Posts

Showing posts from June, 2022

ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ

Image
  ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਸਫਾਈ ਮਜ਼ਦੂਰ   ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਪ੍ਰਧਾਨਗੀ ਹੇਠ  ਮੀਟਿੰਗ ਕੀਤੀ ਗਈ ਰਾਜਪੁਰਾ (ਤਰੁਨ ਸ਼ਰਮਾ )ਅੱਜ ਰਾਜਪੁਰਾ ਨਗਰ ਕੌਂਸਲ ਵਿਚ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ  ਨਗਰ ਕੌਂਸਲ  ਕੰਪਲੈਕਸ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਸਮੂਹ ਸਫਾਈ ਕਰਮਚਾਰੀ ਅਤੇ ਦਰਜਾ ਥਰੀ ਕਰਮਚਾਰੀ ਸ਼ਾਮਲ ਹਨ ਅੱਜ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੁੱਦਿਆਂ ਤੇ ਗੱਲ ਕੀਤੀ ਗਈ  ਅਤੇ ਮੀਟਿੰਗ ਤੋਂ ਬਾਅਦ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਜਪੁਰਾ ਨੂੰ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਪ੍ਰਧਾਨ ਜਸਵੀਰ ਕੁਮਾਰ ਵਲੋਂ ਇਕ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇਣ ਉਪਰੰਤ ਕਾਰਜਸਾਧਕ ਅਫ਼ਸਰ ਵੱਲੋਂ ਇਨ੍ਹਾਂ ਮੁੱਦਿਆਂ  ਅਤੇ  ਮੰਗਾਂ ਦਾ ਨਿਪਟਾਰ ਜਲਦ ਤੋਂ ਜਲਦ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ ਤੇ ਚੇਅਰਮੈਨ ਕੁਮਾਰ ਬਲਰਾਜ ਚੇਅਰਮੈਨ ਸਤਪਾਲ ਡਿਪਟੀ ਚੇਅਰਮੈਨ ਰਜਿੰਦਰ ਬਾਲਮੀਕਨ ਜਨਰਲ ਸਕੱਤਰ ਦਰਸ਼ੀਕਾਂਤ, ਵਾਈਸ ਪ੍ਰਧਾਨ  ਤਰਸੇਮ ਲਾਲ ਸੀਨੀਅਰ ਮੀਤ ਪ੍ਰਧਾਨ ਅਨਿਲ ਮਲਿਕ ਮੀਤ ਪ੍ਰਧਾਨ ਦੇਵ ਕੁਮਾਰ ਜਨਰਲ ਸੈਕਟਰੀ ਅਸ਼ੋਕ ਕੁਮਾਰ ਅਜੈ ਬੈਂਸ ਕੈਸ਼ੀਅਰ ਰਾਜ ਕੁਮਾਰ...

शिव सेना राष्ट्रीय ने मनाया 21 वा स्थापना दिवस

Image
  शिव सेना राष्ट्रीय ने मनाया 21 वा स्थापना दिवस राजपुरा (तरुण शर्मा)खानपुर पंचायत धर्मशाला में शिवसेना राष्ट्रीय अध्यक्ष चिरंजी लाल शर्मा की अगुवाई में है 21 वहां स्थापना दिवस बहुत ही धूमधाम के साथ मनाया गया जिसमें विशेष तौर पर मुख्य में मेहमान आम आदमी पार्टी पंजाब के सीनियर नेता व पूर्व नगर कौशल प्रधान प्रवीण छाबड़ा वाह भारतीय बहावलपुरी महासंघ के पुर्व राष्ट्रीय  उपप्रधान वाह आम आदमी पार्टी के पंजाब के सीनियर नेता शाम सुन्दर वधवा वा व्यापार मंडल राजपुरा नरेंद्र सोनी व्यापार मंडल राजपुरा सरपरस्त सुरीनदर मुखी कांग्रेस के सीनियर नेता चरणजीत कपूर अशोक अरोड़ा भारतीय जनता पार्टी के नेता नरेंद्र वर्मा सब्जी मंडी के चेयरमैन जगदीश चावड़ा भारतीय जनता पार्टी के नेता पारुल पबरेजा एडवोकेट सुनील पबरेजा राष्ट्रीय सेवा दल पंजाब के चेयरमैन आर के शर्मा दारा शिरकत की गई इस अवसर पर शिव सेना राष्ट्रीय की ओर से 70 गरीब वाह जरूरतमंद परिवारों को राशन वाह सिलाई मशीनें बांटी गई इस अवसर पर आम आदमी पार्टी पंजाब के सीनियर नेता प्रवीण छाबड़ा ने कहा कि शिव सेना राष्ट्रीय के अध्यक्ष चुरंजीं  लाल शर्मा...

ਸਲਾਨਾ ਮੇਲੇ ਵਿੱਚ ਪਹੁੰਚੇ ਵਿਧਾਇਕਾ ਨੀਨਾ ਮਿੱਤਲ ਜੀ ਅਤੇ ਪ੍ਰਧਾਨ ਸੁਖਜਿੰਦਰ ਸੁੱਖੀ

Image
  ਸਲਾਨਾ ਮੇਲੇ ਵਿੱਚ ਪਹੁੰਚੇ ਵਿਧਾਇਕਾ ਨੀਨਾ ਮਿੱਤਲ ਜੀ ਅਤੇ ਪ੍ਰਧਾਨ ਸੁਖਜਿੰਦਰ ਸੁੱਖੀ   ਰਾਜਪੁਰਾ( ਤਰੁਨ ਸ਼ਰਮਾ) ਦਿਨ ਵੀਰਵਾਰ ਫੋਕਲ ਪੁਆਇੰਟ ਨੂਰ ਏ ਦਰਗਾਹ ਸ਼ਰੀਫ਼ ਹਜ਼ਰਤ ਨਾਨੂ ਸ਼ਾਹ ਸਈਦ ਨੌਂ ਗਜਾ ਪੀਰ ਵੈਲਫੇਅਰ ਸੋਸਾਇਟੀ  ਵੱਲੋਂ 14ਵਾਂ ਸਾਲਾਨਾ ਭੰਡਾਰਾ ਅਤੇ ਮੇਲਾ ਗੱਦੀ ਨਸ਼ੀਨ ਬਾਬਾ ਬੀਰਬਲ ਜੀ ਦੀ ਦੇਖਰੇਖ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸੇਸ਼ ਤੌਰ ਤੇ ਵਿਧਾਇਕਾ ਨੀਨਾ ਮਿੱਤਲ ਜੀ, ਪ੍ਰਧਾਨ ਸੁਖਜਿੰਦਰ ਸੁੱਖੀ ਜੀ ਅਤੇ ਵੱਖ ਵੱਖ ਰਾਜਨੀਤੀਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ।ਮੇਲੇ ਦੇ ਮੁੱਖ ਆਕਰਸ਼ਨ ਦੂਰ ਦੂਰ ਤੋਂ ਆਈ ਸੰਗਤ ਅਤੇ ਕੱਵਾਲ ਸੀ ਵਿਧਾਇਕਾ ਨੀਨਾ ਮਿੱਤਲ ਜੀ ਵੱਲੋਂ ਦਰਗਾਹ ਤੇ ਚਾਦਰ ਚੜ੍ਹਾ ਕੇ  ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।ਇਸ ਤੋਂ ਉਪਰੰਤ ਵਿਧਾਇਕਾ ਨੀਨਾ ਮਿੱਤਲ ਜੀ,ਪ੍ਰਧਾਨ ਸੁਖਜਿੰਦਰ ਸੁੱਖੀ ਜੀ ਨੂੰ ਬਾਬਾ ਬੀਰਬਲ ਜੀ ਸਤਿੰਦਰ ਸੱਤੀ ਜੀ ਅਤੇ ਸਮੁੱਚੀ ਦਰਗਾਹ ਕਮੇਟੀ ਟੀਮ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੇ ਨਾਲ ਨਾਲ  ਵਿਸ਼ੇਸ਼ ਤੌਰ ਤੇ ਲੱਕੀ ਬਦਾਣਾ ਜੀ,ਸ਼ਾਮ ਸੁੰਦਰ ਵਧਵਾ ਜੀ,ਅਮਰਿੰਦਰ ਮੀਰੀ ਜੀ ,ਗੁਰਮੇਲ ਕੌਰ ਜੀ, ਅਨੀਤਾ ਰਾਣੀ ਜੀ,ਮੇਜਰ ਬਖ਼ਸ਼ੀਵਾਲਾ,ਰਵੀ ਜੀ,ਅਵਤਾਰ ਜੀ ,ਅਮਨ ਸੈਣੀ ਜੀ ,ਆਯੂਸ਼ ਮਿੱਤਲ ਜੀ,ਦਰਸ਼ਨ ਖਾਨ ਜੀ,ਜਤਿੰਦਰ ਸਿੰਘ ਜੀ,ਸੰਤੋਖ ਸਿੰਘ ਸੁੱਖਾ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।