ਦਵਾਈਆਂ ਦਾ ਬਹਾਨਾ ਲਾ ਕੇ ਤੇ ਜੇਬ ਵਿਚ ਦਵਾਈ ਦਾ ਪਤਾ ਰਖ ਕੇ ਬੇਵਜਾ ਘੁੰਮਣ ਵਾਲੇ ਹੋ ਜਾਓ ਸਾਵਧਾਨ: ਡੀ ਐਸ ਪੀ ਔਲਖ

ਦਵਾਈਆਂ ਦਾ ਬਹਾਨਾ ਲਾ ਕੇ ਤੇ ਜੇਬ ਵਿਚ ਦਵਾਈ ਦਾ ਪਤਾ ਰਖ ਕੇ ਬੇਵਜਾ ਘੁੰਮਣ ਵਾਲੇ  ਹੋ ਜਾਓ ਸਾਵਧਾਨ:  ਡੀ ਐਸ ਪੀ ਔਲਖ


ਰਾਜਪੁਰਾ (ਤਰੁਣ ਸ਼ਰਮਾ )ਕਰੋਨਾ ਵਾਇਰਸ ਲੈ ਕੇ ਸਰਕਾਰ ਵੱਲੋਂ  ਪੰਜਾਬ ਵਿੱਚ ਕਰਫੂ ਲਗਾਇਆ ਹੋਇਆ ਹੈ  ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਕਰਮਚਾਰੀ ਦਿਨ ਰਾਤ ਡਿਊਟੀ ਕਰ ਰਹੇ ਹਨ  ਉਥੇ ਹੀ ਲੋਗ ਬੇਵਜਾ ਘੁੰਮਣ ਤੋਂ ਬਾਜ ਨਹੀਂ ਆ ਰਹੇ ਹਨ ਉਥੇ ਹੀ ਲੋਕਾਂ ਦੀ ਸ਼ੁਰਕ੍ਸ਼ਾ ਨੂੰ ਵੇਖਦੇ ਹੋਏ ਡੀ ਐਸ ਪੀ ਰਾਜਪੁਰਾ ਏ ਐਸ  ਔਲਖ ਵੱਲੋ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕੀ ਕੁਜ ਲੋਗ ਦਵਾਈਆਂ ਦਾ ਬਹਾਨਾ ਲਾ ਕੇ ਬੇਵਜਾ ਗੁਮਦੇ ਨਜ਼ਰ ਆਉਂਦੇ ਨੇ ਜੇਕਰ ਪੁੱਛੋਂ ਤਾ ਫਿਰ ਇਕ ਦਵਾਈ ਦਾ ਪਤਾ ਕਢ ਕੇ ਵਿਖਾਉਦੇ ਹਨ ਤੇ ਆਪਣੀਆਂ ਸਫਾਇਆ ਪੇਸ਼ ਕਰਦੇ ਹਨ ਇਸ ਸਬ ਨੂੰ ਵੇਖਦਿਆਂ ਡੀ ਐਸ ਪੀ ਸਾਹਬ ਨੇ ਸਕਤੀ ਵਰਤਦਿਆਂ ਕਿਹਾ ਕੀ ਸਵੇਰੇ 11ਵਜੇ ਬਾਅਦ ਕੋਈ ਵੀ ਦਵਾਈ ਦਾ ਬਹਾਨਾ ਨਹੀਂ ਚਲੇ ਗਾ ਅਤੇ ਉਸਦਾ ਚਲਾਨ ਕਟਿਆ ਜਾਊਗਾ ਅਤੇ ਇਸ ਮੌਕੇ ਕਈ ਚਲਾਨ ਕਟੇ ਵੀ ਗਏ ਇਸ ਮੌਕੇ ਡੀ ਐਸ ਪੀ ਰਾਜਪੁਰਾ ਨੇ ਕਿਹਾ ਕੀ ਇਹ ਸਬ ਲੋਕ ਡਾਊਨ ਆਦਿ ਲੋਕਾਂ ਦੀ ਸੂਰਕ੍ਸ਼ਾ ਲਈ ਹੀ ਕੀਤਾ ਜਾ ਰਿਹਾ ਹੈ ਮਗਰ ਲੋਗ ਫਿਰ ਵੀ ਨਹੀਂ ਬਾਜ ਆਉਦੇ ਅਤੇ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿਤੀ ਕੀ ਅਗਰ ਕੋਈ ਬੇਵਜਾ  ਘੁੰਮਦਾ ਨਜ਼ਰ ਆਇਆ ਤਾ ਉਸਤੇ ਸਕਤ ਕਾਰਵਾਈ ਕਿਤੀ ਜਾਵੇ ਗੀ l

Comments

Popular posts from this blog

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ