ਲਓ ਜੀ ਜਲਦ ਹੀ ਸੋਨੀਆ ਤਾਜ ਦਾ ਇਕ ਨਵਾਂ ਗੀਤ ਆ ਰਿਹਾ ਹੈ *ਕਦਰ ਕਰੀਂ ਸਰਦਾਰਾ ਇਸ ਗੀਤ ਨੂੰ ਜੈਸਕੌ ਰਿਕਾਰਡ ਕੰਪਨੀ ਵੱਲੋਂ 21ਜੁਲਾਈ ਸ਼ਾਮ 5 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ

 

ਲਓ ਜੀ ਜਲਦ ਹੀ ਸੋਨੀਆ ਤਾਜ ਦਾ  ਇਕ ਨਵਾਂ ਗੀਤ  ਆ ਰਿਹਾ ਹੈ *ਕਦਰ ਕਰੀਂ ਸਰਦਾਰਾ ਇਸ ਗੀਤ ਨੂੰ ਜੈਸਕੌ ਰਿਕਾਰਡ ਕੰਪਨੀ ਵੱਲੋਂ 21ਜੁਲਾਈ ਸ਼ਾਮ 5 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ




ਲਓ ਜੀ ਜਲਦ ਹੀ ਸੋਨੀਆ ਤਾਜ ਦਾ  ਇਕ ਨਵਾਂ ਗੀਤ  ਆ ਰਿਹਾ ਹੈ *ਕਦਰ ਕਰੀਂ ਸਰਦਾਰਾ ਇਸ ਗੀਤ ਨੂੰ ਜੈਸਕੌ ਰਿਕਾਰਡ ਕੰਪਨੀ ਵੱਲੋਂ 21ਜੁਲਾਈ ਸ਼ਾਮ 5 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਗੀਤ ਨੂੰ ਗੁਰਪ੍ਰੀਤ ਸੋਨੀ ਨੇ ਗਾਇਆ ਹੈ ਤੇ ਵਲੈਤ ਰਠੌਰ ਦਾ ਲਿਖਿਆ ਬਹੁਤ ਸੋਹਣਾ ਗੀਤ ਹੈ ਜਿਸ ਵਿੱਚ ਮੁੱਖ ਭੂਮਿਕਾ ਸੋਨੀਆ ਤਾਜ ਨੇ ਨਿਭਾਈ ਹੈ ਜ਼ਿਕਰਯੋਗ ਹੈ ਕਿ ਸੋਨੀਆ ਤਾਜ ਪਹਿਲਾਂ ਵੀ ਸੋਨੀ ਟੀਵੀ ਦੇ ਕ੍ਰਾਈਮ ਪੈਟਰੋਲ ਵਿੱਚ ਵੀ ਕੰਮ ਕਰ ਚੁੱਕੇ ਸਨ  ਅਤੇ ਦਰਜਨਾਂ ਪੰਜਾਬੀ ਗੀਤ ਵੀ ਕਰ ਚੁੱਕੇ ਸਨ  ਅਤੇ ਉਨ੍ਹਾਂ ਨੂੰ ਕਈ ਨੈਸ਼ਨਲ ਲੇਬਲ ਦੇ ਆਵਾਡਾਂ   ਨਾਲ ਨਵਾਜਿਆ ਗਿਆ ਹੈ 

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ