇ ਅਸਤੀਫੇ ਦੀ ਮੰਗ ਕੀਤੀ ਹੈ ਜੋ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ  ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦਾ ਉਹ ਇਕ ਆਮ ਆਦਮੀ ਜਾ ਕਿਸੇ ਹਿੰਦੂ ਲੀਡਰ ਦੀ ਸੁਰਖਿਆ ਕਿਵੇ ਯਕੀਨੀ ਬਣਾ ਸਕਦਾ ਹੈ ਐਸੀ ਸਰਕਾਰ ਦਾ ਗਿਰ ਜਾਣਾ ਹੀ ਠੀਕ ਹੈ ਅਤੇ ਪਿਛਲੇ ਸਮੇਂ ਤੋਂ ਜੋ ਰਹੀ ਹਿੰਦੂ ਮੁਖ ਮੰਤਰੀ ਦਾ ਵੀ ਉਨ੍ਹਾਂ ਜਿਕਰ ਕੀਤਾ ਹਿੰਦੁ ਧਰਮ ਦੀ ਰੱਖਿਆ ਅਤੇ ਮੰਦਿਰਾਂ ਦੀ ਸੁਰੱਖਿਆ ਦਾ ਜੋ ਪ੍ਰਤਿਆਸ਼ੀ ਵਾਹਦਾ ਕਰੇਗਾ ਸ਼ਿਵ...

ਸ਼ਿਵ ਸੈਨਾ ਰਾਸ਼ਟਰੀਏ ਵੱਲੋਂ 100 ਤੋਂ ਵੱਧ ਕੰਬਲ ਵੰਡੇ ਗਏ :ਕੌਮੀ ਪ੍ਰਧਾਨ ਚੁਰੰਜੀ ਸ਼ਰਮਾ

Image
  ਸ਼ਿਵ ਸੈਨਾ ਰਾਸ਼ਟਰੀਏ ਵੱਲੋਂ 100 ਤੋਂ ਵੱਧ ਕੰਬਲ ਵੰਡੇ ਗਏ :ਕੌਮੀ ਪ੍ਰਧਾਨ  ਚੁਰੰਜੀ ਸ਼ਰਮਾ  ਰਾਜਪੁਰਾ (ਤਰੁਣ ਸ਼ਰਮਾ)ਅੱਜ ਰਾਜਪੁਰਾ ਵਿੱਚ ਸ਼ਿਵਸੇਨਾ ਰਾਸ਼ਟਰੀ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ 100 ਤੋਂ ਵੱਧ ਕੰਬਲ ਵੰਡੇ ਗਏ ਇਹ ਪ੍ਰੋਗਰਾਮ  ਰਾਜਪੁਰਾ ਦੀ ਸ੍ਰੀ ਮੁਖੀ ਤੀਰਥ ਦਾਸ ਧਰਮਸ਼ਾਲਾ ਵਿਚ ਰੱਖਿਆ ਗਿਆ  ਅਤੇ ਇਸ ਮੌਕੇ ਸ਼ਿਵ ਸੈਨਾ ਰਾਸ਼ਟਰੀ ਦੇ ਕਾਰੇ ਕਰਤਾਵਾਂ   ਵੱਲੋਂ ਕੌਮੀ ਪ੍ਰਧਾਨ ਚੁਰੰਜੀ ਲਾਲ ਸ਼ਰਮਾ ਨੂੰ ਫੁੱਲਾਂ ਦੀ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੌਰਾਨ  ਸ਼ਿਵ ਸੈਨਾ ਰਾਸ਼ਟਰੀ ਦੇ ਕੌਮੀ  ਪ੍ਰਧਾਨ ਸ੍ਰੀ ਚੁਰੰਜੀ ਲਾਲ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਰਾਸ਼ਟਰੀ ਹਮੇਸ਼ਾਂ ਗ਼ਰੀਬ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੈ ਅਤੇ ਸ਼ਿਵਸੈਨਾ ਰਾਸ਼ਟਰੀ ਹਮੇਸ਼ਾ ਹੀ ਹਿੰਦੂਆਂ ਦੀ ਆਵਾਜ਼ ਬੁਲੰਦ ਕਰਦੀ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਵੀ ਸ਼ਿਵ ਸੈਨਾ ਰਾਸ਼ਟਰੀਏ ਹਮੇਸ਼ਾ ਆਉਣ ਵਾਲੇ ਸਮੇਂ ਵਿਚ ਅੱਗੇ ਵੀ ਇਹ ਕੰਮ ਕਰਦੀ ਰਹੇਗੀ ਅਤੇ ਇਸ ਮੌਕੇ ਸ਼ਿਵ ਸੈਨਾ ਦੇ ਸੈਂਕੜੇ ਕਾਰਜਕਰਤਾ ਮੌਜੂਦ ਸਨ lਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਅਰੋਗੇ ਧਾਮ ਦੇ ਡਾ ਗੋਬਿੰਦ ਸਿੰਘ ਸਮਾਜਸੇਵੀ ਰਾਹੁਲ ਕੁਮਾਰ ਟਰਾਂਸਪੋਰਟਰ ਅਤੇ ਸਮਾਜਸੇਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ  ਅਤੇ ਇਸ ਦੌਰਾਨ ਪ੍ਰੇਮ ਚਾਵਲਾ ਸਬਜ਼ੀ ਮੰਡੀ ਪ੍ਰਧਾਨ ਸ਼ਿਵ ਸੈਨਾ ਦੇ ਸਲਾਹਕਾਰ ਜਗਦੀਸ਼ ਚਾਵਲਾ ਸ਼ਿਵ ਸੈਨਾ ਉਪ ਪ੍ਰਧਾਨ ਬਿੱਟੂ ਕੁ...

ਪਰਮਿੰਦਰ ਸਿੰਘ ਨੇ ਕਾਰਜ ਸਾਧਕ ਅਫਸਰ ਰਾਜਪੁਰਾ ਵਜੋਂ ਅਹੁਦਾ ਸੰਭਾਲਿਆ

Image
  ਪਰਮਿੰਦਰ ਸਿੰਘ ਨੇ ਕਾਰਜ ਸਾਧਕ ਅਫਸਰ ਰਾਜਪੁਰਾ ਵਜੋਂ ਅਹੁਦਾ ਸੰਭਾਲਿਆ ਰਾਜਪੁਰਾ, (ਤਰੁਨ ਸ਼ਰਮਾ)ਰਾਜਪੁਰਾ ਨਗਰ ਕੌਂਸਲ ਵਿਖੇ ਪਰਮਿੰਦਰ ਸਿੰਘ ਨੇ ਬਤੌਰ ਕਾਰਜ ਸਾਧਕ ਅਫਸਰ ਵਜੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬੀ ਦੇ ਉੱਘੇ ਲੇਖਕ ਤੇ ਸਟੇਟ ਅਵਾਰਡੀ ਅਲੀ ਰਾਜਪੁਰਾ ਨੇ ਨਗਰ ਕੌਂਸਲ ਦੇ ਨਵ ਨਿਯੁਕਤ ਕਾਰਜ ਸਾਧਕ ਅਫ਼ਸਰ ਪਰਮਿੰਦਰ ਸਿੰਘ ਨੂੰ 'ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ' ਨਾਮਕ ਪੁਸਤਕ ਭੇਟ ਕੀਤੀ। ਇਸ ਮੌਕੇ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਪਰਮਿੰਦਰ ਸਿੰਘ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਜੀ-ਆਇਆਂ ਆਖਿਆ। ਕਾਰਜਸਾਧਕ ਅਫ਼ਸਰ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਕ ਪਰਿਵਾਰ ਵਾਂਗ ਮਿਲਜੁਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਕੰਮਕਾਜ ਵਿਚ ਕੋਈ ਦਿੱਕਤ ਵਗ਼ੈਰਾ ਨਹੀਂ ਆਉਣ ਦਿੱਤੀ ਜਾਵੇਗੀ। ਲੇਖਕ ਅਲੀ ਰਾਜਪੁਰਾ  ਬਾਰੇ ਉਨ੍ਹਾਂ ਕਿਹਾ  ਕਿ ਉਹ ਲੇਖਕ ਦੀਆਂ ਲੇਖਣੀਆਂ ਪੜ੍ਹਦੇ ਰਹਿੰਦੇ ਹਨ। ਲੇਖਕ ਲਿਖਤਾਂ ਨਾਲ ਪੂਰਾ ਪੂਰਾ ਇਨਸਾਫ ਕਰਦਾ ਹੈ।  ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਇਸ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਬੋਹਾ ਸ਼ਹਿਰ ਵਿਚ ਸੇਵਾਵਾਂ ਦੇ ਰਹੇ ਸਨ। ਇੱਥੋਂ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਢੋਟ ਰਾਜਪੁਰਾ ਤੋਂ ਬਦਲ ਕੇ ਡੇਰਾ ਬਸੀ ਚਲੇ ਗਏ ਹਨ। ਇਸ ਮੌਕੇ ਸੁਪਰਡੈਂਟ ਬੂਟਾ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਲੇਖਾਕਾਰ ਚਾ...

ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਏ ਲੰਗਰ ਵਿੱਚ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਲੰਗਰ ਵਰਤਾਇਆ

Image
  ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਏ ਲੰਗਰ ਵਿੱਚ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਲੰਗਰ ਵਰਤਾਇਆ    ਰਾਜਪੁਰਾ (ਤਰੁਨ ਸ਼ਰਮਾ)ਅੱਜ ਰਾਜਪੁਰਾ ਦੇ ਪਟਿਆਲਾ ਬੱਸ ਸਟੈਂਡ ਟੈਂਪੂ ਯੂਨੀਅਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਾਏ ਲੰਗਰ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤੀ ਸ਼ਿਰਕਤ  ਅਤੇ ਇਸ ਮੌਕੇ ਮਿਲਟੀ ਕੰਬੋਜ ਨੇ ਆਪ ਲੰਗਰ ਵਰਤਾਇਆ ਅਤੇ  ਟੈਂਪੂ ਯੂਨੀਅਨ ਦੇ ਮੈਂਬਰਾਂ ਨਾਲ ਸੇਵਾ ਕੀਤੀ  ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਚੇਤਨ ਸਿੰਘ ਯੂਨੀਅਨ ਪ੍ਰਧਾਨ ਦਲੀਪ ਸਿੰਘ ਲਾਡੀ ਸੈਕਟਰੀ, ਮੰਗਤ ਰਾਮ, ਅਮਰੀਕ ਸਿੰਘ, ਪ੍ਰਿਤਪਾਲ ਸਿੰਘ, ਨਿਰਮਲ ਸਿੰਘ ਆਦਿ ਮੌਜੂਦ ਸਨ  ।