ਕੋਟਲਾ ਤੋਂ ਵਾਇਆ ਦਭਾਲੀ, ਢਕਾਂਨਸੂ ਤੋਂ ਜੀ.ਟੀ.ਰੋੜ ਤੱਕ 18 ਫੂਟੀ ਸੜਕ ਉੱਤੇ ਪਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਾਂਦੇ ਹੋਏ ਹਲਕਾ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ਼

ਰਾਜਪੁਰਾ (ਤਰੁਣ ਸ਼ਰਮਾ )ਅੱਜ ਕੋਟਲਾ ਤੋਂ ਵਾਇਆ ਦਭਾਲੀ, ਢਕਾਂਨਸੂ ਤੋਂ ਜੀ.ਟੀ.ਰੋੜ ਤੱਕ 18 ਫੂਟੀ ਸੜਕ ਉੱਤੇ ਪਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਾਂਦੇ ਹੋਏ ਸ੍ਰ. ਹਰਦਿਆਲ ਸਿੰਘ ਕੰਬੋਜ਼। ਇਸ ਸੜਕ ਦੀ ਲੰਬਾਈ 6-00 ਕਿ.ਮੀ ਅਤੇ ਲਾਗਤ 1.10 ਕਰੋੜ ਦੇ ਲਗਭਗ ਹੈ। ਇਸ ਸੜਕ ਨਾਲ ਨਲਾਸ ਮੰਦਿਰ ਚੋੜੀ ਸੜਕ ਦੇ ਰਿੰਗ ਰੋੜ ਨਾਲ ਜੁੜ ਜਾਵੇਗਾ। ਇਸ ਮੌਕੇ ਸਰਬਜੀਤ ਮਾਣਕਪੁਰ, ਨਰਿੰਦਰ ਸਾਸ਼ਰਤੀ, ਮਲਕੀਤ ਉੱਪਲਹੇੜੀ, ਅਮਰ ਸਿੰਘ ਮਿਰਜਾਪੁਰ, ਰਣਧੀਰ ਸਰਪੰਚ ਕੋਟਲਾ, ਅਜੀਤ ਧੂਮਾਂ, ਅਜਮੇਰ ਕੋਟਲਾ, ਜੱਗਾ ਕੋਟਲਾ, ਬਲਦੀਪ ਸਿੰਘ ਬੱਲੂ, ਗੁਲਜਾਰ ਸਿੰਘ ਖਰੋਲਾ ਹਾਜਿਰ ਰਹੇ।

Comments
Post a Comment