ਲਾਈਨ ਰਾਕੇਸ਼ ਕੁਕਰੇਜਾ ਨੇ ਆਪਣੀ ਬੇਟੀ ਜੈਸਮੀਨ ਦਾਂ ਜਨਮ ਦਿਨ ਗਊ ਸ਼ਾਲਾ ਵਿਚ ਗਊਆਂ ਨੂ ਚਾਰਾ ਪਾ ਕੇ ਮਨਾਇਆ ਅਤੇ ਚਾਰੇ ਲਈ ਧਨਰਾਸ਼ੀ ਭੇਟ ਕਿਤੀ
ਲਾਈਨ ਰਾਕੇਸ਼ ਕੁਕਰੇਜਾ ਨੇ ਆਪਣੀ ਬੇਟੀ ਜੈਸਮੀਨ ਦਾਂ ਜਨਮ ਦਿਨ ਗਊ ਸ਼ਾਲਾ ਵਿਚ ਗਊਆਂ ਨੂ ਚਾਰਾ ਪਾ ਕੇ ਮਨਾਇਆ ਅਤੇ ਚਾਰੇ ਲਈ ਧਨਰਾਸ਼ੀ ਭੇਟ ਕਿਤੀ
ਰਾਜਪੁਰਾ (ਤਰੁਣ ਸ਼ਰਮਾ)ਅਜ ਰਾਜਪੁਰਾ ਵਿਚ ਲਾਇੰਸ ਕਲੱਬ ਦੇ ਪ੍ਰਧਾਨ ਸੁਰਿੰਦਰ ਮੁੱਖੀ ਦੀ ਅਗਵਾਈ ਹੇਠ ਲਾਈਨ ਰਾਕੇਸ਼ ਕੁਕਰੇਜਾ ਨੇ ਆਪਣੀ ਬੇਟੀ ਜੈਸਮੀਨ ਦਾਂ ਜਨਮ ਦਿਨ ਪੁਰਾਣੇ ਰਾਜਪੁਰਾ ਦੀ ਗਊਸ਼ਾਲਾ ਵਿਚ ਗਊਆਂ ਨੂ ਚਾਰਾ ਪਾ ਕੇ ਅਤੇ ਲਾਇੰਸ ਕਲੱਬ ਦੇ ਮੈਂਬਰਾ ਨਾਲ ਮਿਲ ਕੇ ਮਨਾਇਆ ਅਤੇ ਚਾਰੇ ਲਈ ਧਨਰਾਸ਼ੀ ਵੀ ਭੇਟ ਕਿਤੀ ਅਤੇ ਇਸ ਦੌਰਾਨ ਵਾਤਾਵਰਣ ਨੂ ਸ਼ੁੱਧ ਰੱਖਣ ਲਈ ਨਾਲ ਲੱਗਦੇ ਪਾਰਕ ਵਿਚ ਪੋਧੇ ਵੀ ਲਾਏ ਅਤੇ ਇਸ ਮੌਕੇ ਲਾਇੰਸ ਕਲੱਬ ਦੇ ਪ੍ਰਧਾਨ ਸੁਰਿੰਦਰ ਮੁੱਖੀ ਸਮੇਤ ਅਜੈ ਚੌਧਰੀ ਅਸ਼ਵਨੀ ਕਵਾਤਰਾਂ, ਵਿਨੋਦ ਟੰਡਨ, ਰਾਕੇਸ਼ ਵਰਮਾ, ਸਤੀਸ਼ ਮਦਾਨ ਅਤੇ ਹੋਰ ਵੀ ਮੈਂਬਰ ਹਾਜ਼ਰ
ਸਨ l
Comments
Post a Comment