ਪਿੰਡ ਸ਼ਾਮਦੋ ਕੈੰਪ ਤੋਂ ਸਾਬਕਾ ਸਰਪੰਚ ਸ਼ਾਮ ਲਾਲ ਆਪਣੇ ਸਾਥੀਆਂ ਨਾਲ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ
ਪਿੰਡ ਸ਼ਾਮਦੋ ਕੈੰਪ ਤੋਂ ਸਾਬਕਾ ਸਰਪੰਚ ਸ਼ਾਮ ਲਾਲ ਅਤੇ ਦਲੀਪ ਕੁਮਾਰ ਆਪਣੇ ਸਾਥੀਆਂ ਨਾਲ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ।
ਓਹਨਾ ਦੇ ਨਾਲ ਰਵੀ ਕੁਮਾਰ, ਕਾਕੂ ਰਾਮ, ਅਜੈ ਕੁਮਾਰ, ਕਾਲਾ ਰਾਮ, ਚਨੋ ਰਾਮ, ਖਰੇਤੀ ਰਾਮ, ਸੰਤ ਲਾਲ ਨੇ ਕਾਂਗਰਸ ਦਾ ਪੱਲਾ ਫੜਿਆ।
ਬਿਊਰੋ ਰਿਪੋਰਟ ਤਰੁਣ ਸ਼ਰਮਾ
ਪਿੰਡ ਸ਼ਾਮਦੋ ਕੈੰਪ ਤੋਂ ਸਾਬਕਾ ਸਰਪੰਚ ਸ਼ਾਮ ਲਾਲ ਆਪਣੇ ਸਾਥੀਆਂ ਨਾਲ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ
Comments
Post a Comment