ਰਾਜਪੁਰਾ ਵਿੱਚ ਪੈ ਰਹੇ ਬਾਰੀ ਬਰਸਾਤ ਕਾਰਨ ਰਾਜਪੁਰਾ ਦੇ ਅੰਡਰ ਬ੍ਰਿਜ ਵਿੱਚ ਬਰਸਾਤੀ ਪਾਣੀ ਭਰ ਗਿਆ ਸੀ ਜਿਸ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਦਿਸ਼ਾ ਦੇਸ਼ਾ ਤੇ ਅਮਰਿੰਦਰ ਮੀਰੀ ਪੀਏ ਵਲੋ ਪਹੁੰਚ ਕੇ ਕਢਵਾਇਆ ਗਿਆ ਤੇ ਤਾਂ ਕੀ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
ਰਾਜਪੁਰਾ ਵਿੱਚ ਪੈ ਰਹੇ ਬਾਰੀ ਬਰਸਾਤ ਕਾਰਨ ਰਾਜਪੁਰਾ ਦੇ ਅੰਡਰ ਬ੍ਰਿਜ ਵਿੱਚ ਬਰਸਾਤੀ ਪਾਣੀ ਭਰ ਗਿਆ ਸੀ ਜਿਸ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਦਿਸ਼ਾ ਦੇਸ਼ਾ ਤੇ ਅਮਰਿੰਦਰ ਮੀਰੀ ਪੀਏ ਵਲੋ ਪਹੁੰਚ ਕੇ ਕਢਵਾਇਆ ਗਿਆ ਤੇ ਤਾਂ ਕੀ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ
ਰਾਜਪੁਰਾ (ਤਰੁਣ ਸ਼ਰਮਾ )ਰਾਜਪੁਰਾ ਵਿੱਚ ਪਈ ਭਾਰੀ ਬਰਸਾਤ ਕਾਰਨ ਰਾਜਪੁਰਾ ਅੰਡਰ ਵਿਜ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਭ ਨੂੰ ਵੇਖਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪੀਏ ਅਮਰਿੰਦਰ ਮੀਰੀ ਵੱਲੋਂ ਫਾਇਰ ਬਗੇੜ ਦੀ ਟੀਮ ਲੈ ਕੇ ਪਾਣੀ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪਾਣੀ ਨੂੰ ਇਸ ਤੋਂ ਬਾਹਰ ਕਢਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ
Comments
Post a Comment