ਨੌਜਵਾਨਾਂ ਦੇ ਜਿੰਮ ਦੇ ਸਮਾਨ ਦੀ ਮੰਗ ਨੂੰ ਤੁਰੰਤ ਸਵੀਕਾਰ ਕਰਦੇ ਹੋਏ ਆਪਣੇ ਨਿੱਜੀ ਖਰਚੇ 'ਚੋਂ ਸਮਾਨ ਲਿਆ ਕੇ ਦੇਣ ਦਾ ਐਲਾਨ ਕੀਤਾ
ਨੌਜਵਾਨਾਂ ਦੇ ਜਿੰਮ ਦੇ ਸਮਾਨ ਦੀ ਮੰਗ ਨੂੰ ਤੁਰੰਤ ਸਵੀਕਾਰ ਕਰਦੇ ਹੋਏ ਆਪਣੇ ਨਿੱਜੀ ਖਰਚੇ 'ਚੋਂ ਸਮਾਨ ਲਿਆ ਕੇ ਦੇਣ ਦਾ ਐਲਾਨ ਕੀਤਾ
( ਤਰੁਨ ਸ਼ਰਮਾ) ਹਲਕਾ ਰਾਜਪੁਰਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਹਲਕੇ ਵਿੱਚ ਵੱਧ ਤੋਂ ਵੱਧ ਖੇਡ ਸਟੇਡੀਅਮ ਬਣਵਾਉਣ ਦੇ ਯਤਨਾਂ ਤਹਿਤ ਪਿੰਡ ਸਲੇਮਪੁਰ ਨਗਲ ਵਿਖੇ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਨੌਜਵਾਨਾਂ ਨੂੰ ਖੇਡਾਂ ਲਈ ਹਰ ਤਰਾਂ ਦੀ ਮਦਦ ਕਰਨ ਲਈ ਕਿਹਾ ਅਤੇ ਨੌਜਵਾਨਾਂ ਨੇ ਜਿੰਮ ਦੇ ਸਮਾਨ ਦੀ ਮੰਗ ਨੂੰ ਤੁਰੰਤ ਸਵੀਕਾਰ ਕਰਦੇ ਹੋਏ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਪਣੇ ਨਿੱਜੀ ਖਰਚੇ 'ਚੋਂ ਸਮਾਨ ਲਿਆ ਕੇ ਦੇਣ ਦਾ ਐਲਾਨ ਕੀਤਾ। ਹਲਕਾ ਰਾਜਪੁਰਾ ਵਿੱਚ ਖੇਡਾਂ ਲਈ ਹਰ ਜਰੂਰੀ ਕਾਰਜ ਕਰਦੇ ਰਹਾਂਗੇ ਹਲਕਾ ਵਿਧਾਇਕ ਵੱਲੋਂ ਐਲਾਨ ਕੀਤਾ ਗਿਆ ਲ
Comments
Post a Comment