ਸੱਰਫੱਰਸਤ ਹੱਸ ਰਾਜ ਹੱਸ ਜੀ ਨਾਲ ਗੱਲਬਾਤ ਕਰਦੇ ਹੋਏ ਤੇ ਉਨ੍ਹਾਂ ਨੂੰ ਮਿਟੀਗ ਵਿੱਚ ਇਨਵਾਇਟ ਕਰਦੇ ਹੋਏ
ਸੱਰਫੱਰਸਤ ਹੱਸ ਰਾਜ ਹੱਸ ਜੀ ਨਾਲ ਗੱਲਬਾਤ ਕਰਦੇ ਹੋਏ ਤੇ ਉਨ੍ਹਾਂ ਨੂੰ ਮਿਟੀਗ ਵਿੱਚ ਇਨਵਾਇਟ ਕਰਦੇ ਹੋਏ
ਰਾਜਪੁਰਾ (ਤਰੁਣ ਸ਼ਰਮਾਂ)ਵਿਸ਼ਵ ਸੂਫ਼ੀ ਸੰਤ ਸਮਾਜ (ਰਜਿ) ਪੰਜਾਬ ਦੇ ਪ੍ਰਧਾਨ ਦਿਪਕ ਸ਼ਾਹ ਜੀ ਤੇ ਵਾਇਸ ਪ੍ਰਧਾਨ ਮਾਲਵਾ ਜੋਨ ਜਸਵਿੰਦਰ ਸ਼ਾਹ ਜੀ ਤੇ ਰਾਜਪੁਰਾ ਦੇ ਪ੍ਰਧਾਨ ਭੋਲਾ ਬਾਬਾ ਜੀ ਆਣ ਵਾਲੀ 2-4-2023 ਤਾਰੀਖ ਹੋਣ ਵਾਲੀ ਮੀਟਿੰਗ ਬਾਰੇ ਸੱਸਥਾ ਦੇ ਸੱਰਫੱਰਸਤ ਹੱਸ ਰਾਜ ਹੱਸ ਜੀ ਨਾਲ ਗੱਲਬਾਤ ਕਰਦੇ ਹੋਏ ਤੇ ਉਨ੍ਹਾਂ ਨੂੰ ਮਿਟੀਗ ਵਿੱਚ ਇਨਵਾਇਟ ਕਰਦੇ ਹੋਏ
Comments
Post a Comment