Posts

Showing posts from October, 2022

ਗੁਜਰਾਤ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ- ਧਮੋਲੀ

Image
 ਗੁਜਰਾਤ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ- ਧਮੋਲੀ                   ਰਾਜਪੁਰਾ( ਤਰੁਣ ਸ਼ਰਮਾ)ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਵਲੋਂ ਉਨ੍ਹਾਂ ਦੀ ਡਿਊਟੀ ਗੁਜਰਾਤ ਦੇ ਅਹਿਮਦਾਬਾਦ ਤੋਂ ਢਾਈ ਸੌ ਕਿਲੋਮੀਟਰ ਦੂਰ ਹਲੋਲ ਦੇ ਕਬਾਇਲੀ ਇਲਾਕ਼ੇ ਵਿਖੇ ਲਗਾਈ ਗਈ ਹੈ ਹਰੇਕ ਆਗੂ ਨੂੰ ਪੰਜਾਹ ਪੰਜਾਹ ਪਿੰਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੇ 25 ਸਾਲਾਂ ਦੌਰਾਨ ਵਿਕਾਸ ਨਾ ਹੋਣ ਕਾਰਨ ਦੁਖੀ ਹਨ। ਇਸ ਵਾਰ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਹੈ ਅਤੇ ਕਾਂਗਰਸ ਹਾਸ਼ੀਏ ਤੇ ਹੈ। ਉੱਥੋਂ ਦੇ ਲੋਕ ਵਿਕਾਸ ਦੀ ਕਿਰਨ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਵਿਚ ਦੇਖ ਰਹੇ ਹਨ । ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਗੁਜਰਾਤ ਵਿਖੇ ਸਰਕਾਰ ਬਣਾਵੇਗੀ। ਇਸ ਮੌਕੇ ਗੁਲਾਬ ਸਿੰਘ ਹਰਿਆਊ, ਲਖਵਿੰਦਰ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ ਫੌਜੀ, ਮਹਿੰਗਾ ਸਿੰਘ, ਮਦਨ ਲਾਲ ਆਦਿ ਵਰਕਰ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਚੌਣਾਂ ਤੱਕ ਤਿੰਨ ਤਿੰਨ ਦੌਰੇ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਟੀਮ ਵਲੋਂ ਪੰਦਰਾਂ ਪਿੰਡਾਂ ਦਾ ਦੌਰਾ ਹੋ ਚੁੱਕਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਤਰਾਂ ਹਰ ਮਹੀਨੇ ਤਿੰਨ ਸੌ ਯੂਨਿਟ ਬਿਜਲੀ ਫ੍ਰੀ ਅਤੇ ਵਧੀਆ ਸਕੂਲ ਸਮੇਤ ...

ਸੰਜੀਵ ਘਨੌਲੀ ਕੌਮੀ ਪ੍ਰਧਾਨ ਸ਼ਿਵ ਸੈਨਾ ਪੰਜਾਬ ਵੱਲੋਂ ਦਸਹਿਰੇ ਦੀ ਮੁਬਾਰਕਾਂ

Image
  ਸੰਜੀਵ ਘਨੌਲੀ ਕੌਮੀ ਪ੍ਰਧਾਨ ਸ਼ਿਵ ਸੈਨਾ ਪੰਜਾਬ ਵੱਲੋਂ ਦਸਹਿਰੇ ਦੀ ਮੁਬਾਰਕਾਂ    ਸੰਜੀਵ ਘਨੌਲੀ ਕੌਮੀ ਪ੍ਰਧਾਨ ਸ਼ਿਵ ਸੈਨਾ ਪੰਜਾਬ ਵੱਲੋਂ ਦਸਹਿਰੇ ਦੀ ਮੁਬਾਰਕਾਂ