ਨਿਰਭੈ ਸਿੰਘ ਕੰਬੋਜ ਦੇ ਪੈਟਰੋਲ ਪੰਪ ਦਾਂ ਕਿਤਾ ਉਦਘਾਟਨ
ਨਿਰਭੈ ਸਿੰਘ ਕੰਬੋਜ ਦੇ ਪੈਟਰੋਲ ਪੰਪ ਦਾਂ ਕਿਤਾ ਉਦਘਾਟਨ
ਪਟਿਆਲਾ (ਤਰੁਣ ਸ਼ਰਮਾ)ਬੀਤੇ ਦਿਨੀ ਪਟਿਆਲਾ ਵਿਚ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਸਪੁੱਤਰ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਨਿਰਭੈ ਸਿੰਘ ਕੰਬੋਜ ਜੀ ਵਲੋ ਪੈਟਰੋਲ ਪੰਪ ਦੀ ਸ਼ੁਰੂਵਾਤ ਮੌਕੇ ਇਕ ਉਦਘਾਟਨ ਸਮਾਗਮ ਰੱਖਿਆ ਗਿਆ ਜਿਸ ਵਿਚ ਮੁਖ ਮਹਿਮਾਨ ਤੋਰ ਤੇ ਡਾਇਰੈਕਟਰ ਮਾਰਕਟਿੰਗ ਇੰਡੀਅਨ ਆਇਲ ਸ਼੍ਰੀ ਗੁਰਮੀਤ ਸਿੰਘ ਪਹੁੰਚੇ ਅਤੇ ਇਸ ਮੌਕੇ ਵਿਸ਼ੇਸ ਤੋਰ ਤੇ ਹਲਕਾ ਵਿਧਾਇਕ ਸਤਰਾਣਾ ਨਿਰਮਲ ਸਿੰਘ, ਸਮਾਨਾ ਵਿਧਾਇਕ ਰਾਜਿੰਦਰ ਸਿੰਘ,ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ,ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹੋਰ ਵੀ ਪਰਿਵਾਰਿਕ ਮੈਬਰ ਅਤੇ ਇੰਡੀਅਨ ਆਇਲ ਦੀ ਟੀਮ ਮੌਜੂਦ ਸੀ l
Comments
Post a Comment