ਮੋਦੀ ਸਰਕਾਰ ਖਿਲਾਫ ਅੱਜ ਰਾਜਪੁਰਾ ਹਲਕੇ ਵਿੱਚ ਕਾਂਗਰਸ ਵਲੋਂ ਵੱਖ ਵੱਖ ਥਾਵਾਂ ਤੇ ਲਾਏ ਧਰਨੇ
ਮੋਦੀ ਸਰਕਾਰ ਖਿਲਾਫ ਅੱਜ ਰਾਜਪੁਰਾ ਹਲਕੇ ਵਿੱਚ ਕਾਂਗਰਸ ਵਲੋਂ ਵੱਖ ਵੱਖ ਥਾਵਾਂ ਤੇ ਲਾਏ ਧਰਨੇ
ਰਾਜਪੁਰਾ (ਤਰੁਣ ਸ਼ਰਮਾ)ਮੋਦੀ ਸਰਕਾਰ ਖਿਲਾਫ ਜਿਥੇ ਪੂਰੇ ਸੂਬੇ ਵਿਚ ਹਾਹਾ ਕਾਰ ਮਚੀ ਹੋਈ ਹੈ ਉਥੇ ਹੀ ਅੱਜ ਰਾਜਪੁਰਾ ਹਲਕੇ ਵਿੱਚ ਗਗਨ ਚੌਂਕ ਤੇ ਭੁਪਿੰਦਰ ਸੈਣੀ ਦੀ ਅਗਵਾਈ ਵਿਚ ਰੱਖਿਆ ਗਿਆ ਅਤੇ , ਬਸੰਤਪੁਰਾ, ਖਰੋਲਾ , ਬਨੂੰੜ ਅਤੇ ਧਰਮਗੜ੍ਹ ਵਿਖੇ ਮੋਦੀ ਸਰਕਾਰ ਦੇ ਖਿਲਾਫ ਸ੍ਰ. ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਧਰਨੇ ਲਗਾਏ ਗਏ। ਇਸ ਦੌਰਾਨ ਸ੍ਰ. ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਕੀਤੇ ਜਾ ਰਹੇ ਕਿਸਾਨਾਂ ਨਾਲ ਧੱਕਾ ਅਸੀਂ ਬਿਲਕੁਲ ਨਹੀਂ ਸਹਾਗੇ। ਅਸੀਂ ਕਿਸਾਨਾਂ ਨਾਲ ਹਾਂ ਮੋਦੀ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਉਤਰ ਆਏ ਹਾਂ ਜੇਕਰ ਮੋਦੀ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਇਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ ਇਸ ਮੌਕੇ ਨਿਰਭੈ ਸਿੰਘ ਮਿਲਟੀ ਕੰਬੋਜ (ਪ੍ਰਧਾਨ ਯੂਥ ਕਾਂਗਰਸ ਜਿਲ੍ਹਾ ਪਟਿਆਲਾ ਦਿਹਾਤੀ),ਬਲਦੇਵ ਸਿੰਘ ਗਦੋਮਾਜਰਾ,ਨਰਿੰਦਰ ਸ਼ਾਸਤਰੀ, ਭੁਪਿੰਦਰ ਸੈਣੀ, ਅਮਨਦੀਪ ਨਾਗੀ, ਸਰਬਜੀਤ ਸਿੰਘ ਮਾਣਕਪੁਰ ,ਬਲਦੀਪ ਸਿੰਘ ਬੱਲੂ, ਮਲਕੀਤ ਸਿੰਘ ਉਪਲਹੇੜੀ,ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਵਰੂਣ ਮੁਡੇਜਾ, ਯੂਥ ਕਾਂਗਰਸ ਰਾਜਪੁਰਾ ਮੀਤ ਪ੍ਰਧਾਨ ਸਵਰਨਦੀਪ ਸਿੰਘ,ਕਮਲਜੀਤ ਬੈਣੀਵਾਲ(ਜਨਰਲ ਸੱਕਤਰ ਯੂਥ ਕਾਂਗਰਸ ਰਾਜਪੁਰਾ)
ਪਾਲੀ ਬੈਣੀਵਾਲ (ਜਨਰਲ ਸੱਕਤਰ ਯੂਥ ਕਾਂਗਰਸ ਰਾਜਪੁਰਾ)ਰੋਹਿਤ ਮਛਾਲ, ਜਤਿਨ ਭਰਦਵਾਜ, ਅੰਕੁਰ ਛਾਬੜਾ,ਪਰੱਬਜੋਤ ਬੈਣੀਵਾਲ, ਤਰੁਣ ਕਟਾਰੀਆ, ਜਤਿੰਦਰ ਸ਼ਰਮਾ,ਆਦਿ ਮੌਜੂਦ ਸਨ ।
Comments
Post a Comment