ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ਼ ਵੱਲੋ ਫੋਕਲ ਪੁਆਇੰਟ ਰਾਜਪੁਰਾ ਵਿਖੇ ਗਮਾਡਾ ਵੱਲੋ ਉਸਾਰੀ ਕਰਾਏ ਜਾ ਰਹੇ 3 ਪਾਰਕਾਂ ਦਾ ਨੀਂਹ ਪੱਥਰ ਰੱਖਿਆ
ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ਼ ਵੱਲੋ ਫੋਕਲ ਪੁਆਇੰਟ ਰਾਜਪੁਰਾ ਵਿਖੇ ਗਮਾਡਾ ਵੱਲੋ ਉਸਾਰੀ ਕਰਾਏ ਜਾ ਰਹੇ 3 ਪਾਰਕਾਂ ਦਾ ਨੀਂਹ ਪੱਥਰ ਰੱਖਿਆ
ਰਾਜਪੁਰਾ (ਤਰੁਣ ਸ਼ਰਮਾ )ਅੱਜ ਸਰਦਾਰ ਹਰਦਿਆਲ ਸਿੰਘ ਕੰਬੋਜ਼ ਵੱਲੋ ਫੋਕਲ ਪੁਆਇੰਟ ਰਾਜਪੁਰਾ ਵਿਖੇ ਗਮਾਡਾ ਵੱਲੋ ਉਸਾਰੀ ਕਰਾਏ ਜਾ ਰਹੇ 3 ਪਾਰਕਾਂ ਦਾ ਨੀਂਹ ਪੱਥਰ ਰੱਖਿਆ ਜਿਹਨਾਂ ਨੂੰ 73 ਲੱਖ ਦੀ ਲਾਗਤ ਨਾਲ 4 ਮਹੀਨੇ ਵਿਚ ਪੁਰਾ ਕੀਤਾ ਜਾਣਾ ਹੈ। ਇਸ ਨਾਲ ਫੋਕਲ ਪੁਆਇੰਟ ਦੀ ਸੁੰਦਰਤਾ ਵਧੇਗੀ। ਇਸ ਨਾਲ ਹੀ ਗਮਾਡਾ ਵੱਲੋ 238 ਲੱਖ ਦੀ ਲਾਗਤ ਨਾਲ ਬਣਾਏ ਜਾ ਰਹੇ 39 ਸੋਰੂਮ ਅਤੇ 72 ਬੂਥਾਂ ਦੀ ਵੀ ਨਿਰੀਖਣ ਕੀਤਾ। ਇਸ ਨਾਲ ਗਮਾਡਾ ਦੇ ਅਧਿਕਾਰੀ ਅਤੇ ਐਕਸੀਅਨ ਨਵੀਨ ਕੰਬੋਜ਼ ਵੀ ਸ਼ਾਮਿਲ ਰਹੇ।
Comments
Post a Comment