ਜਤਿੰਦਰ ਸ਼ਰਮਾ ਜਿਤੁ ਜਰਨਲ ਸਕੱਤਰ ਯੂਥ ਕਾਂਗਰਸ ਵਲੋਂ ਸਾਰੇ ਹੀ ਹਲਕਾ ਨਿਵਾਸਿਆਂ ਨੂੰ ਮਹਾਂ ਸ਼ਿਵਰਾਤੀ ਦੀਆਂ ਲੱਖ ਲੱਖ ਮੁਬਾਰਕਾਂ Get link Facebook X Pinterest Email Other Apps March 10, 2021 ਜਤਿੰਦਰ ਸ਼ਰਮਾ ਜਿਤੁ ਜਰਨਲ ਸਕੱਤਰ ਯੂਥ ਕਾਂਗਰਸ ਵਲੋਂ ਸਾਰੇ ਹੀ ਹਲਕਾ ਨਿਵਾਸਿਆਂ ਨੂੰ ਮਹਾਂ ਸ਼ਿਵਰਾਤੀ ਦੀਆਂ ਲੱਖ ਲੱਖ ਮੁਬਾਰਕਾਂਜਤਿੰਦਰ ਸ਼ਰਮਾ ਜਿਤੁ ਜਰਨਲ ਸਕੱਤਰ ਯੂਥ ਕਾਂਗਰਸ ਵਲੋਂ ਸਾਰੇ ਹੀ ਹਲਕਾ ਨਿਵਾਸਿਆਂ ਨੂੰ ਮਹਾਂ ਸ਼ਿਵਰਾਤੀ ਦੀਆਂ ਲੱਖ ਲੱਖ ਮੁਬਾਰਕਾਂ Get link Facebook X Pinterest Email Other Apps Comments
ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ April 24, 2025 ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਤੇ ਅੱਤਵਾਦੀਆਂ ਦੁਆਰਾ ਕੀਤੇ ਗਏ ਵਹਿਸ਼ੀ ਹਮਲੇ ਦੀ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਨੇ ਕੀਤੀ ਸਖ਼ਤ ਨਿਖੇਦੀ ਰਾਜਪੁਰਾ( ਤਰੁਣ ਸ਼ਰਮਾ)ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ ਧਰਮ ਦੇ ਆਧਾਰ ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਦੇਸ਼ ਭਰ ਚ ਗੁੱਸਾ ਹੈ।ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਗਾਮ ਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੇ ਅੱਤਵਾਦੀਆਂ ਨੂੰ ਉਨ੍ਹਾਂਦੇ ਘਰ ਪਾਕਿਸਤਾਨ ਚ ਦਾਖਲ ਹੋ ਕੇ ਮਾਰਿਆ ਜਾਵੇ।ਵਰਤੀਆ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਬਹੁਤ ਲੋੜ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਪਹਿਲਗਾਮ ਵਿਖੇ ਬੇਕਸੂਰ ਸੈਲਾਨੀਆਂ ਤੇ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ।ਉਨ੍ਹਾਂ ਨੇ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਇਸ ਘਿਨਾਉਣੀ ਹਰਕਤ ਦਾ ਮਕਸਦ ਮੌਜੂਦਾ ਸ... Read more
ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ June 01, 2020 ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀ ਰਾਜਪੁਰਾ ਦੀ ਨਿਊ ਔਫ਼ੀਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬੰਦੀ ਨਵੀ ਲਿਸਟ ਬਣਵਾਈ ਜਾਵੇ ਅਤੇ ਨਿਊ ਔਫ਼ੀਸਰ ਕਾਲੋਨੀ ਆਪਣੀ ਸਰਵ ਸੰਪਤੀ ਨਾਲ ਸੁਧਾਰ ਕਮੇਟੀ ਵੀ ਬਣਾਈ ਗਈ ਜਿਸ ਵਿਚ ਤਰਵੀਨ ਕੁਮਾਰ ਡਾਵਰਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਬਚਨ ਸਿੰਘ ਚੌਹਾਨ ਜਰਨਲ ਸਕੱਤਰ, ਦਵਿੰਦਰ ਭਾਟੀਆ ਕੈਸ਼ੀਅਰ, ਜੋਹਾਲ ਕਿਸ਼ੋਰ ਸ਼ਰਮਾ ਪ੍ਰੈਸ ਸੈਕਟਰੀ, ਰਾਮ ਨਿਵਾਸ ਮੋਇਲ ਸੈਕਟਰੀ, ਨੀਰਜ ਕੁਮਾਰ ਨੰਨਾ ਸਟੇਜ ਸੈਕਟਰੀ, ਵਿਸ਼ਾਲ ਕੁਮਾਰ ਸੈਕਟਰੀ, ਨਵੀਨ ਕੁਮਾਰ ਮਹਿਤਾ ਮੈਂਬਰ, ਗੁਰਦੀਪ ਸਿੰਘ ਮੈਂਬਰ ,ਸਤੀਸ਼ ਕੁਮਾਰ ਮੈਂਬਰ, ਜੈਕੀ ਕੁਮਾਰ ਮੈਂਬਰ ਅਤੇ ਹੋਰ ਵੀ ਸੈਕਰੋ ਮੇਂਬਰ ਹਾਜ਼ਰ ਸਨ l Read more
ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ June 23, 2020 ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ ਪਟਿਆਲਾ( ਤਰੁਣ ਸ਼ਰਮਾ) ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ 24 ਜੂਨ ਨੂੰ ਪਹਿਲਾਂ ਵਾਰ ਅਲੀਪੁਰ ਅਰਾਈਆਂ ਪਟਿਆਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਟਰੱਸਟ ਰਜਿਸਟਰਡ ਅਤੇ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਬੰਦ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਪਰਿਵਾਰ ਦੇ 52 ਜੀਆਂ ਤੋਂ ਵੱਧ ਮੁਗਲਾਂ ਨਾਲ ਜੰਗ ਲੜਦਿਆਂ ਸ਼ਹੀਦ ਹੋ ਗਏ ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਜਨਮ ਦਿਹਾੜਾ ਕਦੇ ਵੀ ਇਤਿਹਾਸ ਵਿੱਚ ਮਨਾਇਆ ਹੀ ਨਹੀਂ ਅਤੇ ਸ਼ਹੀਦੀ ਦਿਹਾੜਾ ਵੀ ਗਲਤ ਤਾਰੀਕ ਨੂੰ ਮਨਾਉਂਦੇ ਹਨ। ਸ੍ਰ. ਬਿੱਕਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਭਾਈ ਮਨੀ ਸਿੰਘ ਜੀ ਦੀ ਜਨਮ ਦਿਹਾੜੇ ਦੀ ਕੋਈ ਮਿਤੀ ਹੈ ਹੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਕੌਮ ਦੇ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਿਸ਼ਵ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ... Read more
Comments
Post a Comment