ਹਲਕਾ ਵਿਧਾਇਕ ਕੰਬੋਜ ਅਤੇ ਜਿਲ੍ਹਾ ਯੂਥ ਪ੍ਰਧਾਨ ਨਿਰਭੈ ਸਿੰਘ ਕੰਬੋਜ ਦਾਂ ਨਲਾਸ ਰੋਡ ਤੇ ਪਹੁੰਚਣ ਤੇ ਮੀਤ ਪ੍ਰਧਾਨ ਸਵਰਨਦੀਪ ਤੇ ਫੂਲਾ ਦੇ ਹਾਰ ਪਾਕੇ ਕਿਤਾ ਸਵਾਗਤ
ਹਲਕਾ ਵਿਧਾਇਕ ਕੰਬੋਜ ਅਤੇ ਜਿਲ੍ਹਾ ਯੂਥ ਪ੍ਰਧਾਨ ਨਿਰਭੈ ਸਿੰਘ ਕੰਬੋਜ ਦਾਂ ਨਲਾਸ ਰੋਡ ਤੇ ਪਹੁੰਚਣ ਤੇ ਮੀਤ ਪ੍ਰਧਾਨ ਸਵਰਨਦੀਪ ਤੇ ਫੂਲਾ ਦੇ ਹਾਰ ਪਾਕੇ ਕਿਤਾ ਸਵਾਗਤ
ਰਾਜਪੁਰਾ (ਤਰੁਣ ਸ਼ਰਮਾ) ਸ੍ਰ ਹਰਦਿਆਲ ਸਿੰਘ ਕੰਬੋਜ ਐਮ ਐਲ ਏ ਰਾਜਪੁਰਾ ਅਤੇ ਨਿਰਭੈ ਸਿੰਘ ਕੰਬੋਜ (ਮਿਲਟੀ) ਪ੍ਰਧਾਨ, ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ) ਨੇ ਇਸਲਾਮ ਪੁਰ, ਗੁਰੂਨਾਨਕ ਕਲੋਨੀ, ਗੁਰੂ ਗੋਬਿੰਦ ਨਗਰ, ਬਾਬਾ ਦੀਪ ਸਿੰਘ ਕਲੋਨੀ, ਗਗਨ ਵਿਹਾਰ ਵਿਚ ਲੁਕ ਅਤੇ ਟਾਇਲਾਂ ਨਾਲ ਬਣਨ ਵਾਲੀ ਸੜਕਾਂ ਦੀ ਸ਼ੁਰੂਆਤ ਕਰਵਾਈ ਅਤੇ ਉਨ੍ਹਾਂ ਵਲੋ ਪਹਿਲਾ ਵੀ ਰਾਜਪੁਰਾ ਵਿਚ 30 ਕਰੋੜ ਦੇ ਕਰੀਬ ਕੰਮ ਸ਼ੁਰੂ ਕਰਵਾਏ ਹੋਏ ਹਨ ਅਤੇ ਹਲਕੇ ਵਿਚ ਵਿਕਾਸ ਕਾਰਜਾਂ ਦੀ ਧੂਮ ਮਚੀ ਹੋਈ ਹੈ ਲੋਕਾਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਚੱਲਦੇ ਅਜ ਰਾਜਪੁਰਾ ਦੇ ਨਲਾਸ ਰੋਡ ਤੇ ਪਹੁੰਚਣ ਤੇ ਮੀਤ ਪ੍ਰਧਾਨ ਯੂਥ ਕਾਂਗਰਸ ਸਵਰਨਦੀਪ ਸਿੰਘ ਵਲੋ ਉਨ੍ਹਾਂ ਦਾਂ ਫੂਲਾ ਦੇ ਹਾਰ ਬੇਟ ਕਰਕੇ ਉਨ੍ਹਾਂ ਦਾਂ ਸਵਾਗਤ ਕਿਤਾ ਗਿਆ ਅਤੇ ਇਸ ਮੌਕੇ ਕਾਂਗਰਸ ਨੇਤਾਦੇਸਰਾਜ,ਹਰਿੰਦਰ ਭਾਰਦਵਾਜ,ਸਾਬਕਾ ਸਬ ਇੰਸਪੈਕਟਰ ਜਗਦੀਸ਼ ਕੰਬੋਜ, ਗੁਰਿੰਦਰ ਸਿੰਘ, ਭਾਗ ਸਿੰਘ, ਬਲਜਿੰਦਰ ਸਿੰਘ ਜ਼ੈਲਦਾਰ, ਗੁਰਦੀਪ ਬੈਹਣੀਵਾਲ,ਚਰਨਜੀਤ ਸਿੰਘ,ਮੋਹਨ ਸਿੰਘ ਨੰਬਰਦਾਰ, ਰੋਹਿਤ ਚੋਪੜਾ, ਅਮਰਜੀਤ ਸਿੰਘ ਟੋਨੀ, ਬਲਵੀਰ ਸਿੰਘ, ਭਗਵੰਤ ਸਿੰਘ, ਜੰਗ ਸਿੰਘ, ਪਾਲੀ ਬੈਹਣੀਵਾਲ, ਨੇਵੀ ਸੂਦ ਆਦਿ ਹਾਜ਼ਰ ਸਨ l
Comments
Post a Comment