ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਏ ਲੰਗਰ ਵਿੱਚ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਲੰਗਰ ਵਰਤਾਇਆ
ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਏ ਲੰਗਰ ਵਿੱਚ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਲੰਗਰ ਵਰਤਾਇਆ
ਰਾਜਪੁਰਾ (ਤਰੁਨ ਸ਼ਰਮਾ)ਅੱਜ ਰਾਜਪੁਰਾ ਦੇ ਪਟਿਆਲਾ ਬੱਸ ਸਟੈਂਡ ਟੈਂਪੂ ਯੂਨੀਅਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਾਏ ਲੰਗਰ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤੀ ਸ਼ਿਰਕਤ ਅਤੇ ਇਸ ਮੌਕੇ ਮਿਲਟੀ ਕੰਬੋਜ ਨੇ ਆਪ ਲੰਗਰ ਵਰਤਾਇਆ ਅਤੇ ਟੈਂਪੂ ਯੂਨੀਅਨ ਦੇ ਮੈਂਬਰਾਂ ਨਾਲ ਸੇਵਾ ਕੀਤੀ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਚੇਤਨ ਸਿੰਘ ਯੂਨੀਅਨ ਪ੍ਰਧਾਨ ਦਲੀਪ ਸਿੰਘ ਲਾਡੀ ਸੈਕਟਰੀ, ਮੰਗਤ ਰਾਮ, ਅਮਰੀਕ ਸਿੰਘ, ਪ੍ਰਿਤਪਾਲ ਸਿੰਘ, ਨਿਰਮਲ ਸਿੰਘ ਆਦਿ ਮੌਜੂਦ ਸਨ ।
Comments
Post a Comment