ਵੱਖ-ਵੱਖ ਪਾਰਟੀਆਂ ਦੇ 100 ਨੋਜਵਾਨ ਨੇ ਕਾਂਗਰਸ ਦਾ ਪੱਲਾ ਫੜਿਆ

ਵੱਖ-ਵੱਖ ਪਾਰਟੀਆਂ ਦੇ 100 ਨੋਜਵਾਨ ਨੇ ਕਾਂਗਰਸ ਦਾ ਪੱਲਾ ਫੜਿਆ



 ਰਾਜਪੁਰਾ (ਤਰੁਨ ਸ਼ਰਮਾ )ਅੱਜ ਵੱਖ-ਵੱਖ ਪਾਰਟੀਆਂ ਦੇ 100 ਨੋਜਵਾਨ ਨੇ ਕਾਂਗਰਸ ਦਾ ਪੱਲਾ ਫੜਿਆ। ਸ੍ਰ ਹਰਦਿਆਲ ਸਿੰਘ ਕੰਬੋਜ ਵੱਲੋ ਪਿੰਡ ਅਤੇ ਸ਼ਹਿਰ ਵਿਖੇ ਕਰਾਏ ਵਿਕਾਸ ਕਾਰਜ ਵੇਖਦੇ ਹੋਏ ਅਤੇ ਇਲਾਕੇ ਦੀ ਦੀਨ ਰਾਤ ਸੇਵਾ ਨੂੰ ਵੇਖਦੇ ਹੋਏ ਪਿੰਡ ਪਿਲਖਣੀ, ਪੁਰਾਣਾ ਰਾਜਪੁਰਾ ਦੇ 100 ਨੌਜਵਾਨਾਂ ਨੇ ਕਾਂਗਰਸ ਦਾ ਪੱਲਾ ਫੜਿਆ। ਬੂਟਾ ਸਿੰਘ ਪਿਲਖਣੀ ਅਤੇ ਰਾਜੇਸ਼ ਬੋਵਾ ਦੀ ਅਗਵਾਈ ਵਿੱਚ  ਰਵੀ ਧਾਲੀਵਾਲ, ਕਿਰਨਜੀਤ ਸਿੰਘ, ਰਿੰਕੂ ਧਾਲੀਵਾਲ, ਗੁਰਬਾਜ ਸਿੰਘ, ਵਿੱਕੀ ਖਾਨ, ਵਿਕਾਸ ਕੁਮਾਰ, ਸਤਵਿੰਦਰ ਸਿੰਘ, ਸੁਨੀਲ ਕੁਮਾਰ, ਸਤਨਾਮ ਸਿੰਘ, ਟੋਨੀ ਧੀਮਾਨ ਨੇ ਕਾਂਗਰਸ ਦਾ ਪੱਲਾ ਫੜਿਆ।

Comments

Popular posts from this blog

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ