ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਬਤੌਰ ਐਸਐਚਓ ਸਿਟੀ ਰਾਜਪੁਰਾ ਦਾ ਆਹੁੱਦਾ ਸੰਭਾਲਿਆ Get link Facebook X Pinterest Email Other Apps October 11, 2023 ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਬਤੌਰ ਐਸਐਚਓ ਸਿਟੀ ਰਾਜਪੁਰਾ ਦਾ ਆਹੁੱਦਾ ਸੰਭਾਲਿਆਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਬਤੌਰ ਐਸਐਚਓ ਸਿਟੀ ਰਾਜਪੁਰਾ ਦਾ ਆਹੁੱਦਾ ਸੰਭਾਲਿਆ Get link Facebook X Pinterest Email Other Apps Comments
ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ September 09, 2024 ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਪੁਰਾ ( ਤਰੁਣ ਸ਼ਰਮਾ)ਰਾਜਪੁਰਾ ਵਪਾਰ ਮੰਡਲ ਦੀ ਇੱਕ ਮੀਟਿੰਗ ਰਾਜਪੁਰਾ ਦੇ ਇੱਕ ਨਿੱਜੀ ਹੋਟਲ ਵਿੱਚ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਿਧਾਇਕਾ ਨੀਨਾ ਮਿੱਤਲ ਅਤੇ ਉਹਨਾਂ ਨਾਲ ਸਮਾਜ ਸੇਵੀ ਅਜੇ ਮਿੱਤਲ ਅਤੇ ਆਪ ਯੂਥ ਵਿੰਗ ਦੇ ਨੇਤਾ ਲਵਿਸ਼ ਮਿੱਤਲ ਪਹੁੰਚੇ ਇਸ ਮੌਕੇ ਸ੍ਰੀ ਰਮੇਸ਼ ਪਹੂਜਾ ਜੀ ਨੂੰ ਤਿੰਨ ਸਾਲਾਂ ਲਈ ਵਪਾਰ ਮੰਡਲ ਰਾਜਪੁਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੇਂ ਬਣੇ ਪ੍ਰਧਾਨ ਰਮੇਸ਼ ਪਹੁਜਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਸ੍ਰੀ ਸ਼ਾਮ ਲਾਲ ਆਨੰਦ ਲਾਈਫ ਟਾਈਮ ਚੇਅਰਮੈਨ, ਯਸ਼ਪਾਲ ਸਿੰਧੀ ਚੇਅਰਮੈਨ ,ਗਗਨ ਖੁਰਾਨਾ ਸ਼ੰਟੀ ਜਨਰਲ ਸੈਕਟਰੀ ,ਪਵਨ ਮੈਦਾਨ ਕੈਸ਼ੀਅਰ, ਮਹਿੰਦਰ ਬੱਬਰ ਸੀਨੀਅਰ ਵਾਈਸ ਚੇਅਰਮੈਨ ,ਸੰਦੀਪ ਬੰਸਲ ਸੀਨੀਅਰ ਵਾਈਸ ਚੇਅਰਮੈਨ, ਸੁਨੀਲ ਉਤਰੇਜਾ ਸੀਨੀਅਰ ਵਾਈਸ ਚੇਅਰਮੈਨ ,ਡਾਕਟਰ ਅਜੇ ਚੌਧਰੀ ਵਾਈਸ ਚੇਅਰਮੈਨ, ਦੀਵਾਂਸ਼ ਸੋਟਾ, ਅਮਿਤ ਆਰੀਆ ਵਾਈਸ ਪ੍ਰਧਾਨ, ਦਰਸ਼ਨ ਕੁਮਾਰ ਵਾਈਸ ਚੇਅਰਮੈਨ ,ਸੁਰਿੰਦਰ ਮੁਖੀ ਸੀਨੀਅਰ ਵਾਈਸ ਪ੍ਰਧਾਨ, ਮਨਮੋਹਨ ਸਚਦੇਵਾ ਅਸ਼ਵਨੀ ਕਵਾਤਰਾ ਸੀਨੀਅਰ ਵਾਈਸ ਪ੍ਰਧਾਨ, ਰਵੀ ਮਹਿਤਾ ਸੀਨੀਅਰ ਵਾਈਸ ਪ੍ਰਧਾਨ ,ਦਿਨੇਸ਼ ਖਟਰ ਵਾਈਸ ਪ੍ਰੈਸੀਡੈਂਟ, ਅਨਿਲ ਪਹੂਜਾ ਕ੍ਰਿਸ਼ਨ ਕਿੰਗਰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਇਸ ਮੌਕ... Read more
ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ April 24, 2025 ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਤੇ ਅੱਤਵਾਦੀਆਂ ਦੁਆਰਾ ਕੀਤੇ ਗਏ ਵਹਿਸ਼ੀ ਹਮਲੇ ਦੀ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਨੇ ਕੀਤੀ ਸਖ਼ਤ ਨਿਖੇਦੀ ਰਾਜਪੁਰਾ( ਤਰੁਣ ਸ਼ਰਮਾ)ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ ਧਰਮ ਦੇ ਆਧਾਰ ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਦੇਸ਼ ਭਰ ਚ ਗੁੱਸਾ ਹੈ।ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਗਾਮ ਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੇ ਅੱਤਵਾਦੀਆਂ ਨੂੰ ਉਨ੍ਹਾਂਦੇ ਘਰ ਪਾਕਿਸਤਾਨ ਚ ਦਾਖਲ ਹੋ ਕੇ ਮਾਰਿਆ ਜਾਵੇ।ਵਰਤੀਆ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਬਹੁਤ ਲੋੜ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਪਹਿਲਗਾਮ ਵਿਖੇ ਬੇਕਸੂਰ ਸੈਲਾਨੀਆਂ ਤੇ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ।ਉਨ੍ਹਾਂ ਨੇ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਇਸ ਘਿਨਾਉਣੀ ਹਰਕਤ ਦਾ ਮਕਸਦ ਮੌਜੂਦਾ ਸ... Read more
ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ June 01, 2020 ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀ ਰਾਜਪੁਰਾ ਦੀ ਨਿਊ ਔਫ਼ੀਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬੰਦੀ ਨਵੀ ਲਿਸਟ ਬਣਵਾਈ ਜਾਵੇ ਅਤੇ ਨਿਊ ਔਫ਼ੀਸਰ ਕਾਲੋਨੀ ਆਪਣੀ ਸਰਵ ਸੰਪਤੀ ਨਾਲ ਸੁਧਾਰ ਕਮੇਟੀ ਵੀ ਬਣਾਈ ਗਈ ਜਿਸ ਵਿਚ ਤਰਵੀਨ ਕੁਮਾਰ ਡਾਵਰਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਬਚਨ ਸਿੰਘ ਚੌਹਾਨ ਜਰਨਲ ਸਕੱਤਰ, ਦਵਿੰਦਰ ਭਾਟੀਆ ਕੈਸ਼ੀਅਰ, ਜੋਹਾਲ ਕਿਸ਼ੋਰ ਸ਼ਰਮਾ ਪ੍ਰੈਸ ਸੈਕਟਰੀ, ਰਾਮ ਨਿਵਾਸ ਮੋਇਲ ਸੈਕਟਰੀ, ਨੀਰਜ ਕੁਮਾਰ ਨੰਨਾ ਸਟੇਜ ਸੈਕਟਰੀ, ਵਿਸ਼ਾਲ ਕੁਮਾਰ ਸੈਕਟਰੀ, ਨਵੀਨ ਕੁਮਾਰ ਮਹਿਤਾ ਮੈਂਬਰ, ਗੁਰਦੀਪ ਸਿੰਘ ਮੈਂਬਰ ,ਸਤੀਸ਼ ਕੁਮਾਰ ਮੈਂਬਰ, ਜੈਕੀ ਕੁਮਾਰ ਮੈਂਬਰ ਅਤੇ ਹੋਰ ਵੀ ਸੈਕਰੋ ਮੇਂਬਰ ਹਾਜ਼ਰ ਸਨ l Read more
Comments
Post a Comment