ਰਾਜਪੁਰਾ ਚ ਬਲਾਕ ਪ੍ਰਧਾਨਾ,ਸਰਕਲ ਇੰਚਾਰਜਾ ਸਮੇਤ ਵਲੰਟੀਅਰ ਮੀਟਿੰਗ ਰਹੀ ਜੋਸ਼ ਭਰਪੂਰ

ਰਾਜਪੁਰਾ ਚ ਬਲਾਕ ਪ੍ਰਧਾਨਾ,ਸਰਕਲ ਇੰਚਾਰਜਾ ਸਮੇਤ ਵਲੰਟੀਅਰ ਮੀਟਿੰਗ ਰਹੀ ਜੋਸ਼ ਭਰਪੂਰ





ਰਾਜਪੁਰਾ,11 ਸਤੰਬਰ(ਤਰੁਣ ਸ਼ਰਮਾ):ਪਾਰਟੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ ਹੇਠ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਰਹਿਨੁਮਾਈ ਚ ਰਾਜਪੁਰਾ ਦੇ ਚਾਰ ਬਲਾਕ ਪ੍ਰਧਾਨਾ ਦੀਆ ਵੱਖ-ਵੱਖ ਮੀਟਿੰਗਾ ਹੋਈਆ।ਅੱਜ ਰਾਜਪੁਰਾ ਬਿਰਧ ਆਸ਼ਰਮ ਵਿਖੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਮੀਰੀ ਦੀ ਅਗਵਾਈ ਹੇਠ ਆਹੁਦੇਦਾਰਾਂ, ਸਰਕਲ ਇੰਚਾਰਜਾਂ, ਬੂਥ ਕਮੇਟੀ ਇੰਚਾਰਜਾਂ ਅਤੇ ਵਲੰਟੀਅਰਾਂ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਕੋਆਰਡੀਨੇਟਰ ਅਮਰੀਕ ਸਿੰਘ ਬੰਗੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਅਮਰੀਕ ਸਿੰਘ ਬੰਗੜ ਨੇ ਵਾਰੋ ਵਾਰੀ ਆਗੂਆਂ ਅਤੇ ਵਲੰਟੀਅਰਾਂ ਨਾਲ ਵਿਚਾਰ ਸਾਝੇ ਕੀਤੇ।ਇਸ ਮੌਕੇ ਅਮਰੀਕ ਸਿੰਘ ਬੰਗੜ ਕੋਆਰਡੀਨੇਟਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਿਹਨਤਕਸ਼ ਵਲੰਟੀਅਰਾ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਜਦ ਕਿ ਰੀੜ ਦੀ ਹਡੀ ਸਮਝੇ ਜਾਦੇ ਪਾਰਟੀ ਵਲੰਟੀਅਰ ਦੇ ਸਹਿਯੋਗ ਨਾਲ

ਆਉਣ ਵਾਲੀਆਂ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਵਧੀਆ ਪ੍ਰਦਰਸ਼ਨ ਕਰਕੇ ਮੋਹਰੀ ਹੋਣ ਦਾ ਮਾਣ ਹਾਸਲ ਕਰੇਗੀ। ਹੋਰਨਾ ਤੋ ਇਲਾਵਾ ਚੈਅਰਮੈਨ ਅਗਰਵਾਲ, ਐਡਵੋਕੇਟ ਰਵਿੰਦਰ ਸਿੰਘ ਕੌਸ਼ਲਰ,

ਦਵਿੰਦਰ ਸਿੰਘ ਕੱਕੜ ਐਮ.ਐਲ.ਏ ਕੋਆਰਡੀਨੇਟਰ, ਸ਼ਾਮ ਸੁੰਦਰ  ਵਧਵਾ ਐਮ.ਐਲ.ਏ ਕੋਆਰਡੀਨੇਟਰ,ਰੀਤੇਸ਼ ਬਾਸਲ, ਸਚਿਨ ਮਿੱਤਲ ਕੋਆਰਡੀਨੇਟਰ,ਦਿਨੇਸ਼ ਮਹਿਤਾ ਪ੍ਰਧਾਨ, ਵਿਜੇ ਮੈਨਰੋ,ਦੀਪਕ ਸੂਦ,ਗੁਰਪ੍ਰੀਤ ਸਿੰਘ ਧਮੋਲੀ,ਇਸਲਾਮ ਅਲੀ,ਬੰਤ ਸਿੰਘ, ਮੁਨੀਸ਼ ਸੂਦ,ਹਰਪ੍ਰੀਤ ਸਿੰਘ ਹੀਰਾ,ਗੁਲਜਾਰ ਸਿੰਘ ਅਜਾਦ,ਕੈਪਟਨ ਸੇਰ ਇੰਘ,ਰਤਨੇਸ਼ ਜਿੰਦਲ, ਲਾਭ ਸਿੰਘ, ਰਾਕੇਸ਼ ਮਹਿਤਾ,ਰਾਜੇਸ਼ ਕੁਮਾਰ ਕੌਸ਼ਲਰ,ਗੁਰਮੀਤ ਸਿੰਘ ਉਪਲਹੇੜੀ,ਅਵਤਾਰ  ਸਿੰਘ ਉਕਸੀ, ਐਡਵੋਕੇਟ ਸੰਦੀਪ ਬਾਬਾ,ਜਗਦੀਪ ਸਿੰਘ ਅਲੂਣਾ,ਗਗਨ ਖੁਰਾਨਾ,ਪਾਹਵਾ ਪੈਸਟੀਸਾਈਡ,ਰਾਕੇਸ਼ ਧਿਮਾਨ ,ਗੁਰਸ਼ਰਨ ਵਿਰਕ ਵਾਰਡ ਨੰਬਰ 16, ਸ਼ਸੀ ਬਾਲਾ ਮਹਿਲ ਪ੍ਰਧਾਨ ਵਿੰਗ ਰਾਜਪੁਰਾ,ਹਰਕੀਤਰ ਕੌਰ ਧਰਤ ਸੁਹਾਵੀ,ਅਨੀਤਾ ਰਾਣੀ,ਮੁਖੇਜਾ,ਡਾ ਚਰਨਕਮਲ ਧਿਮਾਨ, ਯਸ਼ ਚਾਵਲਾ,ਰਾਮੇਸ਼,ਵਿਕਰਮ ਸਿੰਘ ਕੰਡੇਵਾਲਾ,ਗੁਰਜੀਤ ਸਿੰਘ ਬਿੱਟੂ,ਗੁਰਵੀਰ ਸਰਾਓ, ਹਰਪ੍ਰੀਤ ਸਿੰਘ ਲਾਲੀ,ਚਰਨ ਸਿੰਘ,ਸੋਮਾ ਟਰੈਕਟਰ ਡੀਲਰ, ਗਗਨਜੀਤ ਸਿੰਘ, ਸੁਰਮੁੱਖ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਆਪ ਵਲੰਟੀਅਰ ਅਤੇ ਆਹੁਦੇਦਾਰ ਮੌਜੂਦ ਸਨ।

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ