ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ 


ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀ ਰਾਜਪੁਰਾ ਦੀ ਨਿਊ ਔਫ਼ੀਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬੰਦੀ ਨਵੀ ਲਿਸਟ ਬਣਵਾਈ ਜਾਵੇ ਅਤੇ ਨਿਊ ਔਫ਼ੀਸਰ ਕਾਲੋਨੀ ਆਪਣੀ ਸਰਵ ਸੰਪਤੀ ਨਾਲ ਸੁਧਾਰ ਕਮੇਟੀ ਵੀ ਬਣਾਈ ਗਈ  ਜਿਸ ਵਿਚ ਤਰਵੀਨ ਕੁਮਾਰ ਡਾਵਰਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ  ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਬਚਨ ਸਿੰਘ ਚੌਹਾਨ ਜਰਨਲ ਸਕੱਤਰ, ਦਵਿੰਦਰ ਭਾਟੀਆ ਕੈਸ਼ੀਅਰ, ਜੋਹਾਲ ਕਿਸ਼ੋਰ ਸ਼ਰਮਾ ਪ੍ਰੈਸ ਸੈਕਟਰੀ, ਰਾਮ ਨਿਵਾਸ ਮੋਇਲ ਸੈਕਟਰੀ, ਨੀਰਜ ਕੁਮਾਰ ਨੰਨਾ ਸਟੇਜ ਸੈਕਟਰੀ, ਵਿਸ਼ਾਲ ਕੁਮਾਰ ਸੈਕਟਰੀ, ਨਵੀਨ ਕੁਮਾਰ ਮਹਿਤਾ ਮੈਂਬਰ,  ਗੁਰਦੀਪ ਸਿੰਘ ਮੈਂਬਰ ,ਸਤੀਸ਼ ਕੁਮਾਰ ਮੈਂਬਰ, ਜੈਕੀ ਕੁਮਾਰ ਮੈਂਬਰ ਅਤੇ ਹੋਰ ਵੀ ਸੈਕਰੋ ਮੇਂਬਰ ਹਾਜ਼ਰ ਸਨ l

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ