ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਰਾਜਪੁਰਾ ਦਾ ਆਹੂਦਾਂ
ਜਪੁਰਾ 11 ਅਕਤੂਬਰ (ਤਰੁਣ ਸ਼ਰਮਾ ) ਰਾਜਪੁਰਾ ਵਿਖੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਬਤੋਰ ਟ੍ਰੈਫਿਕ ਇੰਚਾਰਜ਼ ਆਪਣਾ ਅਹੁਦਾ ਸੰਭਾਲ ਲਿਆ ਹੈ। ਤੇ ਉਨ੍ਹਾਂ ਦਾ ਟ੍ਰੈਫਿਕ ਪੁਲਿਸ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਜਪੁਰਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੰਚਾਰੁ ਢੰਗ ਨਾਲ ਚਲਾਉਣ ਦੇ ਲਈ ਵਧਿਆ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਟ੍ਰੈਫਿਕ ਪੁਲਿਸ ਦਾ ਸਾਥ ਦੇਣ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਹਮੇਸ਼ਾ ਦੀ ਤਰ੍ਹਾਂ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ ।
Popular posts from this blog
ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ
ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀ ਰਾਜਪੁਰਾ ਦੀ ਨਿਊ ਔਫ਼ੀਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬੰਦੀ ਨਵੀ ਲਿਸਟ ਬਣਵਾਈ ਜਾਵੇ ਅਤੇ ਨਿਊ ਔਫ਼ੀਸਰ ਕਾਲੋਨੀ ਆਪਣੀ ਸਰਵ ਸੰਪਤੀ ਨਾਲ ਸੁਧਾਰ ਕਮੇਟੀ ਵੀ ਬਣਾਈ ਗਈ ਜਿਸ ਵਿਚ ਤਰਵੀਨ ਕੁਮਾਰ ਡਾਵਰਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਬਚਨ ਸਿੰਘ ਚੌਹਾਨ ਜਰਨਲ ਸਕੱਤਰ, ਦਵਿੰਦਰ ਭਾਟੀਆ ਕੈਸ਼ੀਅਰ, ਜੋਹਾਲ ਕਿਸ਼ੋਰ ਸ਼ਰਮਾ ਪ੍ਰੈਸ ਸੈਕਟਰੀ, ਰਾਮ ਨਿਵਾਸ ਮੋਇਲ ਸੈਕਟਰੀ, ਨੀਰਜ ਕੁਮਾਰ ਨੰਨਾ ਸਟੇਜ ਸੈਕਟਰੀ, ਵਿਸ਼ਾਲ ਕੁਮਾਰ ਸੈਕਟਰੀ, ਨਵੀਨ ਕੁਮਾਰ ਮਹਿਤਾ ਮੈਂਬਰ, ਗੁਰਦੀਪ ਸਿੰਘ ਮੈਂਬਰ ,ਸਤੀਸ਼ ਕੁਮਾਰ ਮੈਂਬਰ, ਜੈਕੀ ਕੁਮਾਰ ਮੈਂਬਰ ਅਤੇ ਹੋਰ ਵੀ ਸੈਕਰੋ ਮੇਂਬਰ ਹਾਜ਼ਰ ਸਨ l
बहावलपुर बिरादरी मेरा परिवार और मुझे 2012, और फिर 2017 में जिताने में बहावलपुर बिरादरी के लोगों का एहम योगदान रहा है विधायक स कंबोज
किस भी तरह का कोई भी काम हो मुझे सीधे फोन करो- विधायक कंबोज
राजपुरा (तरुण शर्मा) आज व्यापार मंडल राजपुरा की तरफ से सीनियर वाइस चेयरमैन यशपाल सिंधी की अध्यक्षता में विधायक स कंबोज के सम्मान में एक समारोह का आयोजन किया गया। जिसमें बहावलपुर समाज के बड़े बड़े लोगों, मुखियों व समाज के लोगों ने बढ़ चढ़ कर हिस्सा लिया। जिसमें बहावलपुर समाज से संबंधित ओम प्रकाश भटेजा, प्रदीप नंदा ने विधायक स कंबोज द्वारा राजपुरा में करवाए जा रहे कार्यों की खूब सराहन की। इस मौके विधायक स कंबोज ने अपने संबोधन में कहा कि बहावलपुर बिरादरी के लोगों ने मुझे जिताने में दिन रात एक किया है और काफी एहम रोल भी अदा किया है और बहावलपुर बिरादरी के लोग मेरे पारिवारिक सदस्यों की तरह हैं और मैं सबको अपील करता हूं कि किसी भी लोगों की बातों में आकर उनकी झूठी अफवाहों पर ध्यान मत दो आप सब लोगों के पास मेरा फोन है आप कोई भी काम हो सीधे मुझे फोन कर सकते हो राजपुरा हल्का मेरा परिवार है और इस हल्के क…
ਬਨੂੜ ਵਿਚ ਵੀ ਵਿਕਾਸ ਕਰਜਾ ਨੂੰ ਲੈਕੇ ਕਿਸੇ ਤਰਾਂ ਦੀ ਵੀ ਕਸਰ ਨੀ ਛੱਡੀ ਜਾਵੇਗੀ :ਵਿਧਾਇਕ ਕੰਬੋਜ
ਰਾਜਪੁਰਾ (ਤਰੁਣ ਸ਼ਰਮਾ )ਅਜ ਬਨੂੰੜ ਨਗਰ ਕੌਂਸਲ ਵਿਚ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਵਿਸ਼ੇਸ ਤੋਰ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੁੱਜੇ ਅਤੇ ਜਿਸ ਤਰਾਂ ਰਾਜਪੁਰਾ ਵਿਚ ਬੜੀ ਹੀ ਤੇਜੀ ਨਾਲ ਵਿਕਾਸ ਕਾਰਜ ਚੱਲ ਰਹੇ ਨੇ ਉਸਨੂੰ ਵੇਖਦੇ ਹੋਏ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਜੰਗੀ ਪੱਧਰ ਉੱਤੇ ਕੰਮ ਸ਼ੁਰੂ ਕਰਾਉਣ ਦੇ ਆਦੇਸ਼ ਦਿਤੇ ਅਤੇ ਉਨ੍ਹਾਂ ਕਿਹਾ ਕੀ ਬਨੂੜ ਵਿਚ ਕਿਸੇ ਤਰਾਂ ਦੀ ਵੀ ਕੋਈ ਕਸਰ ਨੀ ਛੱਡੀ ਜਾਏ ਗੀ ਵਿਕਾਸ ਕਾਰਜਾਂ ਪੱਖੋਂ ਅਤੇ ਇਸ ਮੌਕੇ ਬਨੂੜ ਦੇ ਸਾਰੇ ਕੌਂਸਲਰ ਅਤੇ ਕਾਰੇਕਰਤਾ ਮਦੂਦ ਸਨ l
Comments