ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ
ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਪੁਰਾ ( ਤਰੁਣ ਸ਼ਰਮਾ)ਰਾਜਪੁਰਾ ਵਪਾਰ ਮੰਡਲ ਦੀ ਇੱਕ ਮੀਟਿੰਗ ਰਾਜਪੁਰਾ ਦੇ ਇੱਕ ਨਿੱਜੀ ਹੋਟਲ ਵਿੱਚ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਿਧਾਇਕਾ ਨੀਨਾ ਮਿੱਤਲ ਅਤੇ ਉਹਨਾਂ ਨਾਲ ਸਮਾਜ ਸੇਵੀ ਅਜੇ ਮਿੱਤਲ ਅਤੇ ਆਪ ਯੂਥ ਵਿੰਗ ਦੇ ਨੇਤਾ ਲਵਿਸ਼ ਮਿੱਤਲ ਪਹੁੰਚੇ ਇਸ ਮੌਕੇ ਸ੍ਰੀ ਰਮੇਸ਼ ਪਹੂਜਾ ਜੀ ਨੂੰ ਤਿੰਨ ਸਾਲਾਂ ਲਈ ਵਪਾਰ ਮੰਡਲ ਰਾਜਪੁਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੇਂ ਬਣੇ ਪ੍ਰਧਾਨ ਰਮੇਸ਼ ਪਹੁਜਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਸ੍ਰੀ ਸ਼ਾਮ ਲਾਲ ਆਨੰਦ ਲਾਈਫ ਟਾਈਮ ਚੇਅਰਮੈਨ, ਯਸ਼ਪਾਲ ਸਿੰਧੀ ਚੇਅਰਮੈਨ ,ਗਗਨ ਖੁਰਾਨਾ ਸ਼ੰਟੀ ਜਨਰਲ ਸੈਕਟਰੀ ,ਪਵਨ ਮੈਦਾਨ ਕੈਸ਼ੀਅਰ, ਮਹਿੰਦਰ ਬੱਬਰ ਸੀਨੀਅਰ ਵਾਈਸ ਚੇਅਰਮੈਨ ,ਸੰਦੀਪ ਬੰਸਲ ਸੀਨੀਅਰ ਵਾਈਸ ਚੇਅਰਮੈਨ, ਸੁਨੀਲ ਉਤਰੇਜਾ ਸੀਨੀਅਰ ਵਾਈਸ ਚੇਅਰਮੈਨ ,ਡਾਕਟਰ ਅਜੇ ਚੌਧਰੀ ਵਾਈਸ ਚੇਅਰਮੈਨ, ਦੀਵਾਂਸ਼ ਸੋਟਾ, ਅਮਿਤ ਆਰੀਆ ਵਾਈਸ ਪ੍ਰਧਾਨ, ਦਰਸ਼ਨ ਕੁਮਾਰ ਵਾਈਸ ਚੇਅਰਮੈਨ ,ਸੁਰਿੰਦਰ ਮੁਖੀ ਸੀਨੀਅਰ ਵਾਈਸ ਪ੍ਰਧਾਨ, ਮਨਮੋਹਨ ਸਚਦੇਵਾ ਅਸ਼ਵਨੀ ਕਵਾਤਰਾ ਸੀਨੀਅਰ ਵਾਈਸ ਪ੍ਰਧਾਨ, ਰਵੀ ਮਹਿਤਾ ਸੀਨੀਅਰ ਵਾਈਸ ਪ੍ਰਧਾਨ ,ਦਿਨੇਸ਼ ਖਟਰ ਵਾਈਸ ਪ੍ਰੈਸੀਡੈਂਟ, ਅਨਿਲ ਪਹੂਜਾ ਕ੍ਰਿਸ਼ਨ ਕਿੰਗਰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਇਸ ਮੌਕ...