ਸਾਗਰ ਬਟੂਆ ਜੀ ਦਾ ਆਉਣ ਵਾਲਾ ਨਵਾਂ ਗਾਣਾ ਪੱਟੇ ਜਾਣਗੇ
ਸਾਗਰ ਬਟੂਆ ਜੀ ਦਾ ਆਉਣ ਵਾਲਾ ਨਵਾਂ ਗਾਣਾ ਪੱਟੇ ਜਾਣਗੇ
ਚੰਡੀਗ੍ਹੜ(ਤਰੁਣ ਸ਼ਰਮਾ, ਵਿਨੋਦ ਚਾਵਲਾ)ਸਾਗਰ ਬਟੂਆ ਜੀ ਦਾ ਆਉਣ ਵਾਲਾ ਨਵਾਂ ਗਾਣਾ ਪੱਟੇ ਜਾਣਗੇ ੌਦਾ ਪੋਸਟਰ ਹੋਟਲ ਹੌਲੀਡੇਅ ਇਨ ਵਿੱਚ ਨੈਨਸੀ ਘੁੰਮਣ ਸੈਵਾਲੀ ਬੱਗਾ ਰਾਣਾ ਜੰਗ ਬਹਾਦਰਅਤੇ ਸ਼ਹਿਰਾਂਨ ਸਿੰਘ ਨੇ ਲੋਯ ਕੀਤਾ ਹੈ । ਇਹ ਗਾਣਾ ਜਲਦੀ ਹੀ ਵਿਸਾਖੀ ਦੇ ਦੌਰਾਨ ਰਿਲੀਜ਼ ਹੋਵੇਗਾ ।ਇਸ ਦੌਰਾਨ ਗੁਰਦੇਵ ਕੌਰ ਜੋ ਕਿ ਸੀਨੀਅਰ ਸਹਾਇਕ ਤੇ ਸੋਸ਼ਲ ਵਰਕਰ ਹਨ ਨੂੰ ਵੀ ਸਨਮਾਨਿਤ ਕੀਤਾ ਗਿਆ ।
Comments
Post a Comment