ਨਿਸਵਾਰਥ ਸੇਵਾ ਸੰਸਥਾਨ ਵਲੋਂ ਏਪੀ ਜੈਨ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਲਗਾਇਆ
ਨਿਸਵਾਰਥ ਸੇਵਾ ਸੰਸਥਾਨ ਵਲੋਂ ਏਪੀ ਜੈਨ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਲਗਾਇਆ
ਰਾਜਪੁਰਾ (ਤਰੁਣ ਸ਼ਰਮਾ)ਅੱਜ ਨਿਸਵਾਰਥ ਸੇਵਾ ਸੰਸਥਾਨ ਵਲੋਂ ਐੱਚ ਡੀ ਐੱਫ ਸੀ ਬੈਂਕ ਦੇ ਸਹਿਯੋਗ ਨਾਲ ਏਪੀ ਜੈਨ ਹਸਪਤਾਲ ਵਿੱਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਵਿਚ ਏ ਪੀ ਜੈਨ ਹਸਪਤਾਲ਼ ਬਲੱਡ ਬੈਂਕ ਦੀ ਪੂਰੀ ਟੀਮ ਤੇ ਪ੍ਰਧਾਨ ਸ਼ਿਵ ਕੁਮਾਰ ਬਨਵਾੜੀ,ਰਵੀ ਧੀਮਾਨ, ਸਨੀ ਇੰਸਾ ,ਅਸ਼ੋਕ ਧਮੋਲੀ ਜੀ ਨੇ ਖ਼ੂਨਦਾਨ ਸਫ਼ਲ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।
Comments
Post a Comment