ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ ਦੀ ਅਗਵਾਈ ਵਿਚ ਕਈ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ

 ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ ਦੀ ਅਗਵਾਈ ਵਿਚ ਕਈ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ



ਰਾਜਪੁਰਾ( ਤਰੁਣ ਸ਼ਰਮਾ )ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ  ਦੇ ਸੱਦੇ ਤੇ ਅੱਜ ਪਟਿਆਲਾ ਵਿਚ ਆਯੋਜਿਤ ਭਗਵੇਂ ਮਾਰਚ ਲਈ ਰਾਜਪੁਰਾ ਤੋਂ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਕਰਨ ਤਾਜ ਦੀ ਅਗਵਾਈ ਵਿਚ ਕਈ ਸੈਂਕੜੇ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ ਅਤੇ ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ   ਮੀਤ ਪ੍ਰਧਾਨ ਸੰਜੀਵ  ਰਾਜਪੁਰਾ  ਸਮੇਤ ਹੋਰ ਵੀ ਸ਼ਿਵ ਸੈਨਿਕ ਰਵਾਨਾ ਹੋਏ ਅਤੇ  ਇਸ ਮੌਕੇ ਔਰ ਵੀ ਸਾਰੇ ਹਿੰਦੂ ਲੀਡਰ ਮੌਜੂਦ ਸਨ ਅਤੇ ਸ਼ਿਵ ਸੈਨਿਕ ਮੌਜੂਦ ਸਨ l

Comments

Popular posts from this blog

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ