Posts

Showing posts from February, 2022

ਰਾਜਪੁਰਾ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਹਰਦਿਆਲ ਕੰਬੋਜ ਦੀ ਇਤਿਹਾਸਕ ਜਿੱਤ 'ਤੇ ਲਗਾਈ ਮੋਹਰ

Image
  ਰਾਜਪੁਰਾ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਹਰਦਿਆਲ ਕੰਬੋਜ ਦੀ ਇਤਿਹਾਸਕ ਜਿੱਤ 'ਤੇ ਲਗਾਈ ਮੋਹਰ  - ਆਪ, ਬੀਜੇਪੀ ਅਤੇ ਅਕਾਲੀ ਦਲ ਦਾ ਰਾਜਪੁਰਾ ਦੇ ਲੋਕ ਕਰਨਗੇ ਸੁਪੜਾ ਸਾਫ : ਹਰਦਿਆਲ ਕੰਬੋਜ  ਪਟਿਆਲਾ/ਰਾਜਪਰਾ 15 ਫਰਵਰੀ (ਤਰੁਨ ਸ਼ਰਮਾ  ) ਅਨਾਜ ਮੰਡੀ ਰਾਜਪੁਰਾ ਵਿਖੇ ਕਾਂਗਰਸ ਪਾਰਟੀ ਦੀ ਹੋਈ ਵਿਸ਼ਾਲ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਇਤਿਹਾਸਕ ਜਿੱਤ 'ਤੇ ਮੋਹਰ ਲੱਗਾ ਦਿੱਤੀ ਹੈ। ਸਿਰਫ ਇੱਕ ਦਿਨ ਪਹਿਲਾਂ ਹੀ ਦੇਰ ਸ਼ਾਮ ਨੂੰ ਹਰਦਿਆਲ ਸਿੰਘ ਕੰਬੋਜ ਵੱਲੋਂ ਲੋਕਾਂ ਨੂੰ ਕੀਤੀ ਬੇਨਤੀ 'ਤੇ ਇਸ ਰੈਲੀ ਵਿੱਚ ਲੋਕ ਅੱਜ ਆਪ ਮੁਹਾਰੇ ਪੁੱਜੇ, ਜਿਸਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਰਾਜਪੁਰਾ ਦੇ ਲੋਕ ਹੁੰਝਾਫੇਰ ਜਿੱਤ ਦਿਵਾ ਕੇ ਆਪ, ਬੀਜੇਪੀ ਤੇ ਅਕਾਲੀ ਦਲ ਦਾ ਸੁਪੜਾ ਸਾਫ ਕਰਨਗੇ। ਅੱਜ ਇਸ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਰਾਜਪੁਰਾ ਅਤੇ ਸੂਬੇ ਦੇ ਲੋਕ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਿੱਚ ਲਾਗੂ ਕੀਤੀ ਗਈ ਸਕੀਮਾਂ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਹਿਮਾਇਤੀ ਰਹੀ ਹੈ ਅਤੇ ਕਾਂਗਰਸ ਨੇ ਸਭ ਤੋਂ ਪਹਿਲਾਂ ਸੂਬੇ ਦੀ ਸ਼ਾਂਤੀ ਦੀ ਗੱਲ ਕੀਤੀ ਹੈ। ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਉਹ ਅੱਜ ਦੀ ਰੈਲੀ ਵਿ...