Posts

Showing posts from April, 2021

ਸੁਸ਼ਮਾ ਰਾਣੀ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਦੀ ਅਗਵਾਈ ਵਿੱਚ ਦਰਜਨਾਂ ਸਾਥੀਆਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ

Image
  ਸੁਸ਼ਮਾ ਰਾਣੀ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਦੀ ਅਗਵਾਈ ਵਿੱਚ  ਦਰਜਨਾਂ ਸਾਥੀਆਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਰਾਜਪੂਰਾ (ਤਰੁਣ ਸ਼ਰਮਾ)ਅੱਜ ਸੁਸ਼ਮਾ ਰਾਣੀ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਦੀ ਅਗਵਾਈ ਵਿੱਚ ਸੂਰੇਸਵੀਰ ਅਤੇ ਉਸਦੇ ਦਰਜਨਾਂ ਸਾਥੀਆਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ  ਰਵੀ ਆਦਿਵਾਸੀ, ਵਾਲੀਆਂ, ਗੁਰਪ੍ਰੀਤ ਸਿੰਘ, ਮਹੇਸ ਕੁਮਾਰ, ਬਹਾਦੁਰ ਸਿੰਘ, ਜਤਿਨ ਅਟਵਾਲ, ਰੋਹਿਤ, ਰਾਜ ਕੁਮਾਰ, ਹੈਰੀ ਅਟਵਾਲ, ਹਰਸ਼ ਆਦਿ ਨੂੰ ਹਲਕਾ  ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਰੋਪੇ ਪਾ ਕੇ ਪਾਰਟੀ ਜੁਆਇਨ ਕਰਵਾਈ ਅਤੇ ਉਨਾਂ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ l

ਨਿਰਭੈ ਸਿੰਘ ਕੰਬੋਜ (ਮਿਲਟੀ), ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ), ਨੇ ਅੱਜ ਕੇ. ਕੇ. ਹਾਈ ਸਕੂਲ ਕੋਲ ਹੋ ਰਹੇ ਵਿਕਾਸ ਦੇ ਕੰਮਾਂ ਦਾ ਜਯੇਜ਼ਾ ਲਿਆ

Image
ਨਿਰਭੈ ਸਿੰਘ ਕੰਬੋਜ (ਮਿਲਟੀ), ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ), ਨੇ ਅੱਜ ਕੇ. ਕੇ. ਹਾਈ ਸਕੂਲ ਕੋਲ ਹੋ ਰਹੇ ਵਿਕਾਸ ਦੇ ਕੰਮਾਂ ਦਾ ਜਯੇਜ਼ਾ ਲਿਆ ਰਾਜਪੁਰਾ (ਤਰੁਣ ਸ਼ਰਮਾ)ਨਿਰਭੈ ਸਿੰਘ ਕੰਬੋਜ (ਮਿਲਟੀ), ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ), ਨੇ ਅੱਜ ਕੇ. ਕੇ. ਹਾਈ ਸਕੂਲ ਕੋਲ ਹੋ ਰਹੇ ਵਿਕਾਸ ਦੇ ਕੰਮਾਂ ਦਾ ਜਯੇਜ਼ਾ ਲਿਆ ਅਤੇ ਇਸ ਮੌਕੇ ਕਾਂਗਰਸੀ ਆਗੂ ਸੁਰਿੰਦਰ ਸ਼ਰਮਾ ਯੂਥ ਪ੍ਰਧਾਨ ਵਰੁਣ ਮੁੰਡੇਜਾ ਅਤੇ ਸਾਰੀ ਯੂਥ ਕਾਂਗਰਸ ਦੀ ਟੀਮ ਮੌਜੂਦ ਸੀ ਅਤੇ ਵਾਰਡ ਵਾਸੀ ਵੀ ਮੌਜੂਦ ਸਨ l

एडवोकेट मुदित भारद्वाज बने शिव सेना पंजाब के कानूनी सलहाकर - संजीव घनौली

Image
  एडवोकेट मुदित भारद्वाज बने शिव सेना पंजाब के कानूनी सलहाकर - संजीव घनौली . राजपुरा 18 अप्रैल( Tarun Sharma )  आज शिव सेना पंजाब की एक बैठक प्रदेश कार्यालय में हुई जिसमे पंजाब उप प्रमुख संजीव राजपुरा,मीडिया इंचार्ज परविंद अरोड़ा, जिला चेयरमैन रोपड़ सचिन घनौली, सरदार सुरिंदर सिंह जी राजपुरा सहित आदि शिव सैनिक शामिल हुए. बैठक में पार्टी की कार्यकारिणी को बढ़ाते हुए शिव सेना पंजाब ने फैसला लिया की पुराने शिव सैनिक एडवोकेट मुदित भारद्वाज को शिव सेना पंजाब पार्टी का कानूनी सालाहकार नियुक्ति किया गया. जल्दी ही शिव सेना पंजाब की एक प्रदेश स्तर की बैठक जिला पटियाला में  रखी जाएगी जिसमे सभी प्रदेश के नेतागण भाग लेंगे और पंजाब के हालात और समस्या को ध्यान रख कर पंजाब स्तर का प्रोग्राम बनाएंगे. इस मोके एडवोकेट मुदित भारद्वाज जी ने शिव सेना मुखी संजीव घनौली जी को विस्वास दिलाया की वे तन मन धन से पार्टी की सेवा करेंगे और जो भी  जहाँ भी उनकी ड्यूटी लगाएंगे वो निभाएंगे

ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਹੋਇਆ ਪਿੰਡ ਉਪਲਹੇੜੀ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਵੱਲੋਂ ਇਕ ਧਾਰਮਿਕ ਸਮਾਗਮ ਕੀਤਾ ਗਿਆ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਸਿੱਖ ਇਤਿਹਾਸ ਬਾਰੇ ਨਾਟਕ ਵਿਖਾ ਕੇ ਲੋਕਾਂ ਨੂੰ ਗੁਰ ਸਿੱਖੀ ਨਾਲ ਜੋੜਨ ਦੇ ਆਦੇਸ਼ ਦਿੱਤਾ

Image
ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਹੋਇਆ ਪਿੰਡ ਉਪਲਹੇੜੀ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਵੱਲੋਂ ਇਕ ਧਾਰਮਿਕ ਸਮਾਗਮ ਕੀਤਾ ਗਿਆ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ     ਸਿੱਖ ਇਤਿਹਾਸ ਬਾਰੇ ਨਾਟਕ ਵਿਖਾ ਕੇ ਲੋਕਾਂ ਨੂੰ ਗੁਰ ਸਿੱਖੀ ਨਾਲ ਜੋੜਨ ਦੇ ਆਦੇਸ਼ ਦਿੱਤਾ ਰਾਜਪੁਰਾ (ਤਰੁਣ ਸ਼ਰਮਾ, ਵਿਨੋਦ ਚਾਵਲਾ )ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਹੋਇਆ ਪਿੰਡ ਉਪਲਹੇੜੀ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਵੱਲੋਂ ਇਕ ਧਾਰਮਿਕ ਸਮਾਗਮ ਕੀਤਾ ਗਿਆ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ     ਸਿੱਖ ਇਤਿਹਾਸ ਬਾਰੇ ਨਾਟਕ ਵਿਖਾ ਕੇ ਲੋਕਾਂ ਨੂੰ ਗੁਰ ਸਿੱਖੀ ਨਾਲ ਜੋੜਨ ਦੇ ਆਦੇਸ਼ ਦਿੱਤਾ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਵਤਾਰ ਸਿੰਘ ਤਾਰੀ ਦੀ ਰਹਿਨੁਮਾਈ ਹੇਠ ਹੋਇਆ ਇਸ ਪ੍ਰੋਗਰਾਮ ਵਿੱਚ ਇਸ ਸਮਾਗਮ ਵਿਚ ਹਰਮਨਪ੍ਰੀਤ ਕੌਰ ਸਿਮਰਨਜੀਤ ਕੌਰ ਸੁਖਮਜੋਤ ਕੌਰ ਏਕਮਜੋਤ ਕੋਰ ਸਹਿਜਪ੍ਰੀਤ ਕੌਰਕੋਮਲਪ੍ਰੀਤ ਕੌਰ ਦਿਲਪ੍ਰੀਤ ਕੌਰ ਅਮਨਦੀਪ ਕੌਰ ਬੱਚਿਆਂ ਨੇ ਗੁਰਬਾਣੀ ਦੇ ਕੀਰਤਨ ਅਤੇ ਢਾਡੀ ਵਾਰਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਗੁਰ ਸਿੱਖੀ ਨਾਲ ਜੋੜਨ ਦੇ ਉਦੇਸ਼ ਦਿੱਤੇ ਇਸ ਮੌਕੇ ਤੇ ਬਹਾਦਰ ਸਿੰਘ ਨਰਿੰਦਰ ਸਿੰਘ ਗੁਰਮੀਤ ਸਿੰਘ ਨੈਬ ਸਿੰਘ ਜਸਕਰਨ ਸਿੰਘ ਅਤੇ ਹੋਰ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ

ਕਾਂਗਰਸੀ ਆਗੂ ਨੀਰੂ ਬੱਗਾ ਵਲੋਂ ਨਵੇਂ ਬਣੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਕੀਤਾ ਸਨਮਾਨਿਤ

Image
  ਕਾਂਗਰਸੀ ਆਗੂ ਨੀਰੂ ਬੱਗਾ ਵਲੋਂ ਨਵੇਂ ਬਣੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਕੀਤਾ ਸਨਮਾਨਿਤ ਰਾਜਪੁਰਾ (ਤਰੁਣ ਸ਼ਰਮਾ)ਰਾਜਪੁਰਾ ਨਗਰ ਕੌਂਸਲ ਦੇ ਬਣੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ , ਸੀਨੀ. ਮੀਤ ਪ੍ਰਧਾਨ ਸ੍ਰ. ਅਮਨਦੀਪ ਸਿੰਘ ਨਾਗੀ ਅਤੇ ਮੀਤ ਪ੍ਰਧਾਨ ਸ੍ਰੀਮਤੀ ਸੁਸ਼ਮਾ ਸ਼ਰਮਾ ਨੂੰ ਕਾਂਗਰਸੀ ਆਗੂ ਨੀਰੂ ਬੱਗਾ ਵਲੋਂ ਸਨਮਾਨਿਤ ਕੀਤਾ ਗਿਆ

ਕਿਆ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਸ਼ਹਿਰ ਵਿਚ ਇਕ ਮਸ਼ਹੂਰ ਚਿਹਰਾ ਰਹਿੰਦਾ ਹੈ

Image
  ਕਿਆ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਸ਼ਹਿਰ ਵਿਚ ਇਕ ਮਸ਼ਹੂਰ ਚਿਹਰਾ ਰਹਿੰਦਾ ਹੈ ਰਾਜਪੁਰਾ (ਤਰੁਨ ਸ਼ਰਮਾ)ਅੱਜ ਅਸੀਂ ਉਸ ਚਿਹਰੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਕਿਸੇ ਦੀ ਪਹਿਚਾਣ ਦਾ ਮੋਤਾਜ  ਨਹੀਂ ਹੈ ਹਾਂ ਜੀ ਅਸੀਂ ਰਾਜਪੁਰਾ ਦੀ ਉਸ ਸ਼ਖ਼ਸੀਅਤ ਦੀ ਗੱਲ ਕਰ ਰਹੇ ਹਾਂ ਜਿਸ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿਚ ਆਪਣਾ ਨਾਮ ਬਣਾਇਆ   ਹਾਂ ਜੀ ਗੱਲ ਕਰ ਰਹੇ ਹਾਂ ਮਿਸਜ ਸੋਨੀਆ ਤਾਜ਼ ਦੀ  ਮਿਸਜ ਸੋਨੀਆ ਤਾਜ਼ ਨੇ ਇਕ ਦਰਜਨ ਦੇ ਕਰੀਬ ਪੰਜਾਬੀ ਗੀਤ ਅਤੇ ਕਈ ਪੰਜਾਬੀ ਫ਼ਿਲਮਾਂ  ਵਿੱਚ ਵੀ ਕੰਮ ਕੀਤਾ ਹੈ ਇਨ੍ਹਾਂ ਨੂੰ ਕਈ ਵਲਡ ਲੈਵਲ ਦੇ ਪੁਰਸਕਾਰ ਵੀ ਮਿਲ ਚੁੱਕੇ ਹਨ  ਦੱਸਣਯੋਗ ਹੈ ਕਿ ਮਿਸਜ ਸੋਨੀਆ ਤਾਜ਼ ਕਈ ਵੱਡੀ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਵੀ ਬਣ ਚੁੱਕੇ ਹਨ ਇਨ੍ਹਾਂ ਨੂੰ ਜਲਦ ਹੀ ਤੁਸੀਂ ਸੂਰਤ ਦੀ ਮਸ਼ਹੂਰ ਕੰਪਨੀ ਐਮ ਜੀ ਪਲੱਸ ਟਾਇਮ ਦੇ ਬਰੈਂਡ ਅੰਬੈਸਡਰ ਵੀ ਦੇਖੋਗੇ ਗੱਲ ਕਰੀਏ ਇੰਨਾ ਦੀ ਜਿੰਦਗੀ ਦੀ ਤਾ ਇਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ ਚਾਹੇ ਬੈਂਕ ਦੀ ਨੌਕਰੀ ਦੀ ਗਲ ਕਰੀਏ ਯਾ ਸਕੂਲ ਦੀ ਨੌਕਤੀ ਦੀ ਗਲ ਕਰੀਏ ਯਾ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਦੀ ਗੱਲ ਕਰੀਏ  ਮਿਸਜ ਸੋਨੀਆ ਤਾਜ਼ ਨੇ ਛੋਟੀ ਉਮਰ ਤੋਂ ਹੀ ਬਹੁਤ ਮਿਹਨਤ ਕੀਤਾ ਹੈ ਉਸੇ ਹੀ ਮਿਹਨਤ ਦੇ ਸਦਕਾ ਅੱਜ ਮਿਸਜ ਸੋਨੀਆ ਤਾਜ਼ ਇਸ ਮੁਕਾਮ ਤੱਕ ਪਹੁੰਚੇ ਹਨ ਗੱਲ ਕਰੀਏ ਮਿਸਜ ਸੋਨੀਆ ਤਾਜ਼ ਦੀ ਪਰਿਵਾਰਕ ...

ਐਸ ਆਈ ਗੁਰਨਾਮ ਸਿੰਘ ਨੇ ਕਸਤੁਰਬਾ ਪੁਲੀਸ ਚੌਂਕੀ ਦਾ ਬਤੌਰ ਇੰਚਾਰਜ ਆਹੁਦਾ ਸੰਭਾਲਿਆ

Image
  ਐਸ ਆਈ ਗੁਰਨਾਮ ਸਿੰਘ ਨੇ ਕਸਤੁਰਬਾ ਪੁਲੀਸ ਚੌਂਕੀ ਦਾ ਬਤੌਰ ਇੰਚਾਰਜ ਆਹੁਦਾ ਸੰਭਾਲਿਆ  ਰਾਜਪੁਰਾ 5 ਅਪ੍ਰੈਲ (ਤਰੁਣ ਸ਼ਰਮਾ) ਲੋਕਾਂ ਦੇ ਸਹਿਯੋਗ ਨਾਲ ਲੁਟਾਂ ਖੋਹਾਂ ਅਤੇ ਅਪਰਾਧਿਕ ਘਟਨਾਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ, ਜੇਕਰ ਲੋਕ ਖੁੱਲ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ ਆਈ ਗੁਰਨਾਮ ਸਿੰਘ ਨੇ ਕਸਤੁਰਬਾ ਪੁਲੀਸ ਚੌਂਕੀ ਰਾਜਪੁਰਾ ਦਾ ਬਤੌਰ ਇੰਚਾਰਜ ਦਾ ਆਹੁਦਾ ਸੰਭਾਲਣ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਚੌਂਕੀ ਇੰਚਾਰਜ ਨੇ ਕਿਹਾ ਕਿ ਲੋਕਾਂ ਦਾ ਸਹਿਯੋਗ ਮਿਲਣ ਤੇ ਪੁਲੀਸ ਨਸ਼ਿਆਂ, ਲੁਟਾਂ ਖੋਹਾ ਅਤੇ ਅਪਰਾਧਿਕ ਘਟਨਾਵਾਂ ਕਰਨ ਵਾਲਿਆਂ ਨੂੰ ਨਥ ਪਾ ਸਕਦੀ ਹੈ। ਐਸ ਆਈ ਗੁਰਨਾਮ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਵੀ ਬੇਨਤੀ ਕੀਤੀ ,ਕਿ ਹਰ ਤਰਾਂ ਦੇ ਜੁਰਮ ਨੂੰ ਜੜਾਂ ਤੋਂ ਖਤਮ ਕਰਨ ਲਈ ਉਹ ਪੁਲੀਸ ਨਾਲ ਸਹਿਯੋਗ ਕਰਨ ਲਈ ਅਗੇ ਆਉਣ ਉਨਾ ਕਿਹਾ ਕਿ ਪੁਲੀਸ ਨੂੰ ਹਮੇਸ਼ਾਂ ਸੱਚੀ ਇਤਲਾਹ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ। ਹਰ ਇਕ ਨੂੰ ਇੰਨਸਾਫ ਮਿਲੇਗਾ,ਚੋਕੀ  ਇੰਚਾਰਜ  ਨੇ ਹੋਰ ਕਿਹਾ ਕਿ ਕੋਈ ਵੀ ਫੋਨ ਤੇ ਉਨਾ ਨਾਲ ਸੰਪਰਕ ਕਰ ਸਕਦਾ ਹੈ। ਜਾਂ ਪੁਲਿਸ ਚੌਂਕੀ  ਵਿਚ ਆ ਕੇ ਮਿਲ ਸਕਦਾ ਹੈ।

ਪਟਿਆਲਾ ਜ਼ਿਲੇ ਵਿਚ ਅੱਜ 313 ਅਤੇ ਰਾਜਪੁਰਾ ਵਿਚ 66 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

  ਪਟਿਆਲਾ ਜ਼ਿਲੇ ਵਿਚ ਅੱਜ 313 ਅਤੇ ਰਾਜਪੁਰਾ ਵਿਚ 66 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ ਰਾਜਪੁਰਾ,2 ਅਪ੍ਰੈਲ(ਵਿਨੋਦ ਚਾਵਲਾ) ਕੋਵਿਡ ਬਾਰੇ ਜਾਣਕਾਰੀ ਦਿੰਦੇ ਸਿਵਿਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3414 ਦੇ ਕਰੀਬ ਰਿਪੋਰਟਾਂ ਵਿਚੋਂ 313 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 22909 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 313 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 149,  ਨਾਭਾ ਤੋਂ 19, ਸਮਾਣਾ ਤੋਂ 06, ਰਾਜਪੁਰਾ ਤੋਂ 66, ਬਲਾਕ ਭਾਦਸੋ ਤੋਂ 03, ਬਲਾਕ ਕੌਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾਂ ਤੋਂ 10, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣ ਸਾਧਾਂ ਤੋਂ 09 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 56 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 257 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਾਗਰ ਬਟੂਆ ਜੀ ਦਾ ਆਉਣ ਵਾਲਾ ਨਵਾਂ ਗਾਣਾ ਪੱਟੇ ਜਾਣਗੇ

Image
ਸਾਗਰ ਬਟੂਆ ਜੀ ਦਾ ਆਉਣ ਵਾਲਾ ਨਵਾਂ ਗਾਣਾ   ਪੱਟੇ ਜਾਣਗੇ  ਚੰਡੀਗ੍ਹੜ(ਤਰੁਣ ਸ਼ਰਮਾ, ਵਿਨੋਦ ਚਾਵਲਾ)ਸਾਗਰ ਬਟੂਆ ਜੀ ਦਾ ਆਉਣ ਵਾਲਾ ਨਵਾਂ ਗਾਣਾ ਪੱਟੇ ਜਾਣਗੇ ੌਦਾ ਪੋਸਟਰ ਹੋਟਲ  ਹੌਲੀਡੇਅ ਇਨ ਵਿੱਚ ਨੈਨਸੀ ਘੁੰਮਣ ਸੈਵਾਲੀ ਬੱਗਾ ਰਾਣਾ ਜੰਗ ਬਹਾਦਰਅਤੇ ਸ਼ਹਿਰਾਂਨ ਸਿੰਘ ਨੇ ਲੋਯ ਕੀਤਾ ਹੈ । ਇਹ ਗਾਣਾ ਜਲਦੀ ਹੀ ਵਿਸਾਖੀ ਦੇ ਦੌਰਾਨ ਰਿਲੀਜ਼ ਹੋਵੇਗਾ ।ਇਸ ਦੌਰਾਨ ਗੁਰਦੇਵ ਕੌਰ ਜੋ ਕਿ ਸੀਨੀਅਰ ਸਹਾਇਕ ਤੇ ਸੋਸ਼ਲ ਵਰਕਰ ਹਨ ਨੂੰ ਵੀ ਸਨਮਾਨਿਤ ਕੀਤਾ ਗਿਆ ।