8 ਤਾਰੀਕ ਨੂੰ ਕਿਸਾਨਾਂ ਦੇ ਹੱਕਾਂ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਰੂਪ ਵਿੱਚ ਸਮਰਥਨ :- ਹਰਦਿਆਲ ਸਿੰਘ ਕੰਬੋਜ਼।
8 ਤਾਰੀਕ ਨੂੰ ਕਿਸਾਨਾਂ ਦੇ ਹੱਕਾਂ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਰੂਪ ਵਿੱਚ ਸਮਰਥਨ :- ਹਰਦਿਆਲ ਸਿੰਘ ਕੰਬੋਜ਼।
ਰਾਜਪੁਰਾ (ਤਰੁਣ ਸ਼ਰਮਾ)ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਹਾਂ। ਕਿਸਾਨਾਂ ਦੇ ਹੱਕਾਂ ਲਈ ਆਪਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਨਾਲ ਸਾਡਾ ਸਭ ਦਾ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਨਾਤਾ ਜੁੜਿਆ ਹੋਇਆ ਹੈ। ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦਾ ਆਓ ਸਭ ਮਿਲਕੇ ਸਾਥ ਦਈਏ ਅਤੇ 8 ਤਾਰੀਕ ਨੂੰ ਪੂਰਨ ਰੂਪ ਵਿੱਚ ਸਭ ਕੁਝ ਬੰਦ ਕਰਕੇ ਸ਼ਾਂਤੀਪੂਰਨ ਮਾਹੌਲ ਬਣਾਕੇ ਰੱਖੀਏ ਇਨਾ ਸ਼ਬਦਾਂ ਦਾਂ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਤਾ ਅਤੇ ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸ਼ਾਸਤਰੀ ਸਾਬਕਾ ਪ੍ਰਧਾਨ ਨਗਰ ਕੋਸ਼ਲ ਅਤੇ ਹੋਰ ਵੀ ਕਾਂਗਰਸ ਦੀ ਲੀਡਰ ਸ਼ਿਪ ਮੌਜੂਦ ਸੀ l
Comments
Post a Comment