ਕਿਆ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਸ਼ਹਿਰ ਵਿਚ ਇਕ ਮਸ਼ਹੂਰ ਚਿਹਰਾ ਰਹਿੰਦਾ ਹੈ

 ਕਿਆ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਸ਼ਹਿਰ ਵਿਚ ਇਕ ਮਸ਼ਹੂਰ ਚਿਹਰਾ ਰਹਿੰਦਾ ਹੈ



ਰਾਜਪੁਰਾ (ਤਰੁਨ ਸ਼ਰਮਾ)ਅੱਜ ਅਸੀਂ ਉਸ ਚਿਹਰੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਕਿਸੇ ਦੀ ਪਹਿਚਾਣ ਦਾ ਮੋਤਾਜ  ਨਹੀਂ ਹੈ ਹਾਂ ਜੀ ਅਸੀਂ ਰਾਜਪੁਰਾ ਦੀ ਉਸ ਸ਼ਖ਼ਸੀਅਤ ਦੀ ਗੱਲ ਕਰ ਰਹੇ ਹਾਂ ਜਿਸ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿਚ ਆਪਣਾ ਨਾਮ ਬਣਾਇਆ   ਹਾਂ ਜੀ ਗੱਲ ਕਰ ਰਹੇ ਹਾਂ ਮਿਸਜ ਸੋਨੀਆ ਤਾਜ਼ ਦੀ  ਮਿਸਜ ਸੋਨੀਆ ਤਾਜ਼ ਨੇ ਇਕ ਦਰਜਨ ਦੇ ਕਰੀਬ ਪੰਜਾਬੀ ਗੀਤ ਅਤੇ ਕਈ ਪੰਜਾਬੀ ਫ਼ਿਲਮਾਂ  ਵਿੱਚ ਵੀ ਕੰਮ ਕੀਤਾ ਹੈ ਇਨ੍ਹਾਂ ਨੂੰ ਕਈ ਵਲਡ ਲੈਵਲ ਦੇ ਪੁਰਸਕਾਰ ਵੀ ਮਿਲ ਚੁੱਕੇ ਹਨ  ਦੱਸਣਯੋਗ ਹੈ ਕਿ ਮਿਸਜ ਸੋਨੀਆ ਤਾਜ਼ ਕਈ ਵੱਡੀ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਵੀ ਬਣ ਚੁੱਕੇ ਹਨ ਇਨ੍ਹਾਂ ਨੂੰ ਜਲਦ ਹੀ ਤੁਸੀਂ ਸੂਰਤ ਦੀ ਮਸ਼ਹੂਰ ਕੰਪਨੀ ਐਮ ਜੀ ਪਲੱਸ ਟਾਇਮ ਦੇ ਬਰੈਂਡ ਅੰਬੈਸਡਰ ਵੀ ਦੇਖੋਗੇ ਗੱਲ ਕਰੀਏ ਇੰਨਾ ਦੀ ਜਿੰਦਗੀ ਦੀ ਤਾ ਇਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ ਚਾਹੇ ਬੈਂਕ ਦੀ ਨੌਕਰੀ ਦੀ ਗਲ ਕਰੀਏ ਯਾ ਸਕੂਲ ਦੀ ਨੌਕਤੀ ਦੀ ਗਲ ਕਰੀਏ ਯਾ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਦੀ ਗੱਲ ਕਰੀਏ  ਮਿਸਜ ਸੋਨੀਆ ਤਾਜ਼ ਨੇ ਛੋਟੀ ਉਮਰ ਤੋਂ ਹੀ ਬਹੁਤ ਮਿਹਨਤ ਕੀਤਾ ਹੈ ਉਸੇ ਹੀ ਮਿਹਨਤ ਦੇ ਸਦਕਾ ਅੱਜ ਮਿਸਜ ਸੋਨੀਆ ਤਾਜ਼ ਇਸ ਮੁਕਾਮ ਤੱਕ ਪਹੁੰਚੇ ਹਨ ਗੱਲ ਕਰੀਏ ਮਿਸਜ ਸੋਨੀਆ ਤਾਜ਼ ਦੀ ਪਰਿਵਾਰਕ ਜ਼ਿੰਦਗੀ ਦੀ ਤਾਂ ਮਿਸਜ ਸੋਨੀਆ ਤਾਜ਼ ਜਿਨ੍ਹਾਂ ਦੇ ਪਤੀ ਮਿਸਟਰ ਕਰਨ ਤਾਜ਼ ਜੋ  ਕਿ ਇਕ ਫਾਇਨਾਂਸ ਕੰਪਨੀ ਚਲਾਉਂਦੇ ਹਨ ਅਤੇ ਮਿਸਜ ਸੋਨੀਆ ਤਾਜ਼ ਦਾ ਕਹਿਣਾ ਹੈ ਕਿ ਅੱਜ ਮੈਂ ਜੋ ਵੀ ਹਾਂ ਮੇਰੇ ਪਤੀ ਮਿਸਟਰ ਕਰਨ ਤਾਜ਼ ਜੀ ਦੀ ਬਦੌਲਤ ਹਾਂ ਕਿਉਂਕਿ ਉਨ੍ਹਾਂ ਨੇ ਮੇਰੇ ਹਰ ਫ਼ੈਸਲੇ ਵਿਚ ਮੇਰਾ ਸਾਥ ਦਿੱਤਾ ਹੈ  ਉਨ੍ਹਾਂ ਕਿਹਾ ਕਿ ਅੱਜ ਮੈਂ ਜਿਸ ਮੁਕਾਮ ਤੇ ਵੀ ਹਾਂ ਆਪਣੇ ਪਤੀ ਦੀ ਬਦੌਲਤ ਹਾਂ* l

Comments

Post a Comment

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ