ਲੋਕ ਡਾਉਂਨ ਦੇ ਦੋਰਾਨ ਰਾਜਪੁਰਾ ਪੁਲਿਸ ਨੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਦੇ ਕਟੇ ਚਲਾਨ

ਲੋਕ ਡਾਉਂਨ ਦੇ ਦੋਰਾਨ ਰਾਜਪੁਰਾ ਪੁਲਿਸ ਨੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਦੇ ਕਟੇ ਚਲਾਨ


ਰਾਜਪੁਰਾ (ਤਰੁਣ ਸ਼ਰਮਾ )ਦੇਸ਼ ਭਰ ਵਿਚ ਲੱਗੇ ਲੋਕ ਡਾਉਨ ਦੇ ਦੋਰਾਨ ਅੱਜ ਰਾਜਪੁਰਾ ਦੀ ਕਸਤੂਰਬਾ ਪੁਲਿਸ ਵੱਲੋਂ ਸਖਤੀ ਕਰਦੇ ਹੋਏ ਰਾਜਪੁਰਾ ਦੇ ਵੱਖ ਵੱਖ ਜਗਾਵਾਂ ਤੇ ਨਾਕਾ ਲਗਾ ਕੇ ਬਿਨਾਂ ਵਜ੍ਹਾ ਗਲੀਆਂ ਵਿਚ ਘੁੰਮ ਰਹੇ ਕਈ ਲੋਕਾਂ ਦੇ ਚਲਾਨ ਕੱਟੇ ਅਤੇ ਪੈਦਲ ਘੁੰਮ ਕਈ ਲੋਕਾਂ ਨੂੰ ਸਮਝਾ ਕੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ।ਇਸ ਮੌਕੇ ਤੇ ਕਸਤੂਰਬਾ ਚੌਕੀ ਇੰਚਾਰਜ ਅਕਾਸ਼ ਸਰਮਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਰਫਿਊ ਦੋਰਾਨ ਅਪਣੇ ਘਰ ਤੋਂ ਬਾਹਰ ਬਿਨਾ ਐਮਰਜੰਸੀ ਦੇ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸ ਵਿਅਕਤੀ ਦਾ ਕਰਫਿਊ ਤੋੜਨ ਦਾ ਚਲਾਨ ਕੱਟਿਆ ਜਾਏਗਾ।

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ