Posts

Showing posts from October, 2020

ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਵਾਲਮੀਕਿ ਜਯੰਤੀ ਤੇ ਦਿੱਤੀ ਵਧਾਈ

Image
 ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਵਾਲਮੀਕਿ ਜਯੰਤੀ ਤੇ ਦਿੱਤੀ ਵਧਾਈ ਰਾਜਪੁਰਾ  ,31 ਅਕਤੂਬਰ(ਤਰੁਣ ਸ਼ਰਮਾ)ਵਾਲਮੀਕਿ ਜੈਯੰਤੀ ਅੱਜ 31 ਅਕਤੂਬਰ ਨੂੰ ਦੇਸ਼ ਭਰ ਵਿਚ ਮਨਾਈ ਜਾ ਰਹੀ ਹੈ। ਹਰ ਸਾਲ ਵਾਲਮੀਕਿ ਜਯੰਤੀ ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਤੇ ਮਨਾਉਂਦੇ ਹਨ।ਇਸ ਮੌਕੇ ਤੇ ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਆਪਣੇ ਕਾਂਗਰਸੀ ਵਰਕਰਾਂ ਨਾਲ ਵਾਲਮੀਕਿ ਜਯੰਤੀ ਮੌਕੇ ਪਿੰਡ ਮਾਣਕਪੂਰ ਪਹੁੰਚ ਕੇ ਵਾਲਮੀਕਿ ਭਾਈਚਾਰੇ ਨੂੰ ਵਧਾਈ ਦਿੱਤੀ।ਸ਼੍ਰੀ ਮਿਲਟੀ ਕੰਬੋਜ ਨੇ ਭਗਵਾਨ ਵਾਲਮੀਕਿ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਦੇ ਵਿਚਾਰਾਂ ਨਾਲ ਲੱਖਾਂ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਹ ਸਮਾਜ ਵਿਚ ਪੂਜਨੀਕ ਹਨ।ਇਸ ਮੌਕੇ ਉਹਨਾਂ ਸਮਾਜ ਲਈ ਐਸ ਸੀ ਧਰਮਸ਼ਾਲਾ ਦੇ ਲਈ 2 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ ਇਸ  ਮੌਕੇ ਉਹਨਾਂ ਨਾਲ ਬਲਾਕ ਸੰਮਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਨਕਪੂਰ,ਮਨਜੀਤ ਖਟਰਾ ਸਹਿਤ ਵਾਲਮੀਕਿ ਸਮਾਜ ਦੇ ਕਈ ਲੋਕ ਹਾਜਿਰ ਸਨ।

ਲਾਈਨ ਰਾਕੇਸ਼ ਕੁਕਰੇਜਾ ਨੇ ਆਪਣੀ ਬੇਟੀ ਜੈਸਮੀਨ ਦਾਂ ਜਨਮ ਦਿਨ ਗਊ ਸ਼ਾਲਾ ਵਿਚ ਗਊਆਂ ਨੂ ਚਾਰਾ ਪਾ ਕੇ ਮਨਾਇਆ ਅਤੇ ਚਾਰੇ ਲਈ ਧਨਰਾਸ਼ੀ ਭੇਟ ਕਿਤੀ

Image
 ਲਾਈਨ ਰਾਕੇਸ਼ ਕੁਕਰੇਜਾ ਨੇ ਆਪਣੀ ਬੇਟੀ ਜੈਸਮੀਨ ਦਾਂ ਜਨਮ ਦਿਨ ਗਊ ਸ਼ਾਲਾ ਵਿਚ ਗਊਆਂ ਨੂ ਚਾਰਾ ਪਾ ਕੇ ਮਨਾਇਆ ਅਤੇ ਚਾਰੇ ਲਈ ਧਨਰਾਸ਼ੀ   ਭੇਟ ਕਿਤੀ  ਰਾਜਪੁਰਾ (ਤਰੁਣ ਸ਼ਰਮਾ)ਅਜ ਰਾਜਪੁਰਾ ਵਿਚ ਲਾਇੰਸ ਕਲੱਬ ਦੇ ਪ੍ਰਧਾਨ ਸੁਰਿੰਦਰ ਮੁੱਖੀ ਦੀ ਅਗਵਾਈ ਹੇਠ ਲਾਈਨ ਰਾਕੇਸ਼ ਕੁਕਰੇਜਾ ਨੇ ਆਪਣੀ ਬੇਟੀ ਜੈਸਮੀਨ ਦਾਂ ਜਨਮ ਦਿਨ ਪੁਰਾਣੇ ਰਾਜਪੁਰਾ ਦੀ ਗਊਸ਼ਾਲਾ ਵਿਚ ਗਊਆਂ ਨੂ ਚਾਰਾ ਪਾ ਕੇ ਅਤੇ ਲਾਇੰਸ ਕਲੱਬ ਦੇ ਮੈਂਬਰਾ ਨਾਲ ਮਿਲ ਕੇ ਮਨਾਇਆ ਅਤੇ ਚਾਰੇ ਲਈ ਧਨਰਾਸ਼ੀ ਵੀ  ਭੇਟ ਕਿਤੀ ਅਤੇ ਇਸ ਦੌਰਾਨ ਵਾਤਾਵਰਣ ਨੂ ਸ਼ੁੱਧ ਰੱਖਣ ਲਈ ਨਾਲ ਲੱਗਦੇ ਪਾਰਕ ਵਿਚ ਪੋਧੇ ਵੀ ਲਾਏ ਅਤੇ ਇਸ ਮੌਕੇ ਲਾਇੰਸ ਕਲੱਬ ਦੇ ਪ੍ਰਧਾਨ ਸੁਰਿੰਦਰ ਮੁੱਖੀ ਸਮੇਤ ਅਜੈ ਚੌਧਰੀ ਅਸ਼ਵਨੀ ਕਵਾਤਰਾਂ, ਵਿਨੋਦ ਟੰਡਨ, ਰਾਕੇਸ਼ ਵਰਮਾ, ਸਤੀਸ਼ ਮਦਾਨ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ l

ਹਲਕਾ ਵਿਧਾਇਕ ਕੰਬੋਜ ਅਤੇ ਜਿਲ੍ਹਾ ਯੂਥ ਪ੍ਰਧਾਨ ਨਿਰਭੈ ਸਿੰਘ ਕੰਬੋਜ ਦਾਂ ਨਲਾਸ ਰੋਡ ਤੇ ਪਹੁੰਚਣ ਤੇ ਮੀਤ ਪ੍ਰਧਾਨ ਸਵਰਨਦੀਪ ਤੇ ਫੂਲਾ ਦੇ ਹਾਰ ਪਾਕੇ ਕਿਤਾ ਸਵਾਗਤ

Image
 ਹਲਕਾ ਵਿਧਾਇਕ ਕੰਬੋਜ ਅਤੇ ਜਿਲ੍ਹਾ ਯੂਥ ਪ੍ਰਧਾਨ ਨਿਰਭੈ ਸਿੰਘ ਕੰਬੋਜ ਦਾਂ ਨਲਾਸ ਰੋਡ ਤੇ ਪਹੁੰਚਣ ਤੇ ਮੀਤ ਪ੍ਰਧਾਨ ਸਵਰਨਦੀਪ ਤੇ ਫੂਲਾ ਦੇ ਹਾਰ ਪਾਕੇ ਕਿਤਾ ਸਵਾਗਤ  ਰਾਜਪੁਰਾ (ਤਰੁਣ ਸ਼ਰਮਾ) ਸ੍ਰ ਹਰਦਿਆਲ ਸਿੰਘ ਕੰਬੋਜ ਐਮ ਐਲ ਏ ਰਾਜਪੁਰਾ ਅਤੇ ਨਿਰਭੈ ਸਿੰਘ ਕੰਬੋਜ (ਮਿਲਟੀ) ਪ੍ਰਧਾਨ, ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ (ਦਿਹਾਤੀ) ਨੇ ਇਸਲਾਮ ਪੁਰ,  ਗੁਰੂਨਾਨਕ ਕਲੋਨੀ, ਗੁਰੂ ਗੋਬਿੰਦ ਨਗਰ, ਬਾਬਾ ਦੀਪ ਸਿੰਘ ਕਲੋਨੀ, ਗਗਨ ਵਿਹਾਰ ਵਿਚ ਲੁਕ ਅਤੇ ਟਾਇਲਾਂ ਨਾਲ ਬਣਨ ਵਾਲੀ ਸੜਕਾਂ ਦੀ ਸ਼ੁਰੂਆਤ ਕਰਵਾਈ ਅਤੇ ਉਨ੍ਹਾਂ ਵਲੋ ਪਹਿਲਾ ਵੀ ਰਾਜਪੁਰਾ ਵਿਚ 30 ਕਰੋੜ ਦੇ ਕਰੀਬ ਕੰਮ ਸ਼ੁਰੂ ਕਰਵਾਏ ਹੋਏ ਹਨ ਅਤੇ ਹਲਕੇ ਵਿਚ ਵਿਕਾਸ ਕਾਰਜਾਂ ਦੀ ਧੂਮ ਮਚੀ ਹੋਈ ਹੈ ਲੋਕਾਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਚੱਲਦੇ ਅਜ ਰਾਜਪੁਰਾ ਦੇ ਨਲਾਸ ਰੋਡ ਤੇ ਪਹੁੰਚਣ ਤੇ ਮੀਤ ਪ੍ਰਧਾਨ ਯੂਥ ਕਾਂਗਰਸ ਸਵਰਨਦੀਪ ਸਿੰਘ ਵਲੋ ਉਨ੍ਹਾਂ ਦਾਂ ਫੂਲਾ ਦੇ ਹਾਰ ਬੇਟ ਕਰਕੇ ਉਨ੍ਹਾਂ ਦਾਂ ਸਵਾਗਤ ਕਿਤਾ ਗਿਆ ਅਤੇ ਇਸ ਮੌਕੇ ਕਾਂਗਰਸ ਨੇਤਾਦੇਸਰਾਜ,ਹਰਿੰਦਰ ਭਾਰਦਵਾਜ,ਸਾਬਕਾ ਸਬ ਇੰਸਪੈਕਟਰ ਜਗਦੀਸ਼ ਕੰਬੋਜ, ਗੁਰਿੰਦਰ ਸਿੰਘ, ਭਾਗ ਸਿੰਘ, ਬਲਜਿੰਦਰ ਸਿੰਘ ਜ਼ੈਲਦਾਰ, ਗੁਰਦੀਪ ਬੈਹਣੀਵਾਲ,ਚਰਨਜੀਤ ਸਿੰਘ,ਮੋਹਨ ਸਿੰਘ ਨੰਬਰਦਾਰ, ਰੋਹਿਤ ਚੋਪੜਾ, ਅਮਰਜੀਤ ਸਿੰਘ ਟੋਨੀ, ਬਲਵੀਰ ਸਿੰਘ, ਭਗਵੰਤ ਸਿੰਘ, ਜੰਗ ਸਿੰਘ, ਪਾਲੀ ਬੈਹਣੀਵਾਲ, ਨੇਵੀ ਸੂਦ ਆਦਿ ਹਾਜ਼ਰ ਸਨ l

ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋ 15 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ

Image
 ਹਲਕਾ ਵਿਧਾਇਕ ਕੰਬੋਜ ਵਲੋ 15 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ  ਰਾਜਪੁਰਾ (ਤਰੁਣ ਸ਼ਰਮਾ)ਅੱਜ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪੁਰਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਆਨਲਾਈਨ ਵਿਧੀ ਨਾਲ ਕਿੱਤੇ। ਜਿਸ ਵਿੱਚ ਮੁੱਖ ਤੌਰ ਉੱਤੇ ਸ੍ਰ. ਹਰਦਿਆਲ ਸਿੰਘ ਕੰਬੋਜ਼ ਪਿੰਡਾਂ ਦੇ ਦੌਰੇ ਉੱਤੇ ਉਦਘਾਟਨ ਕਰਦੇ ਰਹੇ। ਹਲਕੇ ਵਿੱਚ 15 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਜਿਸ ਵਿੱਚ ਕਮਿਊਨਿਟੀ ਸੈਂਟਰ, ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜ ਆਰੰਭ ਕਰਾਏ ਗਏ। ਫੋਟੋ- ਉਰਦਨ ਵਿਖੇ ਕਮਿਊਨਟੀ ਸੈਂਟਰ ਦਾ ਉਦਘਾਟਨ ਕਰਦੇ ਹੋਏ ਸ੍ਰ. ਹਰਦਿਆਲ ਸਿੰਘ ਕੰਬੋਜ਼।

ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਰਾਜਪੁਰਾ ਦਾ ਆਹੂਦਾਂ

Image
  ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਰਾਜਪੁਰਾ ਦਾ ਆਹੂਦਾਂ ਜਪੁਰਾ 11 ਅਕਤੂਬਰ (ਤਰੁਣ ਸ਼ਰਮਾ ) ਰਾਜਪੁਰਾ ਵਿਖੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਬਤੋਰ ਟ੍ਰੈਫਿਕ ਇੰਚਾਰਜ਼ ਆਪਣਾ ਅਹੁਦਾ ਸੰਭਾਲ ਲਿਆ ਹੈ। ਤੇ ਉਨ੍ਹਾਂ ਦਾ ਟ੍ਰੈਫਿਕ ਪੁਲਿਸ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਜਪੁਰਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੰਚਾਰੁ ਢੰਗ ਨਾਲ ਚਲਾਉਣ ਦੇ ਲਈ ਵਧਿਆ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਟ੍ਰੈਫਿਕ ਪੁਲਿਸ ਦਾ ਸਾਥ ਦੇਣ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਹਮੇਸ਼ਾ ਦੀ ਤਰ੍ਹਾਂ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ । Comments Popular posts from this blog ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ June 01, 2020 ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ  ਰਾਜਪੁਰਾ (ਤਰੁਣ ਸ਼ਰਮਾ)ਬੀਤੇ ਦਿਨੀ ਰਾਜਪੁਰਾ ਦੀ ਨਿਊ ਔਫ਼ੀਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬ...

ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਰਾਜਪੁਰਾ ਦਾ ਅਹੁਦਾ

Image
  ਅਜ ਦੀ ਤਾਜਾ ਖ਼ਬਰ ਟੀਵੀ ਟਾਈਮ ਨਿਊਜ਼ ਪੰਜਾਬ  ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਦਾ ਅਹੁਦਾ ਰਾਜਪੁਰਾ 11 ਅਕਤੂਬਰ (ਤਰੁਣ ਸ਼ਰਮਾ ) ਰਾਜਪੁਰਾ ਵਿਖੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਬਤੋਰ ਟ੍ਰੈਫਿਕ ਇੰਚਾਰਜ਼ ਆਪਣਾ ਅਹੁਦਾ ਸੰਭਾਲ ਲਿਆ ਹੈ। ਤੇ ਉਨ੍ਹਾਂ ਦਾ ਟ੍ਰੈਫਿਕ ਪੁਲਿਸ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਜਪੁਰਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੰਚਾਰੁ ਢੰਗ ਨਾਲ ਚਲਾਉਣ ਦੇ ਲਈ ਵਧਿਆ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਟ੍ਰੈਫਿਕ ਪੁਲਿਸ ਦਾ ਸਾਥ ਦੇਣ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਹਮੇਸ਼ਾ ਦੀ ਤਰ੍ਹਾਂ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ ।

ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਹਲਕਾ ਘਨੌਰ ਦੀ ਸ਼ਾਨ ਵਿਕਾਸ ਸ਼ਰਮਾ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ

Image
 ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਹਲਕਾ ਘਨੌਰ ਦੀ ਸ਼ਾਨ  ਵਿਕਾਸ ਸ਼ਰਮਾ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ  ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਹਲਕਾ ਘਨੌਰ ਦੀ ਸ਼ਾਨ  ਵਿਕਾਸ ਸ਼ਰਮਾ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ 

वाइस प्रधान स्वर्णदीप सिंह की अगुवाई में राजपुरा से सैकड़ों यूथ कांग्रेसी पहुंचे दूधनसाधा

Image
  वाइस प्रधान स्वर्णदीप सिंह की अगुवाई में राजपुरा से सैकड़ों यूथ कांग्रेसी पहुंचे दूधनसाधा राजपुरा( तरुण शर्मा) कृषि कानून के विरोध में युवा कांग्रेस के कार्यकर्ता मुक्त चौक से रवाना हुएl रोष रैली की अगुवाई जिला पटियाला के देहाती प्रधान निर्भय सिंह कंबोज ने की इस मौके यूथ कांग्रेस की ओर से हजारों ट्रैक्टर गाड़ियां लेकर यूथ कांग्रेस के कार्यकर्ता रवाना हुए इस मौके यूथ कांग्रेस शहरी  उप  प्रधान स्वर्णदीप सिंह सैकड़ों कार्यकर्ताओं के साथ रवाना हुए इस मौके वरुण मुंडेजा, तरुण कटारिया, मोहब्बत बाजवा , जनरल सेक्टरी कमलजीत बेनीवाल, पाली बेनीवाल, हरभजन वीरू, शेकी, हरविंदर सिंह आदि अपने अपने काफिले के साथ पहुंचेl