ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ: ਹਰਦਿਆਲ ਸਿੰਘ ਕੰਬੋਜ਼
ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ: ਹਰਦਿਆਲ ਸਿੰਘ ਕੰਬੋਜ਼
ਰਾਜਪੁਰਾ (ਤਰੁਣ ਸ਼ਰਮਾ) ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਤਾਰੀਕ ਨੂੰ ਸੰਘਰਸ ਦੀ ਮੈਂ ਹਿਮਾਇਤ ਕਰਦਾ ਹਾਂ ਮੈਂ ਕਿਸਾਨ ਜਥੇਬੰਦੀਆ ਦੇ ਨਾਲ ਹਾਂ। ਮੈਂ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਦਾ ਰਹੇਗਾ ਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰ ਤਰੁਣ ਸ਼ਰਮਾ ਨਾਲ ਗੱਲ ਬਾਤ ਦੌਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕੀਤਾ l
Comments
Post a Comment