ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਪੁੱਜੇ ਰਾਜਪੁਰਾ ਪਹੁੰਚਣ ਤੇ ਉਨ੍ਹਾਂ ਦਾ ਕੀਤਾ ਗਿਆ ਸਵਾਗਤ

 ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਪੁੱਜੇ ਰਾਜਪੁਰਾ ਪਹੁੰਚਣ ਤੇ ਉਨ੍ਹਾਂ ਦਾ ਕੀਤਾ ਗਿਆ ਸਵਾਗਤ  




ਰਾਜਪੁਰਾ( ਤਰੁਨ ਸ਼ਰਮਾ)ਅੱਜ ਰਾਜਪੁਰਾ ਦੇ ਫੁਆਰਾ ਚੌਂਕ ਤੇ ਜਗਤ ਗੁਰੂ ਸ੍ਰੀ ਪੰਚਾਨੰਦ ਗਿਰੀ ਜੀ ਮਹਾਰਾਜ ਪੁੱਜੇ ਅਤੇ  ਉਨ੍ਹਾਂ ਦੇ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ  ਵਿਨੈ ਸਚਦੇਵਾ ਸੰਨੀ ਪਾਵਾ ਹਰਸ਼ ਸਚਦੇਵਾ ਨਿਤੇਸ਼ ਸਚਦੇਵਾ ਵਿਨੋਦ ਚਾਵਲਾ ਨੇ ਊਨਾ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੀ ਮਾਲਾਵਾਂ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ l

Comments

Popular posts from this blog

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ