ਆਟੀ ਵਿੰਗ ਦੇ ਸਾਬਕਾ ਪ੍ਰਧਾਨ ਨਿਤਿਨ ਰੇਖੀ ਦੇ ਜਨਮ ਦਿਨ ਮੌਕੇ ਪਰਫੈਸਰ ਪੇਮ ਸਿੰਘ ਚੰਦੂਮਾਜਰਾ ਨੇ ਮੂੰਹ ਮਿੱਠਾ ਕਰਵਾ ਦਿਤੀ ਬਦਾਈ
ਆਟੀ ਵਿੰਗ ਦੇ ਸਾਬਕਾ ਪ੍ਰਧਾਨ ਨਿਤਿਨ ਰੇਖੀ ਦੇ ਜਨਮ ਦਿਨ ਮੌਕੇ ਪਰਫੈਸਰ ਪੇਮ ਸਿੰਘ ਚੰਦੂਮਾਜਰਾ ਨੇ ਮੂੰਹ ਮਿੱਠਾ ਕਰਵਾ ਦਿਤੀ ਬਦਾਈ
ਰਾਜਪੁਰਾ (ਤਰੁਣ ਸ਼ਰਮਾ)ਆਟੀ ਵਿੰਗ ਦੇ ਸਾਬਕਾ ਪ੍ਰਧਾਨ ਨਿਤਿਨ ਰੇਖੀ ਦੇ ਜਨਮ ਦਿਨ ਮੌਕੇ ਕੇਕ ਕਟਵਾ ਕੇ ਉਸਦਾ ਮੂੰਹ ਮਿੱਠਾ ਕਰਵਾਉਦੇ ਹੋਏ ਸਾਬਕਾ ਲੋਕ ਸਭਾ ਮੈਬਰ ਪਰਫੈਸਰ ਪੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਉਨ੍ਹਾਂ ਨਾਲ ਐਸ ਜੀ ਪੀ ਸੀ ਮੈਬਰ ਸੁਰਜੀਤ ਸਿੰਘ ਗੜੀ, ਜੱਥੇਬੰਦਕ ਸਕੱਤਰ ਹਰਪਾਲ ਸਰਾਓ, ਰਣਜੀਤ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਬੀਬੀ ਬਲਵਿੰਦਰ ਕੌਰ ਚੀਮਾ ਜਿਲ੍ਹਾ ਇਸਤਰੀ ਵਿੰਗ ਪ੍ਰਧਾਨ ਅਤੇ ਹੋਰ ਵੀ ਆਗੂ ਸ਼ਾਮਲ ਸਨ l
Comments
Post a Comment