ਹਲਕਾ ਵਿਧਾਇਕ ਕੰਬੋਜ ਨੇ ਭਗਵਾਨ ਖਾਟੁ ਸ਼ਾਮ ਜੀ ਦਾਂ ਆਸ਼ੀਰਵਾਦ ਲਿਆ

 ਹਲਕਾ ਵਿਧਾਇਕ ਕੰਬੋਜ ਨੇ ਭਗਵਾਨ ਖਾਟੁ ਸ਼ਾਮ ਜੀ ਦਾਂ ਆਸ਼ੀਰਵਾਦ ਲਿਆ



ਰਾਜਪੁਰਾ (ਤਰੁਣ ਸ਼ਰਮਾ)ਸ੍ਰ ਹਰਦਿਆਲ ਸਿੰਘ ਕੰਬੋਜ ਐਮ ਐਲ ਏ ਰਾਜਪੁਰਾ ਨੇ ਖਾਟੂ ਸ਼ਾਮ ਮੰਦਰ ਵਿੱਚ ਭਗਵਾਨ ਖਾਟੁ ਸ਼ਾਮ ਜੀ ਦੀ ਮੂਰਤੀ ਸਥਾਪਨਾ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਭਗਵਾਨ ਖਾਟੁ ਸ਼ਾਮ ਜੀ ਦਾ ਆਸ਼ੀਰਵਾਦ ਲਿਆ ਜਿਸ ਮੋਕੇ  ਮੰਦਿਰ ਦੀ ਕਾਰਜਕਾਰੀ ਉਹਦੇਦਾਰਾਂ ਨੇ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ ਨੂੰ ਮੰਦਰ ਪਹੁਚਣ ਤੇ ਸਨਮਾਨਿਤ ਕਿਤਾ ਇਸ ਮੋਕੇ ਉਨ੍ਹਾਂ ਨਾਲ ਨਰਿੰਦਰ ਸ਼ਾਸਤਰੀ ਅਨਿਲ ਟਨੀ ਵਰੁਣ ਮੁੰਡੇਜਾ ਤਰੁਣ ਕਟਾਰਿਆ ਕਮਲ ਹੰਸ ਅਤੇ ਹੋਰ ਵੀ ਕਾਂਗਰਸ ਕਾਰੇਕਰਤਾ ਹਾਜਰ ਸਨ।

Comments

Popular posts from this blog

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਆਰੀਅਨਜ਼ ਵਿੱਚ ਨਾਮਵਰ ਗਾਇਕਾ ਸੁਲਤਾਨਾ ਨੂਰ, ਮੰਨਤ ਨੂਰ, ਪ੍ਰੀਤ ਹਰਪਾਲ ਆਦਿ ਨੇ ਪੇਸ਼ਕਾਰੀ ਦਿੱਤੀ।