ਨਿਰਭੈ ਸਿੰਘ ਕੰਬੋਜ (ਮਿਲਟੀ), ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ), ਨੇ ਅੱਜ ਕੇ. ਕੇ. ਹਾਈ ਸਕੂਲ ਕੋਲ ਹੋ ਰਹੇ ਵਿਕਾਸ ਦੇ ਕੰਮਾਂ ਦਾ ਜਯੇਜ਼ਾ ਲਿਆ

ਨਿਰਭੈ ਸਿੰਘ ਕੰਬੋਜ (ਮਿਲਟੀ), ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ), ਨੇ ਅੱਜ ਕੇ. ਕੇ. ਹਾਈ ਸਕੂਲ ਕੋਲ ਹੋ ਰਹੇ ਵਿਕਾਸ ਦੇ ਕੰਮਾਂ ਦਾ ਜਯੇਜ਼ਾ ਲਿਆ

ਰਾਜਪੁਰਾ (ਤਰੁਣ ਸ਼ਰਮਾ)ਨਿਰਭੈ ਸਿੰਘ ਕੰਬੋਜ (ਮਿਲਟੀ), ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ), ਨੇ ਅੱਜ ਕੇ. ਕੇ. ਹਾਈ ਸਕੂਲ ਕੋਲ ਹੋ ਰਹੇ ਵਿਕਾਸ ਦੇ ਕੰਮਾਂ ਦਾ ਜਯੇਜ਼ਾ ਲਿਆ ਅਤੇ ਇਸ ਮੌਕੇ ਕਾਂਗਰਸੀ ਆਗੂ ਸੁਰਿੰਦਰ ਸ਼ਰਮਾ ਯੂਥ ਪ੍ਰਧਾਨ ਵਰੁਣ ਮੁੰਡੇਜਾ ਅਤੇ ਸਾਰੀ ਯੂਥ ਕਾਂਗਰਸ ਦੀ ਟੀਮ ਮੌਜੂਦ ਸੀ ਅਤੇ ਵਾਰਡ ਵਾਸੀ ਵੀ ਮੌਜੂਦ ਸਨ l

Comments

Popular posts from this blog

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਆਰੀਅਨਜ਼ ਵਿੱਚ ਨਾਮਵਰ ਗਾਇਕਾ ਸੁਲਤਾਨਾ ਨੂਰ, ਮੰਨਤ ਨੂਰ, ਪ੍ਰੀਤ ਹਰਪਾਲ ਆਦਿ ਨੇ ਪੇਸ਼ਕਾਰੀ ਦਿੱਤੀ।