ਸ਼ਿਵ ਸੈਨਾ ਰਾਸ਼ਟਰੀਏ ਵੱਲੋਂ 100 ਤੋਂ ਵੱਧ ਕੰਬਲ ਵੰਡੇ ਗਏ :ਕੌਮੀ ਪ੍ਰਧਾਨ ਚੁਰੰਜੀ ਸ਼ਰਮਾ
ਸ਼ਿਵ ਸੈਨਾ ਰਾਸ਼ਟਰੀਏ ਵੱਲੋਂ 100 ਤੋਂ ਵੱਧ ਕੰਬਲ ਵੰਡੇ ਗਏ :ਕੌਮੀ ਪ੍ਰਧਾਨ ਚੁਰੰਜੀ ਸ਼ਰਮਾ
ਰਾਜਪੁਰਾ (ਤਰੁਣ ਸ਼ਰਮਾ)ਅੱਜ ਰਾਜਪੁਰਾ ਵਿੱਚ ਸ਼ਿਵਸੇਨਾ ਰਾਸ਼ਟਰੀ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ 100 ਤੋਂ ਵੱਧ ਕੰਬਲ ਵੰਡੇ ਗਏ ਇਹ ਪ੍ਰੋਗਰਾਮ ਰਾਜਪੁਰਾ ਦੀ ਸ੍ਰੀ ਮੁਖੀ ਤੀਰਥ ਦਾਸ ਧਰਮਸ਼ਾਲਾ ਵਿਚ ਰੱਖਿਆ ਗਿਆ ਅਤੇ ਇਸ ਮੌਕੇ ਸ਼ਿਵ ਸੈਨਾ ਰਾਸ਼ਟਰੀ ਦੇ ਕਾਰੇ ਕਰਤਾਵਾਂ ਵੱਲੋਂ ਕੌਮੀ ਪ੍ਰਧਾਨ ਚੁਰੰਜੀ ਲਾਲ ਸ਼ਰਮਾ ਨੂੰ ਫੁੱਲਾਂ ਦੀ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੌਰਾਨ ਸ਼ਿਵ ਸੈਨਾ ਰਾਸ਼ਟਰੀ ਦੇ ਕੌਮੀ ਪ੍ਰਧਾਨ ਸ੍ਰੀ ਚੁਰੰਜੀ ਲਾਲ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਰਾਸ਼ਟਰੀ ਹਮੇਸ਼ਾਂ ਗ਼ਰੀਬ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੈ ਅਤੇ ਸ਼ਿਵਸੈਨਾ ਰਾਸ਼ਟਰੀ ਹਮੇਸ਼ਾ ਹੀ ਹਿੰਦੂਆਂ ਦੀ ਆਵਾਜ਼ ਬੁਲੰਦ ਕਰਦੀ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਵੀ ਸ਼ਿਵ ਸੈਨਾ ਰਾਸ਼ਟਰੀਏ ਹਮੇਸ਼ਾ ਆਉਣ ਵਾਲੇ ਸਮੇਂ ਵਿਚ ਅੱਗੇ ਵੀ ਇਹ ਕੰਮ ਕਰਦੀ ਰਹੇਗੀ ਅਤੇ ਇਸ ਮੌਕੇ ਸ਼ਿਵ ਸੈਨਾ ਦੇ ਸੈਂਕੜੇ ਕਾਰਜਕਰਤਾ ਮੌਜੂਦ ਸਨ lਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਅਰੋਗੇ ਧਾਮ ਦੇ ਡਾ ਗੋਬਿੰਦ ਸਿੰਘ ਸਮਾਜਸੇਵੀ ਰਾਹੁਲ ਕੁਮਾਰ ਟਰਾਂਸਪੋਰਟਰ ਅਤੇ ਸਮਾਜਸੇਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ ਅਤੇ ਇਸ ਦੌਰਾਨ ਪ੍ਰੇਮ ਚਾਵਲਾ ਸਬਜ਼ੀ ਮੰਡੀ ਪ੍ਰਧਾਨ ਸ਼ਿਵ ਸੈਨਾ ਦੇ ਸਲਾਹਕਾਰ ਜਗਦੀਸ਼ ਚਾਵਲਾ ਸ਼ਿਵ ਸੈਨਾ ਉਪ ਪ੍ਰਧਾਨ ਬਿੱਟੂ ਕੁਮਾਰ ਸ਼ਾਮਦੂ ਨਾਰਾਇਣ ਦਾਸ ਅਰੋੜਾ ਜਤਿੰਦਰ ਕੁਮਾਰ ਰਾਹੁਲ ਕੁਮਾਰ ਦੀਪਕ ਕੁਮਾਰ ਆਦਿ ਮੌਜੂਦ ਸਨ
Comments
Post a Comment