ਵੱਖ-ਵੱਖ ਪਾਰਟੀਆਂ ਦੇ 100 ਨੋਜਵਾਨ ਨੇ ਕਾਂਗਰਸ ਦਾ ਪੱਲਾ ਫੜਿਆ
ਵੱਖ-ਵੱਖ ਪਾਰਟੀਆਂ ਦੇ 100 ਨੋਜਵਾਨ ਨੇ ਕਾਂਗਰਸ ਦਾ ਪੱਲਾ ਫੜਿਆ
ਰਾਜਪੁਰਾ (ਤਰੁਨ ਸ਼ਰਮਾ )ਅੱਜ ਵੱਖ-ਵੱਖ ਪਾਰਟੀਆਂ ਦੇ 100 ਨੋਜਵਾਨ ਨੇ ਕਾਂਗਰਸ ਦਾ ਪੱਲਾ ਫੜਿਆ। ਸ੍ਰ ਹਰਦਿਆਲ ਸਿੰਘ ਕੰਬੋਜ ਵੱਲੋ ਪਿੰਡ ਅਤੇ ਸ਼ਹਿਰ ਵਿਖੇ ਕਰਾਏ ਵਿਕਾਸ ਕਾਰਜ ਵੇਖਦੇ ਹੋਏ ਅਤੇ ਇਲਾਕੇ ਦੀ ਦੀਨ ਰਾਤ ਸੇਵਾ ਨੂੰ ਵੇਖਦੇ ਹੋਏ ਪਿੰਡ ਪਿਲਖਣੀ, ਪੁਰਾਣਾ ਰਾਜਪੁਰਾ ਦੇ 100 ਨੌਜਵਾਨਾਂ ਨੇ ਕਾਂਗਰਸ ਦਾ ਪੱਲਾ ਫੜਿਆ। ਬੂਟਾ ਸਿੰਘ ਪਿਲਖਣੀ ਅਤੇ ਰਾਜੇਸ਼ ਬੋਵਾ ਦੀ ਅਗਵਾਈ ਵਿੱਚ ਰਵੀ ਧਾਲੀਵਾਲ, ਕਿਰਨਜੀਤ ਸਿੰਘ, ਰਿੰਕੂ ਧਾਲੀਵਾਲ, ਗੁਰਬਾਜ ਸਿੰਘ, ਵਿੱਕੀ ਖਾਨ, ਵਿਕਾਸ ਕੁਮਾਰ, ਸਤਵਿੰਦਰ ਸਿੰਘ, ਸੁਨੀਲ ਕੁਮਾਰ, ਸਤਨਾਮ ਸਿੰਘ, ਟੋਨੀ ਧੀਮਾਨ ਨੇ ਕਾਂਗਰਸ ਦਾ ਪੱਲਾ ਫੜਿਆ।
Comments
Post a Comment